Breaking News
Home / 2022 / December (page 26)

Monthly Archives: December 2022

ਕਾਂਗਰਸ ਦੀ ‘ਭਾਰਤ ਜੋੜੇ ਯਾਤਰਾ’ ਅਗਲੇ ਮਹੀਨੇ ਪਹੁੰਚੇਗੀ ਪੰਜਾਬ

ਰਾਜਾ ਵੜਿੰਗ ਨੇ ਸਾਰਿਆਂ ਨੂੰ ਯਾਤਰਾ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ‘ਭਾਰਤ ਜੋੜੋ ਯਾਤਰਾ’ ਅਗਲੇ ਮਹੀਨੇ ਯਾਨੀ ਕੇ ਜਨਵਰੀ ਵਿਚ ਪੰਜਾਬ ਪੁੱਜੇਗੀ। ਇਹ ਯਾਤਰਾ 10 ਦਿਨ ਪੰਜਾਬ ਵਿਚ ਰਹੇਗੀ। ਇਸੇ ਦੌਰਾਨ ਪੰਜਾਬ ਕਾਂਗਰਸ …

Read More »

ਇਕ ਵਿਸ਼ੇਸ਼ ਮੁਲਾਕਾਤ

ਕਿਸ਼ਤ ਪਹਿਲੀ ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਡਾ. ਡੀ. ਪੀ. ਸਿੰਘ ਦਾ ਪੂਰਾ ਨਾਂ ਡਾ. ਦੇਵਿੰਦਰ ਪਾਲ ਸਿੰਘ ਹੈ। ਉਸ ਨੇ ਇੰਡੋ-ਕੈਨੇਡੀਅਨ ਸਿੱਖਿਆ ਵਿਸ਼ੇਸ਼ੱਗ, ਖੋਜਕਾਰ, ਵਿਗਿਆਨ ਗਲਪ ਦੇ ਅਨੁਭਵੀ ਲੇਖਕ ਵਜੋਂ ਚੋਖੀ ਮਕਬੂਲੀਅਤ ਹਾਸਲ ਕੀਤੀ …

Read More »

ਪਰਵਾਸੀ ਨਾਮਾ

LIVE ENTERTAINMENT ਖ਼ਬਰਹਾਰ ਪਰਵਾਸੀ ਮੀਡੀਆ Show ਕਰਵਾ ਰਿਹਾ ਹੈ, 25 ਦਿਸੰਬਰ ਨੂੰ ਜਾਇਓ ਨਾ ਭੁੱਲ ਮੀਆਂ । ਦਿਨ ਕ੍ਰਿਸਮਸ ਦਾ, ਛੁੱਟੀ ਹੈ ਸਾਰਿਆਂ ਨੂੰ, ਪੰਜ ਵਜੇ ਚਾਂਦਨੀ ਦੇ Door ਜਾਣੇ ਖੁੱਲ੍ਹ ਮੀਆਂ । 5,6 ਘੰਟੇ ਦਾ ਮਾਣਿਓ ਸ਼ੋਅ ਵਧੀਆ, Pay ਕਰਿਓ ਨਾ Dinner ਦਾ ਮੁੱਲ ਮੀਆਂ । ਟਿਕਟਾਂ ਚੱਕ ਲਓ, …

Read More »

ਗੀਤ

ਰੰਗਲਾ ਪੰਜਾਬ ਸਾਡਾ। ਮਾਝਾ ਤੇ ਦੁਆਬ ਸਾਡਾ। ਮਾਲਵਾ ਗ਼ੁਮਾਨ ਸਾਡਾ। ਪੁਆਧ ਹੈ ਮਾਣ ਸਾਡਾ। ਜਿਵੇਂ ਸੋਹਣੇ ਫੁੱਲਾਂ ਵਿੱਚ, ਖਿੜ੍ਹਿਆ ਗੁਲਾਬ ਸਾਡਾ। ਰੰਗਲਾ ਪੰਜਾਬ ਸਾਡਾ। ਛਿੰਝ ਦੇਖਾਂ ਮੁੜ ਕੇ ਮੈਂ ਪਿੰਡ ਰੂਪੋਵਾਲ ਦੀ। ਭੁੱਲੇ ਮੈਨੂੰ ਕਦੇ ਨਾ ਕੌਡੀ ਦੇਵੀ ਦਿਆਲ ਦੀ। ਖੇਡਾਂ ਨਾਲ ਹੁੰਦਾ ਸੀ ਪਿਆਰ ਬੇਹਿਸਾਬ ਸਾਡਾ। ਰੰਗਲਾ ਪੰਜਾਬ ਸਾਡਾ, …

