ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 26 ਅਗਸਤ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ઑਪੀਐੱਸਬੀ ਸੀਨੀਅਰਜ਼ ਕਲੱਬ਼ ਦੇ ਮੈਂਬਰਾਂ ਨੇ ਬੈਰੀ ਅਤੇ ਬਰੇਸਬਰਿੱਜ ਜਾ ਕੇ ਪਿਕਨਿਕ ਦਾ ਆਨੰਦ ਲਿਆ। ਉਹ ਸਵੇਰੇ ਨੌਂ ਵਜੇ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਦੀ ਪਾਰਕਿੰਗ ਵਿਚ ਇਕੱਠੇ ਹੋਏ ਅਤੇ ਉੱਥੋਂ ਦੋ ਬੱਸਾਂ …
Read More »ਜ਼ਿਲ੍ਹਾ ਫਿਰੋਜ਼ਪੁਰ ਦੀ ਪਿਕਨਿਕ ਅਤਿਅੰਤ ਰੌਣਕਾਂ ਵਿੱਚ ਮਨਾਈ ਗਈ
ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਵਾਲੇ ਪਰਿਵਾਰਾਂ ਨੇ 20 ਅਗਸਤ ਨੂੰ ਆਪਣੀ 18ਵੀਂ ਪਿਕਨਿਕ ਬਰੈਂਪਟਨ ਦੇ ਚਿੰਕਇਊਜੀ ਪਾਰਕ ਦੇ ਪਾਰਟ ਤਿੰਨ ਵਿੱਚ ਬੜੀ ਰੌਣਕਾਂ ਵਿੱਚ ਮਨਾਈ। ਪ੍ਰਬੰਧਕ ਹਰਚੰਦ ਸਿੰਘ ਬਾਸੀ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਬਲਰਾਜ ਸਿੰਘ ਗਿੱਲ, ਦਿਲਬਾਗ ਸਿੰਘ ਸੰਧੂ, ਸੁਖਦੇਵ ਸਿੰਘ ਕਾਹਲੋਂ, ਗੁਰਪਰੀਤ ਸਿੰਘ ਖੋਸਾ, ਜਸਵਿੰਦਰ ਸਿੰਘ …
Read More »ਹੋਮਸਟੈਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਧੂਮ-ਧਾਮ ਨਾਲ ਮਨਾਇਆ
ਬਰੈਂਪਟਨ : ਪਿਛਲੇ ਦਿਨੀ ਹੋਮਸਟੈਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਜਨਰਲ ਮੀਟਿੰਗ ਹੋਈ। ਇਸ ਦੌਰਾਨ ਕਲੱਬ ਵੱਲੋਂ ਕੈਨੇਡਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕਲੱਬ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ੍ਰੀਮਤੀ ਕਮਲ ਖਹਿਰਾ (ਕੈਬਨਿਟ ਮੰਤਰੀ) ਅਤੇ ਅਮਰਜੋਤ ਸੰਧੂ ਐਮਪੀਪੀ ਨੇ ਵੀ ਮੁੱਖ …
Read More »ਮੇਫੀਲਡ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਤੇ ਭਾਰਤ ਦਾ ਅਜਾਦੀ ਦਿਨ ਮਨਾਇਆ
ਬਰੈਂਪਟਨ/ਬਾਸੀ ਹਰਚੰਦ : ਮੇਫੀਲਡ ਸੀਨੀਅਰਜ਼ ਕਲੱਬ ਨੇ 26 ਅਗੱਸਤ ਨੂੰ ਕੈਨੇਡਾ ਅਤੇ ਭਾਰਤ ਦਾ ਅਜ਼ਾਦੀ ਦਿਨ ਮਨਾਇਆ। ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਸੁਖਦੇਵ ਸਿੰਘ ਧਾਲੀਵਾਲ ਅਤੇ ਹਰਬੰਸ ਸਿੰਘ ਨੇ …
Read More »ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੀ ਪਿਕਨਿਕ ਵਿਚ ਰੌਣਕਾਂ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨੀਵਾਰ ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੀ ਮਿਹਨਤੀ ਟੀਮ ਵਲੋਂ ਰਵਿੰਦਰ ਸਿੰਘ ਪੰਨੂ ਦੇ ਰਮਣੀਕ ਫਾਰਮ ‘ਤੇ ਪਿਕਨਿਕ ਆਯੋਜਿਤ ਕੀਤੀ ਗਈ। ਇਸ ਪਿਕਨਿਕ ਵਿਚ ਸਾਬਕਾ ਫੌਜੀਆਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਵਧੀਆ ਮੌਸਮ ਵਿਚ ਵਧੀਆ ਪ੍ਰਬੰਧਾਂ ਨੇ ਇਸ ਪਿਕਨਿਕ ਨੂੰ ਹੋਰ ਵੀ ਆਨੰਦਮਈ …
Read More »ਪੈਨਾਹਿਲ ਸੀਨੀਅਰਜ਼ ਕਲੱਬ ਨੇ ਦਸਵਾਂ ਫੈਮਿਲੀ ਸਮਰ ਫੰਨ ਫੇਅਰ ਮਨਾਇਆ
ਬਰੈਂਪਟਨ/ਬਾਸੀ ਹਰਚੰਦ : 27 ਅਗੱਸਤ ਦਿਨ ਐਤਵਾਰ ਨੂੰ ਪੈਨਾਹਿਲ ਸੀਨੀਅਰਜ਼ ਕਲੱਬ ਨੇ ਲਾਅਸਨ ਪਾਰਕ (ਸਟਰੈਥਡੇਲ ਅਤੇ ਪੈਨਾਹਿਲ ਤੇ ਸਥਿਤ) ਵਿੱਚ ਆਪਣਾ ਦਸਵਾਂ ਸਮਰ ਫੈਮਿਲੀ ਫੰਨ ਫੇਅਰ ਮਨਾਇਆ। ਬੀਬੀ ਸਰਬਜੀਤ ਕੌਰ ਸੰਘਾ ਨੇ ਸਵੇਰੇ ਆ ਕੇ ਮੰਚ ਖੂਬ ਸੂਰਤ ਢੰਗ ਨਾਲ ਫੁਲ ਬੂਟੇ, ਪੱਖੀਆਂ, ਹਾਰ ਲਗਾ ਕੇ ਸਜਾ ਦਿਤਾ। ਕਲੱਬ ਦੇ …
Read More »ਜੇਮਜ ਪੋਟਰ ਸੀਨੀਅਰਜ਼ ਕਲੱਬ ਨੇ ਮਨਾਇਆ ਮਲਟੀਕਲਚਰਲ ਫੈਸਟੀਵਲ
ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਪਿਛਲੇ ਐਤਵਾਰ ਜੇਮਜ ਪੋਟਰ ਸੀਨੀਅਰਜ ਕਲੱਬ ਨੇ ਬਸਾਖਾ ਸਿੰਘ ਦੀ ਪ੍ਰਧਾਨਗੀ ਵਿੱਚ ਕਲੱਬ ਦੀ ਪਾਰਕ ਵਿੱਚ ਸ਼ਾਨਦਾਰ ਢੰਗ ਨਾਲ ਮਲਟੀਕਲਚਰਲ ਫੈਸਟੀਵਲ ਮਨਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰਜ ਨੇ ਪਰਿਵਾਰਕ ਮੈਂਬਰਾਂ ਨਾਲ ਹਾਜ਼ਰੀ ਭਰੀ। ਵਧੀਆ ਖੁਸ਼ਗਵਾਰ ਮੌਸਮ ਦਾ ਲਾਹਾ ਲੈਂਦੇ ਹੋਏ ਔਰਤਾਂ ਤੇ ਬੱਚੇ ਵਧੀਆ …
