ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਵਿੱਚ ਜਾਟਾਂ ਨੂੰ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿੱਚ ਪਛੜੇ ਤਬਕਿਆਂ ਤਹਿਤ ਰਾਖਵਾਂਕਰਨ ਦੇਣ ਦੇ ਫ਼ੈਸਲੇ ‘ਤੇ ਪਿਛਲੇ ਹਫ਼ਤੇ ਲਾਈ ਰੋਕ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਜਸਟਿਸ ਐਸਐਸ ਸਾਰੋਂ ਦੀ ਅਗਵਾਈ ਵਾਲੇ ਬੈਂਚ ਨੇ ਵੀਰਵਾਰ ਨੂੰ ਇਸ ਮਾਮਲੇ ‘ਤੇ ਅਗਲੀ ਸੁਣਵਾਈ …
Read More »ਗੁਜਰਾਤ ਦੰਗਿਆਂ ਦੌਰਾਨ 69 ਲੋਕਾਂ ਦੇ ਕਤਲ ਮਾਮਲੇ ਵਿਚ 24 ਦੋਸ਼ੀ ਕਰਾਰ, 36 ਬਰੀ
ਅਹਿਮਦਾਬਾਦ : 14 ਸਾਲ ਪਹਿਲਾਂ ਗੁਜਰਾਤ ਦੰਗਿਆਂ ਦੌਰਾਨ ਹੋਏ ਗੁਲਬਰਗ ਸੁਸਾਇਟੀ ਕਤਲਕਾਂਡ ‘ਤੇ ਅੱਜ ਸਪੈਸ਼ਲ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 24 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ 36 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਲਈ ਸਜ਼ਾ ਦਾ ਐਲਾਨ 6 ਜੂਨ ਨੂੰ ਕੀਤਾ ਜਾਏਗਾ। ਦੋਸ਼ੀ ਕਰਾਰ ਦਿੱਤੇ …
Read More »ਮਹਾਰਾਸ਼ਟਰ ‘ਚ ਗੋਲਾ-ਬਾਰੂਦ ਦੇ ਭੰਡਾਰ ਨੂੰ ਲੱਗੀ ਅੱਗ; ਦੋ ਅਫ਼ਸਰਾਂ ਸਮੇਤ 16 ਮੌਤਾਂ
ਭਾਰੀ ਜੱਦੋਜਹਿਦ ਤੋਂ ਬਾਅਦ ਪਾਇਆ ਕਾਬੂ; ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ ਸਿੱਕਾ ਤਬਾਹ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਰਾਸ਼ਟਰ ਦੇ ਪੁਲਗਾਓਂ ਵਿੱਚ ਅਸਲਾਖ਼ਾਨੇ ਵਿੱਚ ਮੰਗਲਵਾਰ ਨੂੰ ਅੱਗ ਲੱਗ ਜਾਣ ਕਾਰਨ ਦੋ ਫ਼ੌਜੀ ਅਫ਼ਸਰਾਂ ਸਮੇਤ ਘੱਟੋ-ਘੱਟ 16 ਰੱਖਿਆ ਕਰਮੀ ਮਾਰੇ ਗਏ। ਇਹ ਅਸਲਾਖ਼ਾਨਾ ਏਸ਼ੀਆ ਦੇ ਸਭ ਤੋਂ ਵੱਡੇ ਅਸਲਾ ਭੰਡਾਰਾਂ ਵਿੱਚ ਗਿਣਿਆ …
Read More »ਪੁਡੂਚੇਰੀ ਦੀ ਉਪ ਰਾਜਪਾਲ ਵਜੋਂ ਕਿਰਨ ਬੇਦੀ ਨੇ ਚੁੱਕੀ ਸਹੁੰ
