-5 C
Toronto
Wednesday, December 3, 2025
spot_img

Monthly Archives: December, 0

ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨਾਲ ਸੁਖਿੰਦਰ ਦੀ ਵਿਸ਼ੇਸ਼ ਮੁਲਾਕਾਤ

ਵਿਸ਼ਵ ਪੰਜਾਬੀ ਸਭਾ ਮਾਂ-ਬੋਲੀ ਪੰਜਾਬੀ ਦੀ ਤਰੱਕੀ ਲਈ ਕਰ ਰਹੀ ਹੈ ਕੰਮ : ਡਾ. ਦਲਬੀਰ ਸਿੰਘ ਕਥੂਰੀਆ ਅ ਦਲਬੀਰ ਸਿੰਘ ਕਥੂਰੀਆ ਜੀ, ਤੁਸੀਂ, ਵਿਸ਼ਵ ਪੰਜਾਬੀ...

ਅਮਰੀਕਾ ਵਿਚ ਭਾਰਤੀਆਂ ਨਾਲ ਨਸਲੀ ਅਪਰਾਧ ਦੇ ਮਾਮਲੇ ਵਧੇ

ਇਕ ਮਹੀਨੇ 'ਚ 4 ਵਿਅਕਤੀਆਂ ਦੀ ਜਾਨ ਵੀ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ 'ਚ ਪਿਛਲੇ 3 ਸਾਲਾਂ ਵਿਚ ਭਾਰਤੀਆਂ ਖਿਲਾਫ ਨਸਲੀ ਅਪਰਾਧ ਅਤੇ ਨਸਲੀ...

ਨੋਟਬੰਦੀ ਨੂੰ ਹੋ ਗਏ 7 ਸਾਲ

ਪੀਐਮ ਨਰਿੰਦਰ ਮੋਦੀ ਨੇ 500 ਤੇ 1000 ਨੋਟ ਬੰਦ ਕਰਨ ਦਾ ਕੀਤਾ ਸੀ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ 8 ਨਵੰਬਰ ਦਾ ਦਿਨ ਦੇਸ਼ ਦੇ ਅਰਥਚਾਰੇ ਦੇ ਇਤਿਹਾਸ...

ਜੀ-7 ਮੁਲਕਾਂ ਵੱਲੋਂ ਗਾਜ਼ਾ ‘ਚ ਸੰਘਰਸ਼ ਰੋਕਣ ਦਾ ਸੱਦਾ

ਟੋਕੀਓ : ਸੱਤ ਪ੍ਰਮੁੱਖ ਸਨਅਤੀ ਮੁਲਕਾਂ ਦੇ ਗੁੱਟ ਜੀ-7 ਦੇ ਸਿਖਰਲੇ ਆਗੂਆਂ ਨੇ ਇਥੇ ਮੀਟਿੰਗਾਂ ਮਗਰੋਂ ਇਜ਼ਰਾਈਲ-ਹਮਾਸ ਜੰਗ 'ਤੇ ਸਾਂਝਾ ਰੁਖ ਅਖਤਿਆਰ ਕਰਦਿਆਂ ਹਮਾਸ...

ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਹੋ ਰਹੀ ਸਿਆਸਤ

ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਲਈ ਬੇਹੱਦ ਗੰਭੀਰ ਹੈ। ਪੰਜਾਬ ਇਕ ਵਾਰ ਫਿਰ ਆਪਣੇ ਹੱਕਾਂ ਦੀ ਰਾਖੀ ਕਰਨ ਵਿਚ ਪਛੜ ਗਿਆ ਹੈ। ਦੇਸ਼...

ਭਾਰਤ ਨੇ ਜਿੱਤਿਆ ਏਸ਼ੀਆ ਕ੍ਰਿਕਟ ਕੱਪ

ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਹਰਾਇਆ ਨਵੀਂ ਦਿੱਲੀ : ਭਾਰਤੀਕ੍ਰਿਕਟਟੀਮ ਨੇ ਏਸ਼ੀਆਕ੍ਰਿਕਟ ਕੱਪ ਜਿੱਤ ਲਿਆਹੈ।ਸ੍ਰੀਲੰਕਾਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾਸਟੇਡੀਅਮਵਿਚ ਅੱਜ 17 ਸਤੰਬਰਦਿਨਐਤਵਾਰ ਨੂੰ ਭਾਰਤਅਤੇ ਸ੍ਰੀਲੰਕਾਦੀਆਂ...

ਦੀਵਾਲੀ ਲਈ ਪੀਨੱਟ ਬਟਰ ਪੈਨ-ਓ-ਸ਼ੌਕਲਾ (Pain au Chocolat)

ਇਨ੍ਹਾਂ ਜਲਦੀ ਤੇ ਅਸਾਨੀ ਨਾਲ਼ ਬਣਨ ਵਾਲੀਆਂ ਪੇਸਟਰੀਆਂ ਨਾਲ਼ ਦੀਵਾਲੀ ਮਨਾਓ! ਪਿਘਲਣ ਦਾ ਸਮਾਂ: 2 ਘੰਟੇ, ਤਿਆਰੀ ਦਾ ਸਮਾਂ: 15 ਮਿੰਟ, ਬੇਕਿੰਟ ਸਮਾਂ: 15 ਮਿੰਟ,...

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦੀ ਰੂਪ-ਰੇਖਾ ਉਲੀਕੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਕੇ ਬਣਾਏ ਗਏ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਿਕ)...

ਬਰੈਂਪਟਨ ਵਿਚ ਲਾਈਫ ਸਰਟੀਫਿਕੇਟ ਬਣਾਉਣ ਲਈ ਲਗਾਏ ਕੈਂਪ ‘ਚ ਪੈਨਸ਼ਨਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ

ਬਰੈਂਪਟਨ/ਡਾ. ਝੰਡ : ਹਰ ਸਾਲ ਨਵੰਬਰ ਮਹੀਨੇ ਵਿਚ ਭਾਰਤ ਦੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਬਰੈਂਪਟਨ, ਮਿਸੀਸਾਗਾ, ਲੰਡਨ, ਵਿੰਨੀਪੈਗ, ਸਕਾਰਬਰੋ, ਪੀਟਰਬੋਰੋ, ਆਦਿ...

ਜਲਦ ਹੀ ਹੋਰ ਕੈਨੇਡੀਅਨ ਛੱਡਣਗੇ ਗਾਜ਼ਾ

ਓਟਵਾ/ਬਿਊਰੋ ਨਿਊਜ਼ : ਗਾਜ਼ਾ ਦੀ ਜਨਰਲ ਅਥਾਰਟੀ ਆਫ ਕਰੌਸਿੰਗਜ਼ ਐਂਡ ਬਾਰਡਰਜ਼ ਵੱਲੋਂ ਪਬਲਿਸ਼ ਕੀਤੇ ਗਏ ਤਾਜ਼ਾ ਦਸਤਾਵੇਜ਼ ਵਿੱਚ ਹੋਰ ਕੈਨੇਡੀਅਨਜ਼ ਦੇ ਨਾਂ ਪ੍ਰਕਾਸ਼ਿਤ ਹੋਣ...
- Advertisment -
Google search engine

Most Read