ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਿੱਖ ਹੈਰੀਟੇਜ ਮੰਥ ‘ਤੇ ਕਿਹਾ ਕਿ ਕਰੀਬ 130 ਸਾਲਾਂ ਤੋਂ ਕੈਨੇਡੀਅਨ ਸਿੱਖਾਂ ਨੇ ਇੱਕ ਹਮਦਰਦ, ਬਰਾਬਰ ਅਤੇ ਨਿਆਂਪੂਰਨ ਕੈਨੇਡਾ ਬਣਾਉਣ ਵਿੱਚ ਮਦਦ ਕੀਤੀ ਹੈ।
ਉਨ੍ਹਾਂ ਕਿਹਾ ਕਿ ਚੱਲ ਰਿਹਾ ਸਿੱਖ ਵਿਰਾਸਤ ਮਹੀਨਾ ਉਸ ਇਤਿਹਾਸ ‘ਤੇ ਵਿਚਾਰ ਕਰਨ, ਸਿੱਖ ਭਾਈਚਾਰੇ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਪਛਾਣਨ ਦਾ ਸਮਾਂ ਹੈ, ਜੋ ਅੱਜ ਵੀ ਸਾਡੇ ਦੇਸ਼ ਦਾ ਨਿਰਮਾਣ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਸਿੱਖ ਵੱਸੋਂ ਕਰੀਬ ਦੋ ਪ੍ਰਤੀਸ਼ਤ ਹੈ, ਪਰ ਕੈਨੇਡਾ ਦੇ ਹਰ ਖੇਤਰ ਵਿੱਚ ਪੂਰਾ ਯੋਗਦਾਨ ਹੈ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …