ਪਾਸ਼, ਟੈਗੋਰ, ਗ਼ਾਲਿਬ ਅਤੇ ਹੁਸੈਨ ਨੂੰ ਪਾਠਕ੍ਰਮ ‘ਚੋਂ ਬਾਹਰ ਕਰਨ ਦੀ ਸਿਫਾਰਿਸ਼ ਜਮਹੂਰੀਅਤ ਦਾ ਅਪਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਕਵੀ ਮਰਹੂਮ ਅਵਤਾਰ ਪਾਸ਼ ਦੀ ਕਵਿਤਾ ‘ਸੱਭ ਤੋਂ ਖਤਰਨਾਕ’, ਰਵਿੰਦਰ ਨਾਥ ਟੈਗੋਰ ਦੀਆਂ ਰਚਨਾਵਾਂ ਵਿਚਲੇ ਵਿਚਾਰਾਂ, ਸ਼ਾਇਰ-ਏ-ਆਜ਼ਮ ਮਿਰਜ਼ਾ ਗ਼ਾਲਿਬ ਦੀ ਇਕ ਕਵਿਤਾ ਅਤੇ ਮਰਹੂਮ ਚਿੱਤਰਕਾਰ ਐਮਐਫ਼ ਹੁਸੈਨ ਦੀ ਸਵੈ-ਜੀਵਨੀ ਦੀਆਂ ਟੂਕਾਂ ਨੂੰ ਆਰਐਸਐਸ ਦੇ ਵਿਚਾਰਕ ਦੀਨਾਨਾਥ ਬੱਤਰਾ ਵਲੋਂ ਐਨਸੀਈਆਰਟੀ ਦੇ ਪਾਠਕ੍ਰਮ ਵਿਚੋਂ ਕੱਢੇ ਜਾਣ ਦੀ ਸਿਫ਼ਾਰਸ਼ ‘ਤੇ ਸਖ਼ਤ ਇਤਰਾਜ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਲੇਬਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਬਣਾਇਆ ਸੀ ਤੇ ਆਰਐਸਐਸ ਵੱਲੋਂ ਪਾਸ਼ ਦੀ ਕਵਿਤਾ, ਟੈਗੋਰ, ਗ਼ਾਲਿਬ ਅਤੇ ਹੁਸੈਨ ਦੀਆਂ ਕਿਰਤਾਂ ਨੂੰ ਸਿਲੇਬਸ ਵਿਚੋਂ ਕੱਢੇ ਜਾਣ ਦੀ ਕੋਸ਼ਿਸ਼ ਟੇਢੇ ਢੰਗ ਨਾਲ ਜੇਐਨਯੂ ਉੱਪਰ ਹਮਲਾ ਬੋਲਣਾ ਵੀ ਹੈ।
Home / ਪੰਜਾਬ / ਦੇਸ਼ ਨੂੰ ਇਕ ਭਾਸ਼ਾ, ਇਕ ਸੱਭਿਆਚਾਰ ਵਿਚ ਬੰਨ੍ਹੇ ਜਾਣ ਦੇ ਆਰਐਸਐਸ ਦੇ ਮਨਸੂਬਿਆਂ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ ਨਿੰਦਾ
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …