ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਗਈ ਨਿੰਦਾ ਨਿਊਯਾਰਕ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਲਈ ਪਾਕਿਸਤਾਨ ਦੇ ਸਥਾਈ ਮਿਸ਼ਨ ਤੇ ਉਸ ਦੇ ਦੂਤਾਵਾਸ ਦੇ ਬਾਹਰ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੇ ਪੁਲਵਾਮਾ ਵਿਚ ਭਾਰਤੀ ਸੁਰੱਖਿਆ ਬਲਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ …
Read More »ਹੁਣ ਐੱਚ-1ਬੀ ਵੀਜ਼ਾ ਦੇਣ ਤੋਂ ਨਾਂਹ ਕਰ ਰਿਹੈ ਅਮਰੀਕਾ
ਸਰਕਾਰੀ ਦਫਤਰਾਂ ‘ਚ ਵੀ ਅਟਕਾਏਜਾ ਰਹੇ ਅਪਰਵਾਸੀਆਂ ਦੇ ਬਿਨੈ ਟਰੰਪ ਪ੍ਰਸ਼ਾਸਨ ‘ਚ ਵਰਕ ਵੀਜ਼ਾ ਹਾਸਲ ਕਰਨਾ ਮੁਸ਼ਕਲ ਨਿਊਯਾਰਕ : ਅਮਰੀਕਾ ਹੁਣ ਹੁਸ਼ਿਆਰ ਤੇ ਹੁਨਰਮੰਦ ਵਿਦੇਸ਼ੀਆਂ ਨੂੰ ਵਰਕ ਵੀਜ਼ਾ ਦੇਣ ਤੋਂ ਮਨ੍ਹਾ ਕਰ ਰਿਹਾ ਹੈ। ਇਸ ਨੂੰ ਐੱਚ-1ਬੀ ਵੀਜ਼ਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਕਰ ਵੀਜ਼ਾ ਦੇਣ ਤੋਂ ਸਾਫ਼-ਸਾਫ਼ …
Read More »ਨਾਭੇ ਦਾ ਨੌਜਵਾਨ ਸਮਰਾਟ ਗਰੇਵਾਲ ਆਸਟਰੇਲੀਆ ‘ਚ ਲੜੇਗਾ ਸੰਸਦੀ ਚੋਣ
ਸਿਡਨੀ ਦੇ ਮਾਊਂਟ ਡਰੂਟ ਹਲਕੇ ਤੋਂ ਗਰੇਵਾਲ ਲੜੇਗਾ ਚੋਣ ਨਾਭਾ/ਬਿਊਰੋ ਨਿਊਜ਼ : ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਚ ਵਿਆਹ ਵਰਗਾ ਮਾਹੌਲ ਹੈ, ਕਿਉਂਕਿ ਇਸ ਪਿੰਡ ਦੇ ਗਰੇਵਾਲ ਪਰਿਵਾਰ ਦਾ 18 ਸਾਲਾ ਪੋਤਾ ਸਮਰਾਟ ਗਰੇਵਾਲ ਆਸਟਰੇਲੀਆ ਵਿਚ ਮਾਰਚ ਵਿਚ ਹੋਣ ਵਾਲੀ ਸੰਸਦੀ ਚੋਣ ਲੜ ਰਿਹਾ ਹੈ। ਸਮਰਾਟ ਕ੍ਰਿਸਚਨ ਡੈਮੋਕ੍ਰੈਟਿਕ ਪਾਰਟੀ (ਸੀਡੀਪੀ) …
Read More »ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਛੇ ਸਮਝੌਤੇ ਸਹੀਬੱਧ
ਸਿਓਲ/ਬਿਊਰੋ ਨਿਊਜ਼ : ਭਾਰਤ ਤੇ ਦੱਖਣੀ ਕੋਰੀਆ ਨੇ ਮੁੱਢਲੇ ਢਾਂਚੇ ਦੇ ਵਿਕਾਸ, ਮੀਡੀਆ, ਨਵੇਂ ਉੱਦਮਾਂ ਨੂੰ ਹੁਲਾਰਾ ਦੇਣ, ਸਰਹੱਦੀ ਮਾਮਲਿਆਂ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਜਿਹੇ ਅਹਿਮ ਖੇਤਰਾਂ ਵਿਚ ਸਹਿਯੋਗ ਕਰਨ ਲਈ ਛੇ ਸਮਝੌਤਿਆਂ ‘ਤੇ ਸਹੀ ਪਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ …
Read More »ਅਮਰੀਕਾ : ਯੋਸੇਮਾਈਟ ਨੈਸ਼ਨਲ ਪਾਰਕ ‘ਚ 1500 ਫੁੱਟ ਦੀ ਉਚਾਈ ਤੋਂ ਫਾਇਰਫਾਲ
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸਥਿਤ ਯੋਸੇਮਾਈਟ ਨੈਸ਼ਨਲ ਪਾਰਕ ਦੀ ਇਕ ਪਹਾੜੀ ਤੋਂ 1500 ਫੁੱਟ ਹੇਠਾਂ ਝਰਨੇ ਦੀ ਤਰ੍ਹਾਂ ਲਾਵਾ ਗਿਰ ਰਿਹਾ ਹੈ। ਦਰਅਸਲ, ਇਹ ਲਾਵਾ ਨਹੀਂ ਬਲਕਿ ਇਕ ਤਰ੍ਹਾਂ ਦਾ ਭਰਮ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਪਹਾੜ ‘ਤੇ ਬਰਫ ਜਮੀ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ …
Read More »ਚੀਨ ‘ਚ 9ਵੀਂ ਕਲਾਸ ਦੀ ਵਿਦਿਆਰਥਣ ਨੇ ਹੋਮਵਰਕ ਕਰਨ ਤੋਂ ਬਚਣ ਦੇ ਲਈ ਗਿਫਟ ‘ਚ ਮਿਲੇ 8 ਹਜ਼ਾਰ ਰੁਪਏ ਨਾਲ ਖਰੀਦਿਆ ਰੋਬੋਟ
ਰੋਬੋਟ ਨੂੰ ਹੈਂਡਰਾਈਟਿੰਗ ਕਾਪੀ ਕਰਨਾ ਸਿਖਾਇਆ, ਹੋਮਵਰਕ ਜਲਦੀ ਪੂਰਾ ਹੋਣ ‘ਤੇ ਮਾਂ ਨੇ ਫੜੀ ਚੋਰੀ ਬੀਜਿੰਗ : ਸਕੂਲੀ ਬੱਚਿਆਂ ਨੂੰ ਹੋਮਵਰਕ ਕਰਨਾ ਥਕਾਊ ਅਤੇ ਬੋਰਿੰਗ ਲਗਦਾ ਹੈ। ਖਾਸ ਕਰਕੇ ਉਦੋਂ ਜਦੋਂ ਹੋਮਵਰਕ ਕਾਪੀ ਕਰਨ ਨਾਲ ਜੁੜਿਆ ਹੋਵੇ। ਚੀਨ ‘ਚ 9ਵੀਂ ਕਲਾਸ ‘ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਹੋਮਵਰਕ ਦਾ ਨਵਾਂ …
Read More »ਕਿਸਾਨਾਂ ਨੇ ਖੁਸ਼ਕ ਧਰਤੀ ‘ਤੇ ਸਬਜ਼ੀਆਂ ਅਤੇ ਫਲ਼ ਉਗਾਉਣ ਦੇ ਲਈ ਡ੍ਰਾਈ ਫਾਰਮਿੰਗ ਤਕਨੀਕ ਅਪਣਾਈ
ਅਮਰੀਕਾ ਦੇ ਕੈਲੀਫੋਰਨੀਆ ‘ਚ 2.75 ਲੱਖ ਏਕੜ ਜ਼ਮੀਨ ‘ਤੇ ਬਿਨਾ ਸਿੰਚਾਈ ਖੇਤੀ ਹੋ ਰਹੀ ਹੈ, ਕਿਸਾਨ 30 ਫੀਸਦੀ ਜ਼ਿਆਦਾ ਕਮਾ ਰਹੇ ਹਨ ਮੁਨਾਫਾ ਕੈਲੀਫੋਰਨੀਆ ‘ਚ ਸੋਕੇ ਦੇ ਕਾਰਨ 2014 ਤੋਂ ਵਾਟਰ ਮੈਨੇਜਮੈਂਟ ਐਕਟ ਹੈ ਲਾਗੂ ਸੈਕਰਾਮੈਂਟ : ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ‘ਚ ਭਿਆਨਕ ਸੋਕੇ ਦੇ ਦਰਮਿਆਨ ਲਗਭਗ 2.75 ਲੱਖ ਏਕੜ …
Read More »ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਗਾਈ ਸ਼ਾਂਤੀ ਦੀ ਗੁਹਾਰ
ਕਿਹਾ – ਜੰਗ ਕਿਸੇ ਦੇ ਹਿੱਤ ਵਿਚ ਨਹੀਂ ਏਅਰ ਸਟਰਾਈਕ ਤੋਂ ਬਾਅਦ ਭਾਰਤ ਨੂੰ ਕਰਾਰਾ ਜਵਾਬ ਦੇਣ ਦੀ ਗੱਲ ਕਰਨ ਵਾਲੇ ਪਾਕਿਸਤਾਨ ਨੇ ਅੱਜ ਸ਼ਾਂਤੀ ਦਾ ਰਾਗ ਅਲਾਪਿਆ ਹੈ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਾਂਤੀ ਦੀ ਗੁਹਾਰ ਲਗਾਈ। ਇਮਰਾਨ ਖਾਨ ਨੇ ਕਿਹਾ ਕਿ ਜੰਗ ਕਿਸੇ ਦੇ ਹਿੱਤ ਵਿਚ ਨਹੀਂ …
Read More »ਡਰੇ ਹੋਏ ਇਮਰਾਨ ਖਾਨ ਨੇ ਦਿੱਤੀ ਗਿੱਦੜ ਧਮਕੀ
ਹਥਿਆਰਬੰਦ ਫੌਜਾਂ ਤੇ ਪਾਕਿਸਤਾਨ ਨਾਗਰਿਕਾਂ ਨੂੰ ਭਾਰਤ ਖਿਲਾਫ ਤਿਆਰ ਰਹਿਣ ਲਈ ਕਿਹਾ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤੀ ਹਵਾਈ ਫੌਜ ਦੀ ਕਾਰਵਾਈ ਮਗਰੋਂ ਭਾਵੇਂ ਪਾਕਿਸਤਾਨ ਆਪਣੇ ਖੇਤਰ ਵਿਚ ਕਿਸੇ ਵੀ ਕਿਸਮ ਦੇ ਜਾਨੀ ਮਾਲੀ ਨੁਕਸਾਨ ਤੋਂ ਇਨਕਾਰ ਕਰ ਰਿਹਾ ਹੈ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਜਵਾਬ ਆਪਣੇ …
Read More »ਪ੍ਰਧਾਨ ਮੰਤਰੀ ਮੋਦੀ ‘ਸਿਓਲ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ
ਪੁਰਸਕਾਰ ‘ਚ ਮਿਲੀ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਗੰਗਾ ਦੀ ਸਫਾਈ ਲਈ ਖਰਚੀ ਜਾਵੇਗੀ ਸਿਓਲ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਖਣੀ ਕੋਰੀਆ ਵਿਚ ‘ਸਿਓਲ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਇਹ ਪੁਰਸਕਾਰ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਹਨ। ਮੋਦੀ ਨੇ ਪੁਰਸਕਾਰ ਵਿਚ ਮਿਲੀ …
Read More »