ਟੋਰਾਂਟੋ : ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਬਜਟ ਉੱਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕੀਤੀ ਜਾਵੇਗੀ। ਜੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕਿਸੇ ਹੋਰ ਵੱਡੀ ਪਾਰਟੀ ਦਾ ਸਮਰਥਨ ਹਾਸਲ ਨਹੀਂ ਹੁੰਦਾ ਤਾਂ ਸਰਕਾਰ ਹਫਤਿਆਂ ਵਿੱਚ ਹੀ ਡਿੱਗ ਜਾਵੇਗੀ ਤੇ ਚੋਣਾਂ ਕਰਵਾਉਣੀਆਂ ਪੈਣਗੀਆਂ। ਕੰਸਰਵੇਟਿਵ ਆਗੂ ਐਰਿਨ …
Read More »Daily Archives: April 23, 2021
ਕਿਸਾਨ ਅੰਦੋਲਨ : ਦਿੱਲੀ ਚਲੋ ਮਿਸ਼ਨ ਨੇ ਫਿਰ ਫੜੀ ਰਫ਼ਤਾਰ
ਦਿੱਲੀ ਮੋਰਚੇ ਲਈ ਕਿਸਾਨਾਂ ਨੇ ਫਿਰ ਘੱਤੀਆਂ ਵਹੀਰਾਂ ਖੇਤੀ ਕਾਨੂੰਨਾਂ ਖਿਲਾਫ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਟਿਕਰੀ-ਕੁੰਡਲੀ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੇ ਤਿੰਨ ਵਿਵਾਦਤ ਖੇਤੀ ਕਾਨੂੰਨ ਲਿਆਂਦੇ ਸਨ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਸਮੇਤ ਪੂਰੇ ਭਾਰਤ ਵਿਚ ਕਿਸਾਨਾਂ ਵਲੋਂ ਸੰਘਰਸ ਕੀਤਾ ਜਾ …
Read More »ਹਸਪਤਾਲਾਂ ਵਿਚ ਹਾਲਾਤ ਬਹੁਤ ਹੀ ਖਤਰਨਾਕ : ਡਾ. ਬਾਜਵਾ
ਮਰੀਜ਼ਾਂ ਨੂੰ ਦੂਰ-ਦੁਰੇਡੇ ਦੇ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾਣਾ ਸ਼ੁਰੂ ਟੋਰਾਂਟੋ/ਪਰਵਾਸੀ ਬਿਊਰੋ : ਈਟੋ ਬੀਕੋਕ ਹਸਪਤਾਲ ਦੇ ਡਾਕਟਰ ਡਾ. ਗੁਰਜੀਤ ਬਾਜਵਾ ਨੇ ‘ਪਰਵਾਸੀ ਰੇਡੀਓ’ ‘ਤੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਜੀਟੀਏ ਦੇ ਹਸਪਤਾਲਾਂ ਵਿਚ 800 ਤੋਂ ਜ਼ਿਆਦਾ ਮਰੀਜ਼ ਆਈਸੀਯੂ ਵਿਚ ਦਾਖਲ ਹੋਣ ਕਾਰਨ ਹੁਣ ਹਸਪਤਾਲਾਂ ਵਿਚ ਜਗ੍ਹਾ ਬਿਲਕੁਲ ਵੀ ਨਹੀਂ …
Read More »ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
ਪਟਿਆਲਾ : ਪੰਜਾਬ ਸਰਕਾਰ ਨੇ ਪ੍ਰੋ. ਅਰਵਿੰਦ ਨੂੰ ਪੰਜਾਬੀ ਯੂਨੀਵਰਸਿਟੀ ਦਾ ਅਗਲਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਵਾਈਸ ਚਾਂਸਲਰ ਦੇ ਨਾਮ ਸਬੰਧੀ ਫਾਈਲ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਭੇਜੀ ਗਈ ਸੀ, ਜਿਸ ‘ਤੇ ਉਹਨਾਂ ਸਹੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ.ਬੀਐਸ ਘੁੰਮਣ ਦੇ ਅਸਤੀਫਾ ਦੇਣ ਮਗਰੋਂ ਕਈ ਮਹੀਨਿਆਂ ਤੋਂ …
Read More »23 April 2021 GTA & Main
ਪਰਵਾਸੀ ਨਾਮਾ