ਪੁਡੂਚੇਰੀ/ਬਿਊਰੋ ਨਿਊਜ਼ : ਸਾਬਕਾ ਆਈ. ਪੀ. ਐਸ. ਅਧਿਕਾਰੀ ਤੇ ਭਾਜਪਾ ਨੇਤਾ ਕਿਰਨ ਬੇਦੀ ਨੇ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਹਲਫ ਲਿਆ। ਇਥੇ ਰਾਜ ਨਿਵਾਸ ਵਿਖੇ ਮਦਰਾਸ ਹਾਈਕੋਰਟ ਦੇ ਸੀਨੀਅਰ ਜੱਜ ਜਸਟਿਸ ਹੁਲੂਵਾਦੀ ਰਮੇਸ਼ ਦੀ ਨੇ ਕਿਰਨ ਬੇਦੀ ਨੂੰ ਪੁਡੂਚੇਰੀ ਦੀ ਉਪ ਰਾਜਪਾਲ ਵਜੋਂ ਸਹੁੰ ਚੁਕਾਈ। ਇਸ ਤਰ੍ਹਾਂ ਉਹ ਪੁਡੂਚੇਰੀ ਦੀ …
Read More »ਜਾਟ ਹਿੰਸਾ: ਜੁਡੀਸ਼ਲ ਮੈਜਿਸਟਰੇਟਾਂ ਨੂੰ ਪੁਲਿਸ ਜਾਂਚ ਦੀ ਨਿਗਰਾਨੀ ਦੇ ਹੁਕਮ
ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮਾਮਲੇ ਦੀ ਅਗਲੀ ਸੁਣਵਾਈ ਚਾਰ ਜੁਲਾਈ ਨੂੰ ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਦੇ ਸਾਰੇ ਜੁਡੀਸ਼ਲ ਮੈਜਿਸਟਰੇਟਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਸਾਲ ਫਰਵਰੀ ਵਿੱਚ ਜਾਟ ਰਾਖਵਾਂਕਰਨ ਦੌਰਾਨ ਹੋਈ ਹਿੰਸਾ ਸਬੰਧੀ ਹਰਿਆਣਾ ਪੁਲਿਸ ਵੱਲੋਂ ਦਰਜ 2120 ਕੇਸਾਂ ਦੀ ਕੀਤੀ ਜਾ ਰਹੀ …
Read More »ਹਾਈਕੋਰਟ ਖ਼ਿਲਾਫ਼ ਜਾਟ ਸੁਪਰੀਮ ਕੋਰਟ ਵਿੱਚ ਪਹੁੰਚੇ
ਨਵੀਂ ਦਿੱਲੀ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਲਾਗੂ ਕਰਵਾਉਣ ਲਈ ਅਖਿਲ ਭਾਰਤੀ ਜਾਟ ਆਰਕਸ਼ਨ ਸੰਘਰਸ਼ ਸਮਿਤੀ ਨੇ ਸੁਪਰੀਮ ਕੋਰਟ ਦਾ ਦਰ ਖੜਕਾ ਦਿੱਤਾ। ਸਮਿਤੀ ਨੇ ਸਰਵਉੱਚ ਅਦਾਲਤ ਤੋਂ ਮੰਗ ਕੀਤੀ ਕਿ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰਾਜ ਵਿੱਚ ਜਾਟਾਂ ਅਤੇ ਪੰਜ ਹੋਰ ਜਾਤੀਆਂ ਨੂੰ ਵਿਦਿਅਕ ਸੰਸਥਾਵਾਂ ਤੇ ਸਰਕਾਰੀ ਨੌਕਰੀਆਂ …