Read More »

ਪੰਜਾਬ ਦੇ ਟੋਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਧਰਨੇ ਸ਼ੁਰੂ

15 ਜਨਵਰੀ ਤੱਕ ਪੰਜਾਬ ਦੇ ਟੋਲ ਪਲਾਜ਼ੇ ਰਹਿਣਗੇ ਟੋਲ ਮੁਕਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਸਮੁੱਚੇ ਪੰਜਾਬ ਦੇ ਟੋਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਕੇਂਦਰ ਅਤੇ ਰਾਜ ਸਰਕਾਰ ਖਿਲਾਫ਼ ਧਰਨੇ ਸ਼ੁਰੂ ਹੋ ਗਏ ਹਨ। ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਨੂੰ 15 ਜਨਵਰੀ …

Read More »

ਭਗੌੜੇ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਵਧੀਆਂ

ਲੰਦਨ ਹਾਈ ਕੋਰਟ ਨੇ ਰਾਹਤ ਦੇਣ ਤੋਂ ਕੀਤਾ ਇਨਕਾਰ ਲੰਦਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਹੁਣ ਆਪਣੀ ਸਪੁਰਦਗੀ ਖਿਲਾਫ਼ ਬਿ੍ਰਟਿਸ਼ ਸੁਪਰੀਮ ਕੋਰਟ ਵਿਚ ਨਹੀਂ ਜਾ ਸਕੇਗਾ, ਜਿਸ ਦੇ ਚਲਦਿਆਂ ਉਸ ਦੀਆਂ ਮੁਸ਼ਕਿਲ ਵਧ ਗਈਆਂ ਹਨ। ਅੱਜ ਵੀਰਵਾਰ ਨੂੰ ਲੰਦਨ ਹਾਈ ਕੋਰਟ ਨੇ ਨੀਰਵ ਮੋਦੀ ਨੂੰ ਸੁਪਰੀਮ …

Read More »

ਚੰਡੀਗੜ੍ਹ ’ਚ ਐਸਐਸਪੀ ਅਹੁਦੇ ਨੂੰ ਲੈ ਕੇ ਰਾਜਪਾਲ ਅਤੇ ਪੰਜਾਬ ਸਰਕਾਰ ’ਚ ਖਿੱਚੋਤਾਣ

‘ਆਪ’ ਦਾ ਕਹਿਣਾ : ਸਰਕਾਰੀ ਫੈਸਲੇ ਫੋਨਾਂ ’ਤੇ ਨਹੀਂ ਲਏ ਜਾਂਦੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਕੇਡਰ ਵਿਚ ਵਾਪਸ ਭੇਜਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਦਾ …

Read More »

ਫਰਾਂਸ ਅਤੇ ਅਰਜਨਟੀਨਾ ਫੀਫਾ ਵਰਲਡ ਕੱਪ ਦੇ ਫਾਈਨਲ ’ਚ

18 ਦਸੰਬਰ ਨੂੰ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਵੇਗਾ ਫਾਈਨਲ ਖੇਡ ਮੁਕਾਬਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਫੀਫਾ ਵਰਲਡ ਕੱਪ ਦੇ ਫਾਈਨਲ ਵਿਚ ਫਰਾਂਸ ਅਤੇ ਅਰਜਨਟੀਨਾ ਦੀਆਂ ਟੀਮਾਂ ਪਹੁੰਚ ਗਈਆਂ ਹਨ। ਫੁੱਟਬਾਲ ਦੇ ਇਸ ਵਰਲਡ ਕੱਪ ਦੇ ਮੈਚ ਕਤਰ ਵਿਚ ਖੇਡੇ ਜਾ ਰਹੇ ਹਨ ਅਤੇ ਫਾਈਨਲ ਖੇਡ ਮੁਕਾਬਲਾ ਹੁਣ 18 ਦਸੰਬਰ ਨੂੰ ਖੇਡਿਆ …

Read More »

ਬਿਹਾਰ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਗਿਣਤੀ 32 ਹੋਈ

ਨਿਤੀਸ਼ ਕੁਮਾਰ ਨੇ ਕਿਹਾ, ਜੋ ਪੀਏਗਾ ਉਹ ਮਰੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੇ ਜ਼ਿਲ੍ਹਾ ਛਪਰਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 32 ਤੱਕ ਪਹੁੰਚ ਗਈ ਹੈ ਅਤੇ 30 ਵਿਅਕਤੀਆਂ ਦਾ ਇਲਾਜ ਵੀ ਚੱਲ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੌਤਾਂ …

Read More »