Breaking News
Home / Mehra Media (page 3647)

Mehra Media

ਵਿਵਾਦਾਂ ਦਾ ਵਿਸ਼ਾ ਬਣ ਰਹੇ ਹਨ ਵਿਸ਼ਵ ਪੰਜਾਬੀ ਲੇਖਕ ਸੰਮੇਲਨ

ਗੁਰਮੀਤ ਸਿੰਘ ਪਲਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਲੋਂ 26-27 ਜੂਨ 2016 ਨੂੰ ਕੀਤੇ ਜਾਣ ਵਾਲੇ ਵਿਸ਼ਵ ਭਾਸ਼ਾ ਸੰਮੇਲਨ ਅਨੰਦਪੁਰ ਸਾਹਿਬ ਨੂੰ ਮੁਲਤਵੀ ਕਰਕੇ ਇੱਕ ਨਵੀਂ ਚਰਚਾ ਛੇੜ ਦਿਤੀ ਹੈ। ਪੰਜਾਬੀ ਭਾਸ਼ਾ ਸੰਮੇਲਨ ਦੇ ਨਾਮ ਉਤੇ ਦੇਸ਼ ਵਿਦੇਸ਼ ਤੋਂ ਕੁਝ ਲੇਖਕਾਂ, ਵਿਦਵਾਨਾਂ ਨੂੰ ਸੱਦਾ ਪੱਤਰ ਵੀ ਭੇਜੇ ਗਏ …

Read More »

ਮੰਦਭਾਗੇ ਧਾਰਮਿਕ ਵਿਵਾਦ ਤੇ ਪੰਜਾਬ

ਨਿੰਦਰ ਘੁਗਿਆਣਵੀ ਇਹਨੀ ਦਿਨੀ ਮਲੇਰਕੋਟਲਾ ਵਿਖੇ ਕੁਰਾਨ ਦੇ ਪੱਤਰੇ ਪਾੜਨ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ ਕਿ ਆਖਰ ਹੈ ਕੌਣ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਾ? ਇਹ ਖਬਰ ਹਾਲੇ ਗਰਮਾ ਹੀ ਰਹੀ ਸੀ ਕਿ ਭਗਤਾ ਭਾਈ ਕਾ ਤੋਂ ਖਬਰ ਆ ਗਈ ਹੈ ਕਿ ਸ੍ਰੀ ਗੁਟਕਾ ਸਾਹਬ ਦੀ …

Read More »

98ਵੇਂ ਜਨਮ ਦਿਨ ‘ਤੇ ਵਿਸ਼ੇਸ਼

ਜਿਊਂਦਾ ਜਾਗਦਾ ਜਸਵੰਤ ਸਿੰਘ ਕੰਵਲ ਪ੍ਰਿੰ. ਸਰਵਣ ਸਿੰਘ ਜਸਵੰਤ ਸਿੰਘ ਕੰਵਲ ਦਾ ਹਾਲ ਚਾਲ ਮੈਥੋਂ ਅਕਸਰ ਹੀ ਪੁੱਛ ਲਿਆ ਜਾਂਦੈ। ਉਹਦੇ ਪਿੰਡ ਢੁੱਡੀਕੇ ਰਹਿੰਦਾ ਜੁ ਰਿਹਾਂ। ਕਈ ਮੈਨੂੰ ਸਮਝਦੇ ਹੀ ਢੁੱਡੀਕੇ ਦਾ ਹਨ ਜਦ ਕਿ ਮੇਰਾ ਆਪਣਾ ਪਿੰਡ ਚਕਰ ਹੈ। ਕੰਵਲ ਵੱਡੀ ਉਮਰ ਵਿਚ ਵੀ ਕਾਇਮ ਹੈ। 27 ਜੂਨ ਨੂੰ …

Read More »

ਟਰਮ ਇੰਸ਼ੋਰੈਂਸ ਜਾਂ ਪੱਕੀ ਇੰਸ਼ੋਰੈਂਸ

ਚਰਨ ਸਿੰਘ ਰਾਏ ਕਈ ਵਿਅਕਤੀਸੋਚਦੇ ਹਨ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਹੈ ਪਰ ਇਹ ਇਸ ਤਰਾਂ ਨਹੀਂ ਹੁੰਦੀ। ਜੇ ਇਕ 35 ਸਾਲਦਾਵਿਅਕਤੀ ਤਿੰਨ ਲੱਖ ਦੀਟਰਮਪਾਲਸੀ 10 ਸਾਲਵਾਸਤੇ ਲੈਂਦਾ ਹੈ ਤਾਂ ਉਸਦਾਪ੍ਰੀਮੀਅਮ 17 ਡਾਲਰਮਹੀਨਾ ਜਾਂ 57 ਸੈਂਟਰੋਜ ਦੇ ਹੋਣਗੇ ਪਰ 40 ਸਾਲ ਦੇ ਵਿਅੱਕਤੀ ਵਾਸਤੇ ਇਹ ਪ੍ਰੀਮੀਅਮ 21 ਡਾਲਰਮਹੀਨਾਹੋਵੇਗਾ ਅਤੇ 50 ਜਾਂ …

Read More »

ਮਨਪ੍ਰੀਤ ਬਾਦਲ ਦਾ ਪ੍ਰਕਾਸ਼ ਸਿੰਘ ਬਾਦਲ ‘ਤੇ ਵੱਡਾ ਸ਼ਬਦੀ ਹਮਲਾ

ਕਿਹਾ, ਘੁਟਾਲੇ ਦੀਆਂ ਜੜ੍ਹਾਂ ਮੁੱਖ ਮੰਤਰੀ ਦੇ ਘਰ ਤੋਂ ਸ਼ੁਰੂ ਹੁੰਦੀਆਂ ਹਨ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਵਿੱਚ ਹੋਏ ਨੌਕਰੀ ਘੁਟਾਲੇ ਦੇ ਮੁੱਦੇ ਉੱਤੇ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਤਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਘੁਟਾਲੇ ਦੀਆਂ ਜੜ੍ਹਾਂ ਮੁੱਖ ਮੰਤਰੀ …

Read More »

ਕੁਰਾਨ ਬੇਅਦਬੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ

ਉਮਰਾਨੰਗਲ ਦਾ ਦਾਅਵਾ, ਬੇਅਦਬੀ ਕਰਨ ਵਾਲੇ ਨੌਜਵਾਨ ਪਠਾਨਕੋਟ ਦੇ ਮਲੇਰਕੋਟਲਾ/ਬਿਊਰੋ ਨਿਊਜ਼ ਮਲੇਰਕੋਟਲਾ ਵਿੱਚ ਪਿਛਲੇ ਦਿਨੀਂ ਪਵਿੱਤਰ ਕੁਰਾਨ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਜ਼ੋਨ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਦਾਅਵਾ ਕੀਤਾ ਹੈ ਕਿ ਬੇਅਦਬੀ ਕਰਨ ਵਾਲੇ ਨੌਜਵਾਨ …

Read More »

ਅੰਨਾ ਹਜ਼ਾਰੇ ਨੇ ਖੁਦ ਕਿਹਾ ਕੇਜਰੀਵਾਲ ਨਾਲ ਸਾਰੇ ਰਿਸ਼ਤੇ ਖ਼ਤਮ

ਨਵੀਂ ਦਿੱਲੀ/ਬਿਊਰੋ ਨਿਊਜ਼ ਸਮਾਜ ਸੇਵੀ ਅੰਨਾ ਹਜ਼ਾਰੇ ਦਾ ਅਰਵਿੰਦ ਕੇਜਰੀਵਾਲ ਨਾਲ ਕੋਈ ਸਬੰਧ ਨਹੀਂ ਰਿਹਾ। ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਅੰਨਾ ਹਜ਼ਾਰੇ ਨੇ ਕਹੀ ਹੈ। ਹਾਲਾਂਕਿ ਕੇਜਰੀਵਾਲ ਅੰਨਾ ਨਾਲ ਆਪਣੇ ਚੰਗੇ ਰਿਸ਼ਤੇ ਦੀ ਗੱਲ ਹਮੇਸ਼ਾ ਦੁਹਰਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਵੇਲਾ ਸੀ ਜਦੋਂ ਅੰਨਾ …

Read More »

ਪੰਜਾਬ ਦੇ ਟਰੱਕਾਂ ਨੇ ਲਾਈਆਂ ਸਰਕਾਰੀ ਕੰਮਾਂ ਨੂੰ ਬਰੇਕਾਂ

450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਦਾ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਟਰੱਕ ਯੂਨੀਅਨ ਨੇ ਸੂਬਾ ਸਰਕਾਰ ਦਾ ਅੱਜ ਤੋਂ ਪੂਰਨ ਬਾਈਕਾਟ ਕਰ ਦਿੱਤਾ ਹੈ। ਟਰੱਕ ਆਪਰੇਟਰ 450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਕਰਨ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ …

Read More »

ਨਸ਼ੇ ਬਾਰੇ ਬਿਆਨ ‘ਚ ਕਸੂਤੇ ਫਸੇ ਜਿਆਣੀ

ਪਟਿਆਲਾ/ਬਿਊਰੋ ਨਿਊਜ਼ ਪੰਜਾਬ ਵਿੱਚ ਸਿਰਫ਼ ਇੱਕ ਫ਼ੀਸਦੀ ਨਸ਼ਾ ਹੋਣ ਦੇ ਦਿੱਤੇ ਬਿਆਨ ਤੋਂ ਬਾਅਦ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵਿਵਾਦਾਂ ਵਿੱਚ ਘਿਰ ਗਏ ਹਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਨਸ਼ੇ ਬਾਰੇ ਗ਼ਲਤ ਅੰਕੜੇ ਦੇਣ ਉੱਤੇ ਸਿਹਤ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਡਾਕਟਰ ਧਰਮਵੀਰ ਗਾਂਧੀ …

Read More »

ਹੁਣ ਚੰਡੀਗੜ੍ਹ ‘ਚ ਰਿਕਸ਼ਾ ਤੇ ਸਾਈਕਲ ਦਾ ਵੀ ਹੋਵੇਗਾ ਚਲਾਨ

ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਤੋਂ ਚੰਡੀਗੜ੍ਹ ਵਿੱਚ ਰਿਕਸ਼ਾ, ਰੇਹੜੀ ਤੇ ਸਾਈਕਲ ਦਾ ਵੀ ਚਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ 300, ਦੂਜੀ ਵਾਰ 400 ਤੇ ਤੀਜੀ ਵਾਰ 500 ਰੁਪਏ ਦਾ ਜ਼ੁਰਮਾਨਾ ਹੋਵੇਗਾ। ਚੰਡੀਗੜ੍ਹ ਵਿੱਚ ਰਿਕਸ਼ਾ ਚਲਾਉਣ ਲਈ ਲਾਇਸੰਸ ਵੀ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਬਿਨਾਂ ਲਾਇਸੰਸ ਦੇ ਰਿਕਸ਼ਾ ਤੇ …

Read More »