ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਮੰਤਰੀ ਨੂੰ ਮੰਗਾਂ ਸਬੰਧੀ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਪੰਜਾਬ ਸਰਕਾਰ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਖਿਲਾਫ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਜ਼ੀਰਾਂ ਤੇ ਵਿਧਾਇਕਾਂ ਦੇ …
Read More »Yearly Archives: 2025
ਸਰਕਾਰ ਖਿਲਾਫ ਧਰਨੇ ‘ਚ ਬੈਠੇ ਵਿਧਾਇਕ ਦੇਵ ਮਾਨ
ਵਿਧਾਇਕ ਦੀ ਹਾਜ਼ਰੀ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਨਾਭਾ/ਬਿਊਰੋ ਨਿਊਜ਼ : ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਸੂਬੇ ਭਰ ‘ਚ ਵਿਧਾਇਕਾਂ ਦੀ ਰਿਹਾਇਸ਼ਾਂ ਅੱਗੇ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਨਾਭਾ ਵਿੱਚ ਲਾਏ ਧਰਨੇ ਵਿੱਚ ‘ਆਪ’ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਖ਼ੁਦ ਵੀ ਕਿਸਾਨਾਂ ਨਾਲ ਹੀ ਧਰਨੇ ‘ਤੇ …
Read More »ਗਹਿਰਾਉਂਦਾ ਜਾ ਰਿਹੈ ਅਕਾਲੀ ਦਲ ਦਾ ਸੰਕਟ
ਪਿਛਲੇ ਦਹਾਕਿਆਂ ਵਿਚ ਅਨੇਕਾਂ ਅਕਾਲੀ ਦਲ ਬਣੇ ਪਰ ਇਨ੍ਹਾਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਹੀ ਅਜਿਹਾ ਅਕਾਲੀ ਦਲ ਸੀ, ਜਿਸ ਨੂੰ ਲੋਕਾਂ ਦਾ ਵਧੇਰੇ ਸਮਰਥਨ ਮਿਲਿਆ ਅਤੇ ਉਹ ਲੰਮੇ ਸਮੇਂ ਤੱਕ ਪੰਜਾਬ ਦੀ ਸਿਆਸਤ ਵਿਚ ਭਾਰੂ ਰਿਹਾ। ਇਸ ਹੈਸੀਅਤ ਨਾਲ ਇਹ ਆਪਣੇ-ਆਪ ਨੂੰ ਲਗਭਗ 105 ਸਾਲ ਪਹਿਲਾਂ ਬਣੇ ਅਕਾਲੀ …
Read More »DENTAL IMPLANTS
WHAT IS A DENTAL IMPLANT ? A dental implant is an artificial structure that replaces the missing tooth. It looks closest to your natural tooth.Each individual implant has got three pieces: the screw, abutment and crown which are fit together to replace your missing tooth. The dental implant is basically …
Read More »ਭਾਰਤ 2024 ‘ਚ ਵਿਸ਼ਵ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਮੁਲਕ ਬਣਿਆ
ਪੰਜਾਬ ਦਾ ਮੁੱਲਾਂਪੁਰ ਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸ਼ਵ ਦੇ ਸਿਖਰਲੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 13 ਭਾਰਤ ਵਿਚ ਹਨ ਤੇ ਅਸਾਮ ਦਾ ਬਰਨੀਹਾਟ ਇਸ ਸੂਚੀ ਵਿਚ ਸਭ ਤੋਂ ਉੱਤੇ ਹੈ। ਸੂਚੀ ਵਿਚ ਪੰਜਾਬ ਦਾ ਮੁੱਲਾਂਪੁਰ ਅਤੇ ਹਰਿਆਣਾ ਦਾ …
Read More »ਕਿਸਾਨਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਕਿਉਂ?
