ਰਾਹੁਲ ਗਾਂਧੀ ਬੋਲੇ : ਮੁਸ਼ਕਿਲ ਸਮੇਂ ’ਚ ਅਸੀਂ ਪ੍ਰਧਾਨ ਮੰਤਰੀ ਦੇ ਨਾਲ ਹਾਂ ਅਹਿਮਦਾਬਾਦ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦੀ ਸਿਹਤ ਅੱਜ ਅਚਾਨਕ ਖਰਾਬ ਹੋ ਗਈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ …
Read More »Monthly Archives: December 2022
ਫਰੀਦਕੋਟ ਦੇ ਐਸਪੀ ਅਨਿਲ ਕੁਮਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਡਿਊਟੀ ਦੌਰਾਨ ਹੀ ਪਿਆ ਦਿਲ ਦਾ ਦੌਰਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਐਸਪੀ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਨਿਲ ਕੁਮਾਰ ਆਪਣੇ ਦਫ਼ਤਰ ’ਚ ਬੈਠੇ ਹੋਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਤੇਜ਼ ਦਰਦ ਹੋਇਆ ਅਤੇ ਉਹ ਬੇਹੋਸ਼ …
Read More »ਭਾਰਤੀ ਸਰਹੱਦ ’ਤੇ ਚੀਨ ਨਹੀਂ ਘਟਾਉਣਾ ਚਾਹੁੰਦਾ ਤਣਾਅ
ਭਾਰਤੀ ਫੌਜ ਵੀ ਡਟੀ ਰਹੇਗੀ, ਆਈਟੀਬੀਪੀ ਅਰੁਣਾਂਚਲ ’ਚ ਬਣਾਏਗੀ ਹੋਰ ਫੌਜੀ ਚੌਕੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਨਾਲ ਹੋਈ 17ਵੇਂ ਗੇੜ ਦੀ ਗੱਲਬਾਤ ਤੋਂ ਇਹ ਸਾਫ਼ ਹੋ ਗਿਆ ਹੈ ਕਿ ਉਹ ਸਰਹੱਦ ’ਤੇ ਭਾਰਤ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਨਹੀਂ ਕਰਨਾ ਚਾਹੁੰਦਾ। ਜਿਸ ਦੇ ਚਲਦਿਆਂ ਭਾਰਤੀ ਫੌਜ ਵੀ ਚੀਨ …
Read More »ਕਾਂਗਰਸ ਪਾਰਟੀ ਨੇ ਮਨਾਇਆ ਆਪਣਾ 138ਵਾਂ ਸਥਾਪਨਾ ਦਿਵਸ
ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪਾਰਟੀ ਹੈਡਕੁਆਰਟਰ ’ਚ ਫਹਿਰਾਇਆ ਝੰਡਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਰਟੀ ਨੇ ਅੱਜ ਆਪਣਾ 138ਵਾਂ ਸਥਾਪਨਾ ਦਿਵਸ ਮਨਾਇਆ ਅਤੇ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਪਾਰਟੀ ਹੈਡਕੁਆਰਟਰ ’ਚ ਝੰਡਾ ਫਹਿਰਾਇਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ …
Read More »ਪੰਜਾਬ ਕਾਂਗਰਸ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਤਿਆਰ
ਜਨਵਰੀ ਦੇ ਪਹਿਲੇ ਹਫਤੇ ਰਾਹੁਲ ਗਾਂਧੀ ਯਾਤਰਾ ਲੈ ਕੇ ਪਹੁੰਚਣਗੇ ਪੰਜਾਬ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ ਲਈ ਤਿਆਰੀ ਕਰ ਲਈ ਹੈ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਵੀ ਦਿੱਤਾ ਜਾ ਚੁੱਕਾ ਹੈ। ਇਹ ਯਾਤਰਾ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਪੰਜਾਬ ਪਹੁੰਚੇਗੀ। ਹਾਲਾਂਕਿ ਪੰਜਾਬ …
Read More »ਚੰਡੀਗੜ੍ਹ ਦੇ ਐਸਐਸਪੀ ਦੇ ਨਾਮ ’ਤੇ ਅਜੇ ਤੱਕ ਨਹੀਂ ਲੱਗੀ ਮੋਹਰ
ਪੰਜਾਬ ਕੈਡਰ ਦੇ 3 ਆਈਪੀਐਸ ਦੇ ਨਾਮ ਹਨ ਸੂਚੀ ’ਚ ਚੰਡੀਗੜ੍ਹ/ਬਿੳੂਰੋ ਨਿੳੂਜ਼ ਚੰਡੀਗੜ੍ਹ ਦੇ ਐਸਐਸਪੀ ਦੇ ਨਾਮ ’ਤੇ ਅਜੇ ਤੱਕ ਮੋਹਰ ਨਹੀਂ ਲੱਗੀ ਹੈ। ਪੰਜਾਬ ਕੈਡਰ ਦੇ ਕਿਸੇ ਵੀ ਆਈਪੀਐਸ ਨੂੰ ਫਿਲਹਾਲ ਚੰਡੀਗੜ੍ਹ ਪੁਲਿਸ-ਪ੍ਰਸ਼ਾਸਨ ਵਿਚ ਐਂਟਰੀ ਨਹੀਂ ਮਿਲ ਸਕੀ ਹੈ। ਨਤੀਜਨ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਚੰਡੀਗੜ੍ਹ …
Read More »‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਦਾ ਸੁਰੱਖਿਆ ਘੇਰਾ ਟੁੱਟਣ ਦਾ ਦਾਅਵਾ
ਕਾਂਗਰਸ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਕਾਂਗਰਸ ਨੇ ਅੱਜ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ 24 ਦਸੰਬਰ ਨੂੰ ‘ਭਾਰਤ ਜੋੜੋ ਯਾਤਰਾ’ ਦੀ ਸੁਰੱਖਿਆ ’ਚ ਖਾਮੀਆਂ ਸਾਹਮਣੇ ਆਈਆਂ ਹਨ ਤੇ ਪੁਲਿਸ ਰਾਹੁਲ ਗਾਂਧੀ ਦੇ ਆਲੇ-ਦੁਆਲੇ ਭੀੜ …
Read More »ਕਰੋਨਾ ਰੋਕੂ ਨੇਜਲ ਵੈਕਸੀਨ ਦੇ ਰੇਟਾਂ ’ਤੇ ਭਾਰਤ ਸਰਕਾਰ ਨੇ ਲਗਾਈ ਮੋਹਰ
ਸਰਕਾਰੀ ਹਸਪਤਾਲਾਂ ’ਚ 325 ਰੁਪਏ ਤੇ ਪ੍ਰਾਈਵੇਟ ਹਸਪਤਾਲਾਂ 800 ਰੁਪਏ ’ਚ ਮਿਲੇਗੀ ਵੈਕਸੀਨ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਰੋਕੂ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਚਾਰ ਦਿਨ ਬਾਅਦ ਭਾਰਤ ਸਰਕਾਰ ਨੇ ਇਸ ਦੇ ਰੇਟਾਂ ’ਤੇ ਵੀ ਅੱਜ ਮੋਹਰ ਲਗਾ ਦਿੱਤੀ ਹੈ। ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ ਇਹ ਨੇਜਲ …
Read More »ਰਾਹੁਲ ਗਾਂਧੀ ਦੀ ਭਗਵਾਨ ਸ੍ਰੀ ਰਾਮ ਨਾਲ ਤੁਲਨਾ ਤੋਂ ਭਾਜਪਾ ਭੜਕੀ
ਕਿਹਾ : ਜੇ ਰਾਹੁਲ ਗਾਂਧੀ ਰਾਮ ਹੈ ਤਾਂ ਕਾਂਗਰਸੀ ਵਰਕਰ ਵਾਂਦਰ ਸੈਨਾ ਵਾਂਗ ਕੱਪੜੇ ਉਤਾਰ ਕੇ ਘੁੰਮਣ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ, ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਨਾਲ ਕਰਨ ਤੋਂ ਭੜਕ ਪਏ ਹਨ ਅਤੇ ਉਨ੍ਹਾਂ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਕਿਹਾ …
Read More »ਸਮੁੱਚੇ ਭਾਰਤ ’ਚ ਕਰੋਨਾ ਨਾਲ ਨਿਪਟਣ ਲਈ ਕੀਤਾ ਗਿਆ ਮੌਕਡਿ੍ਰਲ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲਿਆ ਜਾਇਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ’ਚ ਕਰੋਨਾ ਵਾਇਰਸ ਦੇ ਵਧਦੇ ਹੋਏ ਖਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸਮੁੱਚੇ ਭਾਰਤ ਵਿਚ ਸਿਹਤ ਵਿਭਾਗ ਵੱਲੋਂ ਸਾਰੇ ਹੈਲਥ ਸੈਂਟਰਾਂ ’ਤੇ ਮੌਕਡਿ੍ਰਲ ਕੀਤਾ ਗਿਆ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਲੀ ਦੇ ਸਫਦਰਜੰਗ …
Read More »