Breaking News
Home / 2022 / June / 03 (page 6)

Daily Archives: June 3, 2022

ਦਰਬਾਰ ਸਾਹਿਬ ‘ਤੇ ਹਮਲੇ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਵੱਲੋਂ ‘ਪਦਮਸ਼੍ਰੀ’ ਦੀ ਵਾਪਸੀ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਖ਼ਤ

ਡਾ. ਗੁਰਵਿੰਦਰ ਸਿੰਘ ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦਾ ਜਨਮ ਦਿੱਤਾ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ ‘ਚ ਪੈਂਦੇ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਵਿਖੇ, ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਭਾਈ ਛਿੱਬੂ ਮੱਲ ਦੇ ਘਰ ਹੋਇਆ। ਸਿੱਖੀ ਸੇਵਾ ਨੂੰ ਪ੍ਰੇਰਿਤ ਮਾਤਾ ਜੀ …

Read More »

ਕਮਰੇ ਵਿਚ ਹਾਥੀ

ਡਾ. ਰਾਜੇਸ਼ ਕੇ ਪੱਲਣ ਸਾਡੀ ਪੋਸਟ-ਫੈਕਟ ਦੀ ਦੁਨੀਆਂ ਦਿਨੋ-ਦਿਨ ਬਦਸੂਰਤ ਅਤੇ ਬਦਸੂਰਤ ਵਧ ਰਹੀ ਹੈ; ਪੁਰਾਣੀਆਂ ਕਦਰਾਂ-ਕੀਮਤਾਂ ਅਤੇ ਨੇਕ ਭਾਵਨਾਵਾਂ ਨੂੰ ਸਥਾਈ ਤੌਰ ‘ਤੇ ਖੋਖਲਾ ਕਰ ਦਿੱਤਾ ਗਿਆ ਹੈ ਅਤੇ ਅਸ਼ਲੀਲਤਾਵਾਂ ਅਤੇ ਗੌਚਰੀਆਂ ਨੂੰ ਥਾਂ ਦਿੱਤੀ ਗਈ ਹੈ। ਮਨ ਦਾ ਕੈਂਸਰ ਫੈਲਿਆ ਭ੍ਰਿਸ਼ਟਾਚਾਰ ਹੌਲੀ-ਹੌਲੀ, ਪਰ ਯਕੀਨਨ ਸਾਡੇ ਸਮਾਜ ਦੀਆਂ ਜ਼ਰੂਰੀ …

Read More »

ਪਰਵਾਸੀ ਨਾਮਾ

ਸਿੱਧੂ ਮੂਸੇਵਾਲਾ ਚੜ੍ਹੀ ਹਨੇਰੀ ਤੇ ਸਭ ਕੁਝ ਲੁੱਟ ਲੈ ਗਈ, ਖਿੜ੍ਹੇ ਹੋਏ ਫ਼ੁੱਲ ਨੂੰ ਜੜੋਂ ਹੀ ਪੁੱਟ ਲੈ ਗਈ। ਕੋਈ ਆਖਦਾ ਗੈਗ਼ਸਟਰਾਂ ਦੀ ਫੁੱਟ ਲੈ ਗਈ, ਜਾਂ ਸਿਆਸਤ ਖੋਹ ਕੇ ਜੁੱਟਾਂ ਤੋਂ ਜੁੱਟ ਲੈ ਗਈ । ਪੰਜਾਬ ਦੀ ਧਰਤ ਤੇ ਪੰਜਾਬ ਦਾ ਲਹੂ ਡੁੱਲਾ, Bollywood ਦਾ ਵੀ ਅੱਥਰੂ ਵਹਿ ਰਿਹਾ …

Read More »

ਗੀਤ – ਮਾਂ

ਮਾਂ……ਮੇਰੀ ਪਿਆਰੀ ਮਾਂ ਮਾਂ……ਸਭ ਤੋਂ ਨਿਆਰੀ ਮਾਂ ਕਿਉਂ ਤੂੰ ਮੈਨੂੰ ਛੱਡ ਕੇ ਤੁਰ ਗਈ ਮੇਰੀ ਕਿਸਮਤ ਹਾਰੀ ਮਾਂ…… ਮਾਂ……ਮੇਰੀ ਪਿਆਰੀ ਮਾਂ ਲਾ ਲੈਂਦੀ ਮੈਨੂੰ ਸੀਨੇ ਮਾਂ ਤੂੰ ਜਦੋਂ ਰਾਤਾਂ ਨੂੰ ਡਰ ਜਾਂਦਾ ਸਾਂ ਪਾਉਂਦੀ ਮੈਨੂੰ ਸੁੱਕੀ ਥਾਂ ‘ਤੇ ਗਿੱਲਾ ਹੋ ਠਰ ਜਾਂਦਾ ਸਾਂ ਰਿਸ਼ਤੇ ਜੱਗ ‘ਤੇ ਹੋਰ ਬਥੇਰੇ ਪਰ ਸਭ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

(ਕਿਸ਼ਤ-14) ਗੋਰੀ ਭੁੱਲ ਗਈ ਦੰਦਾਸਾ ਮਲਣਾ – ਦਰਸ਼ਨ ਸਿੰਘ ਕਿੰਗਰਾ ਔਰਤ ਕੁਦਰਤ ਦੇ ਹੱਥਾਂ ਦਾ ਸਿਰਜਿਆ ਹੋਇਆ ਸ਼ਾਹਕਾਰ ਹੈ, ਜਿਸ ਨੂੰ ਉਸ ਨੇ ਵਿਹਲੇ ਸਮੇਂ ਵਿਚ ਬੜੀ ਮਿਹਨਤ ਤੇ ਰੀਝ ਨਾਲ ਘੜਿਆ ਹੈ। ਕੁਦਰਤ ਨੇ ਔਰਤ ਦੇ ਹਰ ਅੰਗ ਨੂੰ ਬੇਮਿਸਾਲ ਖੂਬਸੂਰਤੀ ਬਖਸ਼ੀ ਹੈ। ਪਰ ਬਹੁਤੇ ਲੋਕਾਂ ਲਈ ਸੁੰਦਰਤਾ ਦਾ …

Read More »