ਡਾ. ਮੋਹਨ ਸਿੰਘ ਇਸ ਵੇਲੇ ਪੰਜਾਬ ਦੇ ਕਿਸਾਨ ਅਤੇ ਸੂਬਾ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਕਿਸਾਨਾਂ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ 5 ਮਾਰਚ ਨੂੰ ਚੰਡੀਗੜ੍ਹ ਪੱਕਾ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਮੁੱਢਲੀ ਗੱਲਬਾਤ ਲਈ ਸਰਕਾਰ …
Read More »ਕੈਨੇਡਾ ਪਹੁੰਚਣ ਵਾਲੇ ਮੁੰਡੇ, ਕੁੜੀਆਂ ਅਤੇ ਬਜ਼ੁਰਗਾਂ ਦੇ ਧਿਆਨ ਰੱਖਣ ਯੋਗ ਸੁਝਾਅ
ਪ੍ਰਿੰਸੀਪਲ ਵਿਜੈ ਕੁਮਾਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਆਏ ਮੁੰਡੇ ਕੁੜੀਆਂ ਬਾਰੇ ਲਿਖਾਂ ਜਾਂ ਫੇਰ ਇੱਥੇ ਰਹਿੰਦੇ ਬਜ਼ੁਰਗਾਂ ਬਾਰੇ। ਸਮੱਸਿਆਵਾਂ ਦੋਹਾਂ ਧਿਰਾਂ ਦੀਆਂ ਗੰਭੀਰ ਹਨ। ਕੁੱਝ ਬਹੁਤ ਮਿਹਨਤੀ ਤੇ ਸੂਝਵਾਨ ਬੱਚਿਆਂ ਨੇ ਗੱਲ ਬਾਤ ਕਰਦਿਆਂ ਕਿਹਾ ਸਰ, ਜਿਹੜੇ ਬੱਚੇ ਇਹ ਸੋਚ ਕੇ …
Read More »‘ਪਰਵਾਸੀ ਮੀਡੀਆ ਗਰੁੱਪ’ ਦੇ ਸੰਸਥਾਪਕ ਤੇ ਚੇਅਰਮੈਨ
ਰਜਿੰਦਰ ਸੈਣੀ ‘ਵੱਕਾਰੀ ਕਿੰਗ ਚਾਰਲਸ III ਤਾਜਪੋਸ਼ੀ ਮੈਡਲ’ ਨਾਲ ਸਨਮਾਨਿਤ ਟੋਰਾਂਟੋ : ਕੈਨੇਡਾ ‘ਚ ਸਾਊਥ ਏਸ਼ੀਅਨ ਮੀਡੀਆ ਕਮਿਊਨਿਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਰਵਾਸੀ ਮੀਡੀਆ ਗਰੁੱਪ ਦੇ ਸੰਸਥਾਪਕ ਤੇ ਚੇਅਰਮੈਨ ਰਜਿੰਦਰ ਸੈਣੀ ਨੂੰ ਪੱਤਰਕਾਰੀ ਤੇ ਕਮਿਊਨਿਟੀ ਸੇਵਾ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਵੱਕਾਰੀ ਕਿੰਗ ਚਾਰਲਸ III …
Read More »ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ
ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਨੂੰ ਆਪਣਾ ਨੇਤਾ ਚੁਣਿਆ ਅਮਰੀਕਾ ‘ਤੇ ਜਵਾਬੀ ਟੈਰਿਫ ਲਾਉਣਾ ਜਾਰੀ ਰੱਖਣ ਦਾ ਕੀਤਾ ਐਲਾਨ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੇ ਨੂੰ ਆਪਣਾ ਨੇਤਾ ਚੁਣਿਆ ਹੈ ਅਤੇ ਹੁਣ ਉਹ ਦੇਸ਼ ਦੇ …
Read More »ਬਰੈਂਪਟਨ ਦੇ 50 ਚੌਰਾਹਿਆਂ ‘ਤੇ ਲੱਗਣਗੇ 360 ਡਿਗਰੀ ਕੈਮਰੇ
ਜਨਤਕ ਸੁਰੱਖਿਆ ਵਧਾਉਣ ਤੇ ਅਪਰਾਧਾਂ ਦੀ ਜਾਂਚ ‘ਚ ਮਿਲੇਗੀ ਸਹਾਇਤਾ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸ਼ਹਿਰ 50 ਟ੍ਰੈਫਿਕ ਚੌਰਾਹਿਆਂ ‘ਤੇ 360-ਡਿਗਰੀ ਕੈਮਰੇ ਅਤੇ ਲਾਇਸੈਂਸ ਪਲੇਟ ਪਛਾਣ ਤਕਨਾਲੋਜੀ ਲਗਾ ਕੇ ਜਨਤਕ ਸੁਰੱਖਿਆ ਨੂੰ ਵਧਾ ਰਿਹਾ ਹੈ। ਇਹ ਪਹਿਲ ਪੀਲ ਰੀਜਨਲ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧਾਂ ਦੀ ਜਾਂਚ …
Read More »