Breaking News
Home / Mehra Media (page 3689)

Mehra Media

ਚੋਣ ਕਮਿਸ਼ਨ ਲਈ ਅਗਲੀ ਚੁਣੌਤੀ ਪੰਜਾਬ ਚੋਣਾਂ

ਚੋਣਾਂ ‘ਚ ਧਨ ਬਲ ਦੀ ਵਰਤੋਂ ਰੋਕਣ ਲਈ ਸੂਚਨਾ ਤਕਨਾਲੋਜੀ ਦਾ ਸਹਾਰਾ ਚੰਡੀਗੜ੍ਹ : ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਚਨਾ ਤਕਨਾਲੋਜੀ ਰਾਹੀਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਧਨ ਸ਼ਕਤੀ ਅਤੇ ਵੋਟਰਾਂ ਨੂੰ ਲੁਭਾਉਣ ਤੇ ਹੋਰਨਾਂ ਤਰੀਕਿਆਂ ਦੀ ਪੈੜ ਨੱਪਣ ਲਈ ਚੋਣ ਕਮਿਸ਼ਨ ਨੇ ਸੂਚਨਾ ਤਕਨਾਲੋਜੀ ਦਾ ਸਹਾਰਾ ਲੈਣ …

Read More »

ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਹੁਦੇਦਾਰਾਂ ਦਾ ਐਲਾਨ

36 ਮੀਤ ਪ੍ਰਧਾਨ, 96 ਜਨਰਲ ਸਕੱਤਰ, ਛੇ ਤਰਜਮਾਨ, 292 ਮੈਂਬਰੀ ਕਾਰਜਕਾਰਨੀ , ਨਵਾਂ ਸ਼ਹਿਰ ਤੇ ਰੋਪੜ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਨਾਂ ਹੋ ਸਕਿਆ ਫੈਸਲਾ ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ 36 ਮੀਤ ਪ੍ਰਧਾਨ, 96 ਜਨਰਲ ਸਕੱਤਰ, ਛੇ ਤਰਜਮਾਨ, ઠਇਕ ਖਜ਼ਾਨਚੀ ਅਤੇ ਕਾਰਜਕਾਰਨੀ ਦੇ 127 ਮੈਂਬਰਾਂ ਦੀ ਸੂਚੀ …

Read More »

ਡੇਰਾ ਬਿਆਸ ਵਿਖੇ ਬਾਦਲ ਵੱਲੋਂ ਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

19.5 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪਲਾਂਟ ਉੱਤੇ ਆਈ ਹੈ 139 ਕਰੋੜ ਰੁਪਏ ਦੀ ਲਾਗਤ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ ਗ਼ੈਰ ਰਵਾਇਤੀ ਸਾਧਨਾਂ ਤੋਂ ਊਰਜਾ ਪੈਦਾ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੇ ਡੇਰਾ ਬਾਬਾ ਜੈਮੱਲ ਸਿੰਘ ਬਿਆਸ ਵਿੱਚ 82 ਏਕੜ ਰਕਬੇ ਵਿੱਚ ਕਰੀਬ 139 ਕਰੋੜ ਰੁਪਏ ਦੀ ਲਾਗਤ ਵਾਲੇ …

Read More »

ਪੰਜਾਬ ਕੋਲ ਇਕੋ ਸਿਆਸੀ ਬਦਲ ਆਮ ਆਦਮੀ ਪਾਰਟੀ : ਜਗਮੀਤ ਬਰਾੜ

ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਤੋਂ ਬਰਖਾਸਤ ਸੀਨੀਅਰ ਆਗੂ ਜਗਮੀਤ ਬਰਾੜ ਅਜੇ ਵੀ ਆਮ ਆਦਮੀ ਪਾਰਟੀ ਦੇ ਮੁਰੀਦ ਹਨ। ਉਨ੍ਹਾਂ ਨੇ ਅੱਜ ਫਿਰ ‘ਆਪ’ ਦੀ ਜੰਮ੍ਹ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਤਿਹਾਸ ਸਿਰਜਿਆ ਹੈ। ਇਸ ਲਈ ਉਹ ਅਜੇ ਵੀ ‘ਆਪ’ ਦੇ ਪ੍ਰਸੰਸਕ ਹਨ। ਬਰਾੜ ਨੇ ਕਿਹਾ ਕਿ ਪੰਜਾਬ ਕੋਲ …

Read More »

ਜਥੇਦਾਰਾਂ ਨੂੰ ਪੰਥਕ ਮੁੱਦਿਆਂ ਉਤੇ ਫ਼ੈਸਲਾ ਕਰਨ ਦਾ ਕੋਈ ਹੱਕ ਨਹੀਂ: ਪੰਜ ਪਿਆਰੇ

ਪੰਜ ਪਿਆਰਿਆਂ ਨੇ ਸਿੰਘ ਸਾਹਿਬਾਨ ਵਲੋਂ ਕੀਤੀ ਗਈ ਇਕੱਤਰਤਾ ਅਤੇ ਫੈਸਲਿਆਂ ‘ਤੇ ਕੀਤਾ ਕਿੰਤੂ ਅੰਮ੍ਰਿਤਸਰ : ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਕੀਤੀ ਗਈ ਇਕੱਤਰਤਾ ਅਤੇ ਇਕੱਤਰਤਾ ਦੌਰਾਨ ਗੁਰਮਤਿ ਤੇ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਨੂੰ ਇੱਕ ਕਰਨ ਦੇ ਕੀਤੇ ਗਏ ਫ਼ੈਸਲੇ ‘ਤੇ ਕਿੰਤੂ-ਪ੍ਰੰਤੂ ਸ਼ੁਰੂ ਹੋ ਗਈ ਹੈ। ਕਿੰਤੂ ਕਰਨ ਵਾਲਿਆਂ ਨੇ …