Read More »ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੜਾਂਗੇ ਚੋਣਾਂ: ਅਮਿਤ ਸ਼ਾਹ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਦਾ ‘ਵੱਡਾ ਭਰਾ’ ਹੈ। ਇਸ ਕਾਰਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਵਿੱਚ ਦਰਾਰ ਦੀਆਂ ਅਫ਼ਵਾਹਾਂ ਦਾ ਅੰਤ ਕਰਦਿਆਂ ਇਹ ਵੀ ਕਿਹਾ ਕਿ ਇਸ ਦਾ ਮਤਲਬ …
Read More »ਨਰਿੰਦਰ ਮੋਦੀ ਪੀ. ਐੱਮ. ਹਨ, ਕੋਈ ਸ਼ਹਿਨਸ਼ਾਹ ਨਹੀਂ : ਸੋਨੀਆ ਗਾਂਧੀ
ਰਾਏਬਰੇਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਦੇ ਪਹਿਲੇ ਦਿਨ ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਸ਼ਹਿਨਸ਼ਾਹ ਨਹੀਂ। ਉਨ੍ਹਾਂ ਦੇ ਮੰਤਰੀ ਇਸ ਤਰ੍ਹਾਂ ਜਸ਼ਨ ਮਨਾ ਰਹੇ ਹਨ ਜਿਵੇਂ ਕਿਸੇ ਸ਼ਹਿਨਸ਼ਾਹ ਲਈ ਮਨਾਇਆ ਜਾਂਦਾ ਹੈ। ਸੋਨੀਆ …
Read More »ਐਨਜੀਟੀ ਵੱਲੋਂ ‘ਆਰਟ ਆਫ ਲਿਵਿੰਗ’ ਦੀ ਬੈਂਕ ਗਾਰੰਟੀ ਦੀ ਅਰਜ਼ੀ ਰੱਦ
ਨਵੀਂ ਦਿੱਲੀ/ਬਿਊਰੋ ਨਿਊਜ਼ ; ਕੌਮੀ ਗ੍ਰੀਨ ਟ੍ਰਿਬਿਊਨਲ ਨੇ ਆਰਟ ਆਫ ਲਿਵਿੰਗ ਵੱਲੋਂ ਉਸ ਉਪਰ ਲਾਏ ਗਏ 4.75 ਕਰੋੜ ਦੇ ਜੁਰਮਾਨੇ ਲਈ ਬੈਂਕ ਗਾਰੰਟੀ ਦੀ ਅਰਜ਼ੀ ਰੱਦ ਕਰ ਦਿੱਤੀ ਤੇ ਉਲਟਾ ਐਨਜੀਟੀ ਦਾ ਸਮਾਂ ਖਰਾਬ ਕਰਨ ਬਦਲੇ ਪੰਜ ਹਜ਼ਾਰ ਰੁਪਏ ਹੋਰ ਜੁਰਮਾਨਾ ਲਾ ਦਿੱਤਾ ਹੈ। ਇਹ ਸੰਸਥਾ ਸਮਾਜ ਸੇਵੀ ਸ੍ਰੀ ਸ੍ਰੀ …
Read More »ਐਡਮਿਰਲ ਸੁਨੀਲ ਲਾਂਬਾ ਬਣੇ ਜਲ ਸੈਨਾ ਮੁਖੀ
ਨਵੀਂ ਦਿੱਲੀ/ਬਿਊਰੋ ਨਿਊਜ਼ ਐਡਮਿਰਲ ਸੁਨੀਲ ਲਾਂਬਾ ਨੇ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। 58 ਸਾਲ ਦੇ ਲਾਂਬਾ ਜਹਾਜ਼ਰਾਨੀ ਤੇ ਦਿਸ਼ਾ-ਨਿਰਦੇਸ਼ਨ ਵਿਚ ਮਾਹਿਰ ਹਨ ਅਤੇ ਉਹ ਪੂਰੇ ਤਿੰਨ ਸਾਲਾਂ ਲਈ ਇਸ ਅਹੁਦੇ ‘ਤੇ ਬਿਰਾਜਮਾਨ ਰਹਿਣਗੇ। ਐਡਮਿਰਲ ਆਰ.ਕੇ. ਡੋਵਨ ਦੀ ਸੇਵਾ ਮੁਕਤੀ ਉਪਰੰਤ ਉਨ੍ਹਾਂ ਨੂੰ ਇਹ ਅਹੁਦਾ …
Read More »