ਮਾਲਟਨ/ਬਿਊਰੋ ਨਿਊਜ਼ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਪਰੰਪਰਾ ਅਨੁਸਾਰ ਪੰਜਾਬ ਚੈਰਿਟੀ ਫਾਉਡੇਸ਼ਨ ਵਲੋਂ ਲਿੰਕਨ ਅਲੈਗਜੈਂਟਰ ਸਕੂਲ ਸਟਾਫ ਅਤੇ ਹੋਰ ਸਹਿਯੋਗੀਆਂ ਵਲੋਂ ਪੰਜਾਬੀ ਭਾਸ਼ਾ ਵਿੱਚ ਭਾਸ਼ਨ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹ ਮੁਕਾਬਲੇ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿਖੇ 28 ਫਰਵਰੀ ਦਿਨ ਐਤਵਾਰ 1:30 ਤੋਂ 5:00 …
Read More »ਕੌਂਸਲ ਵੋਟ ਰਿਕਾਰਡਡ ਵੋਟ ਹੋਣੇ ਚਾਹੀਦੇ : ਮੇਅਰ ਕ੍ਰਾਮਬੀ
ਮਿਸੀਸਾਗਾ/ ਬਿਊਰੋ ਨਿਊਜ਼ ਕੌਂਸਲ ਵੋਟਾਂ ਨੂੰ ਪਬਲਿਕ ਦੇ ਰੀਵਿਊ ਲਈ ਰਿਕਾਰਡਡ ਕੀਤਾ ਜਾਣਾ ਚਾਹੀਦਾ ਹੈ ਅਤੇ ਚੁਣੇ ਗਏ ਅਧਿਕਾਰੀਆਂ ਨੂੰ ਉਨ੍ਹਾਂ ਦੇ ਫ਼ੈਸਲਿਆਂ ਲਈ ਸਮਰਥਨ ਦੇਣਾ ਚਾਹੀਦਾ ਹੈ। ਇਹ ਗੱਲ ਮੇਅਰ ਬੋਨੀ ਕ੍ਰਾਮਬੀ ਨੇ ਆਖੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਰਿਕਾਰਡਡ ਵੋਟਸ ਸਿਟੀ ਹਾਲ ਵਿਖੇ ਖੁੱਲ੍ਹੇਪਨ, ਪਾਰਦਰਸ਼ਿਤਾ ਅਤੇ ਅਕਾਊਂਟਬਿਲਟੀ …
Read More »ਓਨਟਾਰੀਓ ‘ਚ ਗ੍ਰਾਸਰੀ ਸਟੋਰਾਂ ‘ਤੇ ਹੁਣ ਮਿਲੇਗੀ ਵਾਈਨ
ਸਰਕਾਰ ਨੇ 300 ਵਾਈਨ ਸਟੋਰਾਂ ‘ਤੇ ਖੁੱਲ੍ਹੀ ਵਿਕਰੀ ਦੀ ਆਗਿਆ ਦਿੱਤੀ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਸਰਕਾਰ ਨੇ ਆਖ਼ਰ ਰਾਜ ਵਿਚ ਗ੍ਰਾਸਰੀ ਸਟੋਰਾਂ ‘ਤੇ ਵਾਈਨ ਵਿਕਰੀ ਦੀ ਆਗਿਆ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ 300 ਤੋਂ ਵਧੇਰੇ ਸੁਤੰਤਰ ਅਤੇ ਲਾਰਜ ਗ੍ਰਾਸਰੀ ਸਟੋਰਾਂ ‘ਤੇ ਵਾਈਨ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਸਰਕਾਰ …
Read More »ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15% ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਬਰੈਂਪਟਨ/ਬਿਊਰੋ ਨਿਊਜ਼ ਗੋਰ-ਮਾਲਟਨ ਦੇ ਐੱਮ.ਪੀ.ਪੀ., ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਅਤੇ ਗੌਰਮਿੰਟ ਐਂਡ ਕੰਜ਼ਿਊਮਰ ਕ੍ਰਿਟਿਕ ਜਗਮੀਤ ਸਿੰਘ ਨੇ ਓਨਟਾਰੀਓ ਦੀ ਲਿਬਰਲ ਸਰਕਾਰ ਨੂੰ ਆਪਣਾ ਐੱਨ.ਡੀ.ਪੀ. ਅਤੇ ਓਨਟਾਰੀਓ-ਵਾਸੀਆਂ ਨਾਲ ਕੀਤਾ 2013 ਦਾ ਵਾਅਦਾ ਤੋੜਨ ਵਾਲੀ ਦੱਸਿਆ ਜਿਸ ਵਿੱਚ ਉਸ ਨੇ ਸੂਬੇ ਵਿੱਚ ਆਟੋ ਇੰਸ਼ੋਅਰੈਂਸ ਨੂੰ 15% ਘਟਾਉਣ ਦੀ ਗੱਲ ਕੀਤੀ ਸੀ। …
Read More »