ਭਾਰਤ ‘ਚ ਹੁਣ ਸਿਰਫ 13 ਹਜ਼ਾਰ ਐਨ ਜੀ ਓ ਹੀ ਲੀਗਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਦੇਸ਼ ਵਿਚ ਰਜਿਸਟਰਡ 33 ਹਜ਼ਾਰ ਐਨ ਜੀ ਓ ਵਿਚੋਂ 20 ਹਜ਼ਾਰ ਦੇ ਐਫਸੀਆਰਏ ਲਾਇਸੈਂਸ ਰੱਦ ਕਰ ਦਿੱਤੇ ਹਨ। ਹੁਣ ਕੇਬਲ 13 ਹਜ਼ਾਰ ਐਨ ਜੀ ਓ ਹੀ ਕਾਨੂੰਨੀ ਤੌਰ ‘ਤੇ ਮਾਨਤਾ ਰੱਖਦੇ ਹਨ। ਐਫ ਸੀ ਆਰ ਏ ਲਾਇਸੈਂਸ ਰੱਦ ਹੋਣ ਦਾ ਮਤਲਬ ਹੈ ਕਿ ਇਹ 20 ਹਜ਼ਾਰ ਐਨ ਜੀ ਓ ਹੁਣ ਵਿਦੇਸ਼ਾਂ ਤੋਂ ਡੋਨੇਸ਼ਨ ਨਹੀਂ ਲੈ ਸਕਣਗੇ। ਇਹ ਫੈਸਲਾ ਹੋਮ ਮਨਿਸਟਰ ਨੇ ਲਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …