14.2 C
Toronto
Wednesday, June 17, 2026
spot_img
HomeਕੈਨੇਡਾFrontGranules India Ltd. ਦੇ ਸ਼ੇਅਰਾਂ 'ਤੇ ਰੱਖੋ ਨਜ਼ਰ – Q4 ਵਿੱਚ ਜ਼ਬਰਦਸਤ ਵਾਧਾ

Granules India Ltd. ਦੇ ਸ਼ੇਅਰਾਂ ‘ਤੇ ਰੱਖੋ ਨਜ਼ਰ – Q4 ਵਿੱਚ ਜ਼ਬਰਦਸਤ ਵਾਧਾ


Granules India  Ltd. ਨੇ ਚੌਥੀ ਤਿਮਾਹੀ (Q4) ਦੇ ਮਜ਼ਬੂਤ ਨਤੀਜੇ ਜਾਰੀ ਕੀਤੇ ਹਨ, ਜਿਸ ਨਾਲ ਕੰਪਨੀ ਦੇ ਕਾਰੋਬਾਰ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।ਕੰਪਨੀ ਦਾ ਨੈੱਟ ਮੂਨਾਫ਼ਾ ਸਾਲਾਨਾ ਅਧਾਰ ‘ਤੇ 32.6% ਵਧ ਕੇ ₹152 ਕਰੋੜ ਤੋਂ ₹201.5 ਕਰੋੜ ਹੋ ਗਿਆ ਹੈ। ਇਸਦੇ ਨਾਲ ਹੀ ਕੰਪਨੀ ਦੀ ਕੁੱਲ ਆਮਦਨੀ (Revenue) ਵਿੱਚ ਵੀ 22.8% ਦਾ ਵਾਧਾ ਹੋਇਆ ਹੈ, ਜੋ ₹1,197.4 ਕਰੋੜ ਤੋਂ ਵੱਧ ਕੇ ₹1,470.6 ਕਰੋੜ ਤੱਕ ਪਹੁੰਚ ਗਈ ਹੈ।ਇਹ ਨਤੀਜੇ ਦਰਸਾਉਂਦੇ ਹਨ ਕਿ ਕੰਪਨੀ ਦਾ ਓਪਰੇਟਿੰਗ ਪਰਫਾਰਮੈਂਸ ਕਾਫੀ ਮਜ਼ਬੂਤ ਹੋ ਰਿਹਾ ਹੈ, ਜਿਸ ਕਾਰਨ ਨਿਵੇਸ਼ਕਾਂ ਲਈ ਇਹ ਸ਼ੇਅਰ ਧਿਆਨ ਦੇਣ ਯੋਗ ਬਣ ਗਿਆ ਹੈ।

RELATED ARTICLES
POPULAR POSTS