ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ 1984 ਦੇ ਘੱਲੂਘਾਰੇ ਦੀ ਯਾਦ ਵਿਚ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਪਹੁੰਚ ਸੰਪੰਨ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।
Read More »ਫੋਰਡ ਵੱਲੋਂ ਇਟੋਬੀਕੋਕ ਜਨਰਲ ਹਸਪਤਾਲ ‘ਚ ਨਵੇਂ ਹੈਲਥ ਟਾਵਰ ਦਾ ਉਦਘਾਟਨ
2,50,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਇਹ ਹੈਲਥ ਸੈਂਟਰ ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ 12 ਜੂਨ ਨੂੰ ਇਟੋਬੀਕੋਕ ਜਨਰਲ ਹਸਪਤਾਲ ਵਿੱਚ ਰੀਬਨ ਕੱਟ ਕੇ ਪ੍ਰੀਮੀਅਰ ਡਗ ਫੋਰਡ ਵਲੋਂ ਰਸ਼ਮੀ ਤੌਰ ‘ਤੇ ਨਵੇਂ ਹੈਲਥ ਟਾਵਰ ਉਦਘਾਟਨ ਕੀਤਾ। ਇਹ ਹੈਲਥ ਸੈਂਟਰ 2,50,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ઠਓਸਲਰ ਹੈਲਥ ਕੇਅਰ ਸੰਸਥਾ ਵਲੋਂ …
Read More »ਬਰੈਂਪਟਨ ਸਿਟੀ ‘ਚ ਡਰਾਈਵ-ਵੇਅ ਸਬੰਧੀ ਨਵੇਂ ਨਿਯਮ 2 ਜੁਲਾਈ ਤੋਂ ਲਾਗੂ
ਬਰੈਂਪਟਨ/ਬਿਊਰੋ ਨਿਊਜ਼ : ਕੀ ਤੁਸੀਂ ਇਨ੍ਹਾਂ ਗਰਮੀਆਂ ਵਿੱਚ ਆਪਣੇ ਡਰਾਈਵ-ਵੇਅ ਦਾ ਕੰਮ ਕਰਵਾਉਣ ਬਾਰੇ ਸੋਚ ਵਿਚਾਰ ਕਰ ਰਹੇ ਹੋਂ? ਜਿਨ੍ਹਾਂ ਦੇ ਆਪਣੇ ਘਰ ਹਨ ਉਨ੍ਹਾਂ ਲਈ, ਉਨ੍ਹਾਂ ਵਾਸਤੇ ਕੰਮ ਕਰਨ ਵਾਲੇ ਕਾਂਟਰੈਕਟਰਜ਼ ਲਈ ਨਵੇਂ ਨਿਯਮ ਜਲਦ ਹੀ ਆ ਰਹੇ ਹਨ। ਪੁਰਾਣੇ ਨਿਯਮਾਂ ਤਹਿਤ ਘਰਾਂ ਦੇ ਮਾਲਕਾਂ ਨੂੰ ਆਪਣੇ ਡਰਾਈਵ-ਵੇਅ ਨੂੰ …
Read More »ਕੈਨੇਡਾ-ਚੀਨ ਸਬੰਧ ਸੁਧਾਰਨ ਲਈ ਟਰੂਡੋ ਕਰਨਗੇ ਪਹਿਲ
ਚੀਨੀ ਰਾਸ਼ਟਰਪਤੀ ਨਾਲ ਅਗਲੇ ਹਫਤੇ ਹੋਵੇਗੀ ਮੁਲਾਕਾਤ ਕੈਲਗਰੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ-ਚੀਨ ਦਰਮਿਆਨ ਵਿਗੜ ਰਹੇ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਉਹ ਖ਼ੁਦ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ। ਪਿਛਲੇ ਸਾਲ ਦਸੰਬਰ ਤੋਂ ਹੀ ਕੈਨੇਡਾ-ਚੀਨ ਦੇ ਰਿਸ਼ਤਿਆਂ ਵਿਚ ਦਰਾਰ ਆ ਚੁੱਕੀ ਹੈ ਤੇ ਇਹ …
Read More »ਕਾਊਂਸਲੇਟ ਜਨਰਲ ਵੱਲੋਂ ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਭਾਰਤ ਸਰਕਾਰ ਦੇ ਪਾਸਪੋਰਟ ਸੇਵਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਹ ਪਾਸਪੋਰਟ ਸੇਵਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੀ ਹੈ।ਇਸ ਨਵੇਂ ਸਿਸਟਮ ਰਾਹੀਂ ਪ੍ਰਿੰਟ ਕੀਤੇ ਗਏ ਕੁੱਝ ਪਾਸਪੋਰਟਸ ਕਾਊਂਸਲੇਟ ਜਨਰਲ ਦਿਨੇਸ਼ ਭਾਟੀਆ ਵੱਲੋਂ ਕਮਿਊਨਿਟੀ ਮੈਂਬਰਾਂ ਤੇ …
Read More »50 ਹਜ਼ਾਰ ਲੋਕਾਂ ਦੀ ਅਪੀਲ ਦਰਕਿਨਾਰ, ਟਰੱਕ ਚਲਾਉਂਦੇ ਫੜੇ ਗਏ ਜੋਬਨ ਨੂੰ 15 ਜੂਨ ਤੱਕ ਛੱਡਣਾ ਹੋਵੇਗਾ ਕੈਨੇਡਾ
ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਫੜਿਆ ਗਿਆ ਸੀ, ਹਰ ਸਾਲ 48000 ਵਿਦਿਆਰਥੀ ਜਾਂਦੇ ਹਨ ਕੈਨੇਡਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਬੋਲੇ : ਸੈਂਟੀਮੈਂਟਲ ਹੋਣ ਦੀ ਜ਼ਰੂਰਤ ਨਹੀਂ, ਇਥੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਟੋਰਾਂਟੋ : ਕੈਨੇਡਾ ‘ਚ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਟਰੱਕ …
Read More »ਟਰੂਡੋ ਵੱਲੋਂ ਨਵੀਂ ਨਾਫਟਾ ਡੀਲ ਨੂੰ ਲਾਗੂ ਕਰਵਾਉਣ ਲਈ ਬਿੱਲ ਪੇਸ਼
ਨਾਫਟਾ ਦਾ ਆਧੁਨਿਕੀਕਰਨ ਕੋਈ ਛੋਟਾ ਕੰਮ ਨਹੀਂ : ਜਸਟਿਸ ਟਰੂਡੋ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਂ ਨਾਫਟਾ ਡੀਲ ਨੂੰ ਲਾਗੂ ਕਰਵਾਉਣ ਲਈ ਬਿਲ ਪੇਸ਼ ਕਰ ਦਿੱਤਾ ਗਿਆ ਹੈ। ਇਸ ਡੀਲ ‘ਤੇ ਸਹਿਮਤੀ ਬਣਨ ਤੋਂ ਅੱਠ ਮਹੀਨੇ ਬਾਅਦ ਇਸ ਨੂੰ ਲਾਗੂ ਕਰਵਾਉਣ ਲਈ ਫੈਸਲਾ ਲਿਆ ਗਿਆ …
Read More »ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ ਕੈਨੇਡਾ ਪਾਰਲੀਮੈਂਟ ਵਿਚ ਉਠੀ
ਫਲਾਈ ਅੰਮ੍ਰਿਤਸਰ ਮੁਹਿੰਮ ਨੇ ਐਮ.ਪੀ. ਰੂਬੀ ਸਹੋਤਾ ਤੇ ਰਣਦੀਪ ਸਰਾਏ ਦਾ ਕੀਤਾ ਧੰਨਵਾਦ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਵਿਚਕਾਰ ਉਡਾਣ ਸ਼ੁਰੂ ਕਰਨ ਲਈ ਕੈਨੇਡੀਅਨ ਐਮ ਪੀਜ਼ ਵਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੈਨੇਡਾ ਦੀ ਸੰਸਦ ਵਿਚ ਇਸਦੀ ਮੰਗ ਰੱਖੀ ਗਈ ਹੈ। ਕੈਨੇਡਾ ਦੇ ਉਤਰੀ ਬਰੈਂਪਟਨ …
Read More »ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਤੋਂ ਬਚਣ ਲਈ ਇਮੀਗ੍ਰੇਸ਼ਨ ਕਾਲਜ ਦੀ ਸ਼ੁਰੂਆਤ
ਟੋਰਾਂਟੋ : ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਦੇ ਖੇਤਰ ਵੱਡਾ ਐਲਾਨ ਕੀਤਾ ਹੈ। ਧੋਖੇਬਾਜ਼ ਏਜੰਟਾਂ ਅਤੇ ਫ਼ਰੇਬੀ ਇਮੀਗ੍ਰੇਸ਼ਨ ਵਕੀਲਾਂ ਤੋਂ ਬਚਣ ਲਈ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਮੀਗ੍ਰੇਸ਼ਨ ਕਾਲਜ਼ ਸ਼ੁਰੂ ਕਰਨ ਫੈਸਲਾ ਲਿਆ। ਇਹ ਅੰਤਰਰਾਸ਼ਟਰੀ ਵਿਦਿਆਰਥੀਆਂ, ਰਫ਼ਿਊਜੀਆਂ, ਸ਼ਰਨਾਰਥੀਆਂ, ਪਨਾਹਗਾਰਾਂ ਅਤੇ ਕੈਨੇਡਾ ਵਿੱਚ ਆਉਣ ਵਾਲੇ ਪਰਵਾਸੀਆਂ ਲਈ ਬਹੁਤ ਲਾਹੇਵੰਦ ਹੋਵੇਗਾ। ਇਮੀਗ੍ਰੇਸ਼ਨ ਮੰਤਰੀ …
Read More »ਸਿਟੀਜਨਸ਼ਿਪ ਦੀ ਸਹੁੰ ਚੁੱਕਣ ਵਾਲੇ ਐਕਟ ‘ਚ ਹੋਵੇਗਾ ਬਦਲਾਅ
ਸੰਸਦ ‘ਚ ਮਤਾ ਪੇਸ਼ ਕੀਤਾ ਇਮੀਗਰੇਸ਼ਨ ਮੰਤਰੀ ਨੇ ਓਟਾਵਾ : ਕੈਨੇਡਾ ਦੇ ਇਮੀਗਰੇਸ਼ਨ, ਰਫਿਊਜ਼ੀ ਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਸੰਸਦ ‘ਚ ਇਕ ਨਵਾਂ ਬਿਲ ਸੀ-99 ਪੇਸ਼ ਕੀਤਾ ਹੈ, ਜੋ ਕਿ ਸਿਟੀਜਨਸ਼ਿਪ ਐਕਟ ‘ਚ ਸੋਧ ਨੂੰ ਲੈ ਕੇ ਹੈ ਤਾਂ ਜੋ ਕੈਨੇਡਾ ਦੀ ਸਿਟੀਜਨਸ਼ਿਪ ਨੂੰ ਲੈ ਕੇ ਚੁੱਕੀ ਜਾਣ ਵਾਲੀ …
Read More »