Read More »

ਭਗਤ ਸਿੰਘ ਨੂੰ ਬੇਗੁਨਾਹ ਸਾਬਤ ਕਰਨਗੇ ਭਾਰਤ-ਪਾਕਿ

ਪਾਕਿ ਤੋਂ ਆਇਆ ਸ਼ਹੀਦ ਭਗਤ ਸਿੰਘ ਦੀ ਬੇਗੁਨਾਹੀ ਦਾ ਸਬੂਤ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼ਹੀਦ-ਏ-ਆਜ਼ਮ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਲੜਾਈ ਪਾਕਿਸਤਾਨ ਦੀ ਸਰਜ਼ਮੀਂ ‘ਤੇ ਲੜੀ ਜਾ ਰਹੀ ਹੈ, ਪਰ ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਵਿਚ ਉਨ੍ਹਾਂ ਦੀ ਮਦਦ ਹਿੰਦੁਸਤਾਨ ਕਰਨ ਵਾਲਾ ਹੈ। ਅਦਾਲਤ ਤੋਂ ਭਗਤ ਸਿੰਘ ਬੇਕਸੂਰ ਸਾਬਤ ਕਰਵਾਉਣ ਲਈ …

Read More »

ਫਿਲਪੀਨਜ਼ ‘ਚ ਟਿਕੇ ਪੰਜਾਬੀਆਂ ਨੂੰ ਦੇਸ਼ ਨਿਕਾਲੇ ਦਾ ਡਰ

ਜਲੰਧਰ : ਫਿਲਪੀਨਜ਼ ਵਿੱਚ ਮੌਤ ਦੇ ਸਾਏ ਹੇਠ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀਆਂ ‘ਤੇ ਦੇਸ਼ ਨਿਕਾਲੇ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਉਥੋਂ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਸਪੱਸ਼ਟ ਤੌਰ ‘ਤੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਹੜੇ ਭਾਰਤੀ ਪੰਜ-ਛੇ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਿਆ ਜਾਵੇਗਾ। …

Read More »

ਮਮਤਾ, ਜੈਲਲਿਤਾ ਦੀ ਵਾਪਸੀ ਕਾਂਗਰਸ ਦਾ ਸਫਾਇਆ

ਨਵੀਂ ਦਿੱਲੀ : ਪੰਜ ਰਾਜਾਂ ਦੇ ਚੋਣ ਨਤੀਜਿਆਂ ਨੇ ਜਿਵੇਂ ਸੰਕੇਤ ਦਿੱਤਾ ਹੈ ਕਿ ਭਾਰਤ ਕਾਂਗਰਸ ਮੁਕਤ ਹੋਣ ਵੱਲ ਵਧ ਰਿਹਾ ਹੈ। ਵੈਸਟ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਅਸਾਮ ਵਿਚ ਕਾਂਗਰਸ ਦਾ ਜਿੱਥੇ ਸਫਾਇਆ ਹੋ ਗਿਆ, ਉਥੇ ਉਸ ਨੇ ਜਿਸ ਨਾਲ ਵੀ ਸਾਂਝ ਪਾਈ, ਉਹ ਪਾਰਟੀ ਵੀ ਡੁੱਬ ਗਈ। ਨਵਾਂ ਇਤਿਹਾਸ …

Read More »

ਦਿੱਲੀ ਅਕਾਲੀ ਦਲ ਵੱਲੋਂ ਸਿੱਖ ਕਤਲੇਆਮ ਲਈ ਮੋਦੀ ਨੂੰ ਮੁਆਫੀ ਮੰਗਣ ਦੀ ਸਲਾਹ

ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਉੱਤੇ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1984 ਦੇ ਸਿੱਖ ਕਤਲੇਆਮ ਲਈ ਸਿੱਖ ਕੌਮ ਤੋਂ ਮੁਆਫ਼ੀ …

Read More »

ਦਿੱਲੀ ਨਿਗਮ ਦੀਆਂ ਉੱਪ ਚੋਣਾਂ ਵਿੱਚ ‘ਆਪ’ ਨੂੰ ਲਾਭ; ਭਾਜਪਾ ਨੂੰ ਝਟਕਾ

ਕਾਂਗਰਸ 4 ਸੀਟਾਂ ਜਿੱਤ ਕੇ ਲੈਅ ਵਿੱਚ ਆਈ ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਦੇ 13 ਵਾਰਡਾਂ ਵਿੱਚ ਹੋਈ ਉਪ-ਚੋਣ ਵਿੱਚ ਆਮ ਆਦਮੀ ਪਾਰਟੀ ਨੇ ਪੰਜ ਸੀਟਾਂ ਜਿੱਤ ਕੇ ਨਗਰ ਨਿਗਮ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ। ਕਾਂਗਰਸ ਨੂੰ ਇਸ ਉਪ-ਚੋਣ ਵਿੱਚ ਫਾਇਦਾ ਹੋਇਆ ਤੇ ਉਹ 4 ਵਾਰਡਾਂ …

Read More »