Read More »ਮੋਹੀ ਪਿਕਨਿਕ ‘ਤੇ ਛਿੜੀ ਪਿੰਡ ਦੇ ਦਰਵਾਜ਼ਿਆਂ, ਖੂਹਾਂ, ਟੋਭਿਆਂ ਅਤੇ ਜੂਹਾਂ ਦੀ ਗੱਲ
ਬਰੈਂਪਟਨ/ ਮਹਿੰਦਰ ਸਿੰਘ ਮੋਹੀ ਪਿਛਲੇ ਸਨਿਚਰਵਾਰ ਨੂੰ, ਸੁਹਾਵਣੇ ਮੌਸਮ ਦਾ ਲਾਹਾ ਲੈ ਕੇ ਬਰੈਂਪਟਨ ਤੇ ਆਲੇ ਦੂਆਲੇ ਦੇ ਖੇਤਰਾਂ ਵਿਚ ਰਹਿ ਰਹੇ ਮੋਹੀ ਪਿੰਡ ਵਾਲਿਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਮਿਡੋਵੇਲ ਕਨਜ਼ਰਵੇਸ਼ਨ ਏਰੀਆ ਦੇ ਖੂਬਸੂਰਤ ਪਾਰਕ ਵਿਚ ਪਿਕਨਿਕ ਮਨਾਈ। ਇਸ ਵਿਚ ਪਿੰਡ ਦੀਆਂ ਜੰਮਪਲ ਲੜਕੀਆਂ ਵੀ ਆਪਣੇ ਪਰਿਵਾਰਾਂ …
Read More »ਲੱਕੀ ਡਰਾਅ ਦੌਰਾਨ ਗਾਹਕ ਨੇ ਜਿੱਤਿਆ ਟੈਬਲਟ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋਂ ਵਿਖੇ ਇੱਕ ਸੱਭਿਆਚਾਰਕ ਮੇਲੇ ਦੌਰਾਨ ਜਿੱਥੇ ਲੋਕਾਂ ਦਾ ਭਾਰੀ ਇਕੱਠ ਵੇਖਣ ਲਈ ਮਿਲਿਆ ਉੱਥੇ ਹੀ ਲੋਕਾਂ ਵੱਲੋਂ ਜਿੱਥੇ ਮੇਲੇ ਵਿੱਚ ਲੱਗੇ ਸਟਾਲਾਂ ਉੱਤੇ ਖਰੀਦਾਰੀ ਕੀਤੀ ਗਈ। ਮੇਲੇ ਦਾ ਆਨੰਦ ਮਾਣਦਿਆਂ ਕਈ ਸਟਾਲਾਂ ਉੱਤੇ ਗਾਹਕਾਂ ਲਈ ਲੱਕੀ ਡਰਾਅ ਵੀ ਕੱਢੇ ਗਏ ਅਤੇ ਇਸੇ ਦੌਰਾਨ ਮੇਲੇ ਵਿੱਚ …
Read More »ਰੱਖੜਾ ਪਰਿਵਾਰ ਨੂੰ ਸਦਮਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਭਾਈਚਾਰੇ ਵਿੱਚ ਜਾਣੇ ਪਹਿਚਾਣੇ ਰੱਖੜਾ ਪਰਿਵਾਰ ਨੂੰ ਉਦੋਂ ਭਾਰੀ ਸਦਮਾ ਪਹੁੰਚਿਆ ਜਦੋਂ ਰੱਖੜਾ ਪਰਿਵਾਰ ਦੇ ਜਤਿੰਦਰਪਾਲ ਸਿੰਘ ਰੱਖੜਾ ਦੇ ਇਕਲੌਤੇ ਨੌਜਵਾਨ ਪੁੱਤਰ ਰਮਨਦੀਪ ਸਿੰਘ ਰੱਖੜਾ (25) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਅਫੀਲਡ ਅਤੇ ਹੈਲੀ ਰੋਡ ਦੇ ਲਾਗੇ ਕੈਲੇਡਨ ਏਰੀਏ ਵਿੱਚ ਇੱਕ ਐਸ …
Read More »