– ਗਿੱਲ ਬਲਵਿੰਦਰ +1 416-558-5530 ਕਰੋਨਾ ਫਿਰ ਤੇਜ਼ ਦਹਿਸ਼ਤ ਕਰੋਨਾ ਦੀ ਟੱਪ ਗਈ ਸਭ ਹੱਦਾਂ, ਕੁੱਲ ਦੁਨੀਆਂ ਦੇ ਏਸ ਤੋਂ ਡਰਨ ਲੋਕੀਂ। ਕਾਰੋਬਾਰ ਠੱਪ ਤੇ ਭਾਂਡੇ ਹੋਈ ਜਾਣ ਖਾਲੀ, ਆਰਥਿਕ ਠੰਡ ਨਾਲ ਅੱਜ-ਕੱਲ੍ਹ ਠਰਨ ਲੋਕੀਂ। ਹਦਾਇਤਾਂ ਡਾਕਟਰਾਂ ਦੀਆਂ ਮੰਨ ਕੇ ਹੰਭ ਚੱਲੇ, ਉਪਰੋਂ ਸਖ਼ਤੀਆਂ ਸਰਕਾਰ ਦੀਆਂ ਜ਼ਰਨ ਲੋਕੀਂ। ਅੱਕ-ਥੱਕ ਕੇ …
Read More »ਲੋਟੂ ਲਾਣਾ
ਮਹਿਲਾਂ ਕੋਲੋਂ ਢਾਰਾ ਔਖਾ। ਹੋਵੇ ਕਿੰਜ ਗੁਜ਼ਾਰਾ ਔਖਾ। ਲੋਟੂ ਲਾਣਾ ਲੁੱਟੀ ਜਾਵੇ। ਭੁੱਖਾ ਗਰੀਬ ਵਿਚਾਰਾ ਔਖਾ। ਡਾਢ੍ਹਾ ਕਰਦਾ ਪੁੱਠੇ ਕਾਰੇ, ਸੀਨੇ ਚੱਲੇ ਆਰਾ ਔਖਾ। ਮਿਲੇ ਨ ਹੱਕ ਕੋਈ ਇੱਥੇ, ਲੱਗਾ ਹੋਇਆ ਲਾਰਾ ਔਖਾ। ਵਾੜ ਖੇਤ ਨੂੰ ਖਾਈ ਜਾਵੇ, ਹੁੰਦਾ ਇਹ ਵਰਤਾਰਾ ਔਖਾ। ਤੰਦ ‘ਨੀ, ਉਲਝਿਆ ਤਾਣਾ, ਬੰਦਾ ਬੇਸਹਾਰਾ ਔਖਾ। ਚੋਟ …
Read More »ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਜਿੱਤਾਂਗੇ ਦਿੱਲੀ ਮੋਰਚਾ
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ – ਝੂਠੀਆਂ ਸੌਹਾਂ ਖਾਣ ਵਾਲੇ ਕੈਪਟਨ ਅਮਰਿੰਦਰ ਨਾਲ ਵੀ ਸਿੱਝਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਿੱਲੀ ਮੋਰਚਾ ਜਿਤਾਂਗੇ। ਟਿੱਕਰੀ ਬਾਰਡਰ ‘ਤੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ …
Read More »ਪੰਜਾਬ ਦਾ ਕਿਸਾਨ ਮੰਡੀਆਂ ‘ਚ ਰੁਲਣ ਲਈ ਮਜਬੂਰ
ਸੁਖਬੀਰ ਬਾਦਲ ਨੇ ਕਿਹਾ – ਕੈਪਟਨ ਸਰਕਾਰ ਨੇ ਹਾੜ੍ਹੀ ਦੀ ਫਸਲ ਲਈ ਨਹੀਂ ਕੀਤੇ ਪੁਖਤਾ ਪ੍ਰਬੰਧ ਮੋਗਾ/ਬਿਊਰੋ ਨਿਊਜ਼ ਅੱਜ ਮੋਗਾ ਦੀ ਅਨਾਜ ਮੰਡੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਚਾਨਕ ਦੌਰਾ ਕੀਤਾ ਅਤੇ ਉਨ੍ਹਾਂ ਨੇ ਮੰਡੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਕਿਸਾਨਾਂ ਦੇ ਦੁਖੜੇ ਵੀ …
Read More »ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜੇ ਵਿਅਹੁਤਾ ਲੜਕੀ ਦਾ ਗੋਲੀਆਂ ਮਾਰ ਕੇ ਕਤਲ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਬੁੱਲ੍ਹੋਵਾਲ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਬੁੱਲ੍ਹੋਵਾਲ ਨੇੜਲੇ ਪਿੰਡ ਖਡਿਆਲਾ ਸੈਣੀਆਂ ਦੀ ਨੂੰਹ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਪਿੰਡ ਬੂਰੇ ਜੱਟਾਂ ਕੋਲੋਂ ਮਿਲੀ ਹੈ। ਮਨਪ੍ਰੀਤ ਦਾ ਵਿਆਹ 10 ਕੁ ਸਾਲ ਪਹਿਲਾਂ ਪਵਨਦੀਪ ਸਿੰਘ ਨਾਲ ਹੋਇਆ …
Read More »