16.2 C
Toronto
Sunday, September 20, 2026
spot_img
Homeਦੁਨੀਆਕੁਲਭੂਸ਼ਣ ਯਾਦਵ 'ਤੇ ਪਾਕਿਸਤਾਨ ਦਾ ਨਵਾਂ ਦਾਅਵਾ

ਕੁਲਭੂਸ਼ਣ ਯਾਦਵ ‘ਤੇ ਪਾਕਿਸਤਾਨ ਦਾ ਨਵਾਂ ਦਾਅਵਾ

ਕੁਲਭੂਸ਼ਣ ਯਾਦਵ ‘ਤੇ ਪਾਕਿਸਤਾਨ ਦਾ ਨਵਾਂ ਦਾਅਵਾ
Image Courtesy :dailyhamdard

ਇਮਰਾਨ ਸਰਕਾਰ ਨੇ ਕਿਹਾ- ਮੌਤ ਦੀ ਸਜ਼ਾ ‘ਤੇ ਰਿਵਿਊ ਪਟੀਸ਼ਨ ਦਾਇਰ ਨਹੀਂ ਕਰਨਾ ਚਾਹੁੰਦੇ ਯਾਦਵ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ‘ਤੇ ਪਾਕਿਸਤਾਨ ਨੇ ਅੱਜ ਇਕ ਨਵਾਂ ਦਾਅਵਾ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਕੁਲਭੂਸ਼ਣ ਯਾਦਵ ਨੇ ਆਪਣੀ ਮੌਤ ਦੀ ਸਜ਼ਾ ਖਿਲਾਫ ਰਿਵਿਊ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ। ਪਾਕਿ ਮੀਡੀਆ ਮੁਤਾਬਕ ਯਾਦਵ ਨੇ ਆਪਣੀ ਪੈਂਡਿੰਗ ਰਹਿਮ ਦੀ ਅਪੀਲ ‘ਤੇ ਟਿਕੇ ਰਹਿਣ ਦਾ ਫੈਸਲਾ ਕੀਤਾ ਹੈ। ਧਿਆਨ ਰਹੇ ਕਿ ਕੁਲਭੂਸ਼ਣ ਨੂੰ ਮਾਰਚ 2016 ਦੌਰਾਨ ਪਾਕਿਸਤਾਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2017 ਵਿਚ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

RELATED ARTICLES
POPULAR POSTS