ਟੋਰਾਂਟੋ : ਲੰਘੇ ਐਤਵਾਰ ਨੂੰ ਈਟੋਬੀਕੋਕ ਨਾਰਥ ਤੋਂ ਮੈਂਬਰ ਪਾਰਲੀਮੈਂਟ ਕ੍ਰਿਸਟੀ ਡੰਕਨ ਨੇ ਇਲਾਕੇ ਦੇ ਸਾਰੇ ਭਾਈਚਾਰਿਆਂ ਨੂੰ ਖਾਣੇ ‘ਤੇ ਸੱਦਾ ਦਿੱਤਾ ਅਤੇ ਕੈਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਬਹੁਤ ਅਦਬ ਨਾਲ ਫੋਟੋ ਕਰਵਾਈ ਜਿਸ ਵਿਚ ਸਜੇ ਪਾਸੇ ਏਸ਼ੀਅਨ ਹੰਬਰ ਵੁਡ ਸੀਨੀਅਰ ਕਲੱਬ ਦੇ ਪ੍ਰਧਾਨ ਸੁਲੱਖਣ ਸਿੰਘ ਅਟਵਾਲ, ਕੇਵਲ ਸਿੰਘ ਢਿੱਲੋਂ, ਅਵਤਾਰ ਸਿੰਘ ਮਿਨਹਾਸ, ਕ੍ਰਿਸਟੀ ਡੰਕਨ ਤੇ ਗੱਜਣ ਸਿੰਘ ਖੜ੍ਹੇ ਨਜ਼ਰ ਆ ਰਹੇ ਹਨ।
Check Also
ਯਮਨ ’ਚ ਭਾਰਤੀ ਨਰਸ ਨਿਮਿਸ਼ਾ ਦੀ ਮੌਤ ਦੀ ਸਜ਼ਾ ਟਲੀ
ਹੱਤਿਆ ਦੇ ਮਾਮਲੇ ’ਚ ਭਲਕੇ 16 ਜੁਲਾਈ ਨੂੰ ਹੋਣੀ ਸੀ ਫਾਂਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਯਮਨ …