ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਸੂਬੇ ਦਾ ਵਾਜਿਬ ਜ਼ਿਕਰ ਤਾਂ ਨਵੰਬਰ ਦੇ ਪਹਿਲੇ ਹਫ਼ਤੇ ਹੀ ਕਰਨਾ ਬਣਦਾ ਹੈ ਜਦੋਂ ਇਹ ਲੰਮੇ ਸੰਘਰਸ਼ ਅਤੇ ਕੁਰਬਾਨੀਆਂ ਬਾਅਦ ਬਣਿਆ ਸੀ ਪਰ ਹੁਣ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਸੂਬੇ ਦੀ ਜੱਦੋਜਹਿਦ ਵਿੱਚ ਜੇਲ੍ਹਾਂ ਕੱਟਣ ਵਾਲੇ ਸੰਗਰਾਮੀਆਂ ਨੂੰ ਪੈਨਸ਼ਨਾਂ ਦੇ ਰੂਪ …
Read More »ਪੰਜਾਬ ‘ਚ ਵਧਿਆ ਰਾਜਨੀਤਕ ਰੋਲ ਘਚੋਲਾ
ਗੁਰਮੀਤ ਸਿੰਘ ਪਲਾਹੀ ਕੜੀ ‘ਚ ਆਏ ਉਬਾਲ ਵਾਂਗਰ, ਪੰਜਾਬ ‘ਚ ਰਾਜਨੀਤਕ ਰੋਲ ਘਚੋਲਾ ਇਨ੍ਹਾਂ ਦਿਨਾਂ ਵਿੱਚ ਸਿਖਰਾਂ ਉਤੇ ਹੈ। ਜਿਥੇ ‘ਓੜਤਾ’ ਪੰਜਾਬ ਫਿਲਮ ਦੀ ਰਲੀਜ਼ ਨੇ ਪੰਜਾਬ ਦੇ ਮੌਜੂਦਾ ਹਾਕਮਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ, ਉਥੇ ਕਾਂਗਰਸੀਆਂ ਵਲੋਂ ਆ ਬੈਲ ਮੁਝੇ ਮਾਰ ਜਿਹੀ ਅਨਾੜੀ ਸਿਆਸਤ ਕਰਦਿਆਂ 1984 ਦੇ ਸਿੱਖ …
Read More »ਦੇਸ਼ ਤੋਂ ਵਿਦੇਸ਼ ਤੱਕ ਯੋਗਾ ਹੀ ਯੋਗਾ
ਭਾਰਤ, ਕੈਨੇਡਾ ਤੇ ਅਮਰੀਕਾ ਸਮੇਤ 135 ਮੁਲਕਾਂ ‘ਚ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਡੇਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਡੀਗੜ੍ਹ ਵਿਚ 30 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤਾ ਯੋਗਾ ਫੌਜੀ ਜਵਾਨਾਂ ਨੇ ਸਿਆਚਿਨ ‘ਚ ਤੇ ਫਰੀਦਾਬਾਦ ‘ਚ 1 ਲੱਖ ਤੋਂ ਵੱਧ ਲੋਕਾਂ ਨੇ ਯੋਗਾ ਕਰ ਬਣਾਇਆ ਰਿਕਾਰਡ ਚੰਡੀਗੜ੍ਹ/ਬਿਊਰੋ ਨਿਊਜ਼ ਦੂਜੇ ਕੌਮਾਂਤਰੀ …
Read More »ਕੈਨੇਡਾ ਦੇ ਪਹਿਲੇ ਆਯੁਰਵੈਦਿਕ ਕਾਲਜ ਦਾ ਉਦਘਾਟਨ
ਸਤੰਬਰ ਤੋਂ ਸ਼ੁਰੂ ਹੋਣਗੀਆਂ ਕਲਾਸਾਂ, ਦੋ ਸਾਲ ਦਾ ਹੋਵੇਗਾ ਡਿਪਲੋਮਾ ਮਿੱਸੀਸਾਗਾ/ਪਰਵਾਸੀ ਬਿਊਰੋ ਬੀਤੇ ਮੰਗਲਵਾਰ, 21 ਜੂਨ ਨੂੰ ਜਿੱਥੇ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਡੇਅ ਮਨਾਇਆ ਗਿਆ, ਉੱਥੇ ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੈਨੇਡਾ ਦੀ ਧਰਤੀ ‘ਤੇ ਪਹਿਲੇ ਆਯੁਰਵੈਦਿਕ ਕਾਲਜ ਦਾ ਉਦਘਾਟਨ ਵੀ ਕੀਤਾ ਗਿਆ। ਵਰਨਣਯੋਗ ਹੈ …
Read More »ਹਵਾਰਾ ਨੂੰ ਪੰਜਾਬ ਦੀ ਜੇਲ੍ਹ ‘ਚ ਤਬਦੀਲ ਕਰਨ ਦੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਉਸ ਵਿਰੁੱਧ ਚੱਲ ਰਹੇ ਛੇ ਕੇਸਾਂ ਦੀ ਸੁਣਵਾਈ ਪੂਰੀ ਹੋ ਗਈ ਹੈ। ਆਖ਼ਰੀ ਕੇਸ ਵਿਚ ਉਹ 29 ਮਈ ਨੂੰ ਬਰੀ ਹੋ ਗਿਆ ਸੀ। …
Read More »ਦੇਵਤਾ ਸਰੂਪ ਮਾਤਾ-ਪਿਤਾ
ਅਜੀਤ ਸਿੰਘ ਰੱਖੜਾ ਸਭ ਧਰਮਾਂ ਨੇ ਮਾਤਾ ਪਿਤਾ ਦੇ ਰਿਸ਼ਤੇ ਨੂੰ ਬਹੁਤ ਅਹਿਮ ਕਿਹਾ ਕਿਹਾ ਹੈ। ਗੁਰੂ ਨਾਨਕ ਦੇਵ ਜੀ ਅਤੇ ਬਾਕੀ ਸਿੱਖ ਗੁਰੂਆਂ ਨੇ ਅਨੇਕਾਂ ਸ਼ਬਦ ਇਸ ਰਿਸ਼ਤੇ ਬਾਰੇ ਰਚੇ ਹਨ। ‘ਮਾਤਾ ਪੁਤਾ ਕੀ ਅਸੀਸ, ਨਿਮਖ ਨਾ ਵਿਸਰੋ ਹਰਿ ਹਰਿ, ਸਦਾ ਭਜੋ ਜਗਦੀਸ਼’ ਸ਼ਬਦ ਬੜਾ ਕਰੁਣਾ ਮਈ ਹੈ, ਇਸ …
Read More »ਹਾਈ ਰਿਸਕਡਰਾਈਵਰਅਤੇ ਕਾਰ ਇੰਸੋਰੈਂਸ
ਚਰਨ ਸਿੰਘ ਰਾਏ ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅੱਕਤੀ ਦਾ ਡਰਾਈਵਿੰਗ ਰਿਕਾਰਡਦੇਖਕੇ ਇਹ ਅੰਦਾਜਾ ਲਗਾਉਂਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ,ਕਈਐਕਸੀਡੈਂਟਹਨ ਤਾਂ ਇੰਸੋਰੈਂਸ ਕੰਪਨੀ ਫੈਸਲਾਲੈਸਕਦੀ ਹੈ ਕਿ ਇਸ ਵਿਅੱਕਤੀ ਨੂੰ ਇੰਸੋਰੈਂਸ ਦੇਕੇ ਮਿਲੀਅਨਡਾਲਰਾਂ ਦਾਕਲੇਮਦੇਣਦਾਖਤਰਾ ਹੋ ਸਕਦਾ ਹੈ। …
Read More »ਬਿਹਾਰ ‘ਚ ਮਾਨਸੂਨ ਦਾ ਕਹਿਰ
24 ਘੰਟਿਆਂ ‘ਚ ਬਿਜਲੀ ਡਿੱਗਣ ਨਾਲ ਹੋਈਆਂ 57 ਮੌਤਾਂ ਪਟਨਾ/ਬਿਊਰੋ ਨਿਊਜ਼ ਬਿਹਾਰ ਵਿਚ ਮਾਨਸੂਨ ਨੇ ਆਉਂਦਿਆਂ ਹੀ ਕਹਿਰ ਵਰ੍ਹਾ ਦਿੱਤਾ ਹੈ। ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਪਿਛਲੇ 24 ਘੰਟਿਆਂ ਦੌਰਾਨ 57 ਵਿਅਕਤੀਆਂ ਦੀ ਜਾਨ ਚਲੀ ਗਈ ਹੈ, ਜਦਕਿ 24 ਜ਼ਖ਼ਮੀ ਹੋਏ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ …
Read More »ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਸਵਾਮੀ ਪ੍ਰਸਾਦ ਮੋਰੀਆ ਨੇ ਦਿੱਤਾ ਅਸਤੀਫਾ
ਮਾਇਆਵਤੀ ‘ਤੇ ਲਾਇਆ ਟਿਕਟਾਂ ਵੇਚਣ ਦਾ ਦੋਸ਼ ਲਖਨਊ/ਬਿਊਰੋ ਨਿਊਜ਼ ‘ਮਾਇਆਵਤੀ ਦਲਿਤ ਨਹੀਂ, ਦੌਲਤ ਦੀ ਬੇਟੀ ਹੈ। ਉਹ ਟਿਕਟ ਵੇਚਦੀ ਹੈ।’ ਇਹ ਦੋਸ਼ ਮਾਇਆਵਤੀ ਦੀ ਆਪਣੀ ਪਾਰਟੀ ਦੇ ਹੀ ਵੱਡੇ ਲੀਡਰਾਂ ਵਿਚੋਂ ਇੱਕ ਸਵਾਮੀ ਪ੍ਰਸਾਦ ਮੋਰੀਆ ਨੇ ਲਾਏ ਹਨ। ਪ੍ਰਸਾਦ ਨੇ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਅਜਿਹੇ ਵਿਚ ਵਿਧਾਨ …
Read More »‘ਆਪ’ ਆਗੂਆਂ ਨੂੰ ਨਹੀਂ ਮਿਲੇ ਦਿੱਲੀ ਦੇ ਉਪ ਰਾਜਪਾਲ
ਨਜੀਬ ਜੰਗ ਨੇ ਆਪ ਆਗੂਆਂ ਨੂੰ ਮਿਲਣ ਦੀ ਬਜਾਏ ਲੰਚ ‘ਤੇ ਜਾਣਾ ਜ਼ਰੂਰੀ ਸਮਝਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਉਪ ਰਾਜਪਾਲ ਨੂੰ ਮਿਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਿਨਾਂ ਮਿਲੇ ਵਾਪਸ ਪਰਤਣਾ ਪਿਆ। ਕ੍ਰਿਸ਼ਨਾ-ਗੋਦਾਵਰੀ ਬੇਸਿਨ ਕੇਸ ਵਿਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਮੁਕੇਸ਼ ਅੰਬਾਨੀ ਖਿਲਾਫ ਐਫ.ਆਈ.ਆਰ. ‘ਤੇ …
Read More »