ਬੱਬੂ ਮਾਨ ਬੋਲੇ – ਕਿਸਾਨ ਜਥੇਬੰਦੀਆਂ ਇਕਜੁੱਟ ਤੇ ਇਕ ਸੁਰ ਹੋਣ ਬੰਗਾ : ਸ਼ਹੀਦਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਦੋਆਬੇ ਦੇ ਕਸਬਾ ਬੰਗਾ ਵਿਚ ਹੋਈ ਕਿਸਾਨਾਂ ਦੀ ਮਹਾਰੈਲੀ ‘ਚ ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਸਪੱਸ਼ਟ ਨਜ਼ਰ ਆਈ। ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ …
Read More »Daily Archives: March 26, 2021
ਆਈਜੀ ਉਮਰਾਨੰਗਲ ਸਣੇ ਨਸ਼ਾ ਤਸਕਰੀ ਮਾਮਲੇ ‘ਚ 5 ਪੁਲਿਸ ਅਧਿਕਾਰੀ ਮੁਅੱਤਲ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਵਿਦਾਦਤ ਪੁਲਿਸ ਅਧਿਕਾਰੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐੱਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸਪੀ (ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀਐੱਸਪੀ ਤੇ ਕਰਨਸ਼ੇਰ ਸਿੰਘ ਡੀਐੱਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕਰ ਦਿੱਤਾ ਹੈ। ਪੰਜਾਬ ਦੇ ਡੀਜੀਪੀ ਦਫਤਰ ਵੱਲੋਂ ਇਨ੍ਹਾਂ ਪੁਲਿਸ ਅਫਸਰਾਂ …
Read More »ਮਿਸ਼ਨ 2022 : ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਕੀਤੀਆਂ ਤੇਜ਼
‘ਐਮ ਐਲ ਏ ਬਣਨ ਦੇ ਚਾਹਵਾਨ ਪ੍ਰਸ਼ਾਂਤ ਕਿਸ਼ੋਰ ਸਾਹਮਣੇ ਹਾਜ਼ਰ ਹੋਣ’ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਦਾ ਦੌਰ ਕੀਤਾ ਸ਼ੁਰੂ ਚੰਡੀਗੜ੍ਹ/ਬਿਊਰੋ ਨਿਊਜ਼ : ਇਕ ਪਾਸੇ ਕਿਸਾਨ ਅੰਦੋਲਨ ਸਿਖਰਾਂ ‘ਤੇ ਹੈ ਦੂਜੇ ਪਾਸੇ ਪੰਜਾਬ ਦੇ ਸਮੂਹ ਸਿਆਸੀ ਦਲਾਂ ਨੇ ਮਿਸ਼ਨ 2022 ਲਈ ਆਪੋ-ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ …
Read More »26 March 2021 Main
ਕਿਸਾਨ ਅੰਦੋਲਨ ਦੌਰਾਨ ਜਾਤ-ਪਾਤ ਦਾ ਪਾੜਾ ਘਟਿਆ
ਕਿਸਾਨ-ਮਜ਼ਦੂਰ ਏਕਤਾ ਨਾਲ ਕਿਸਾਨ ਅੰਦੋਲਨ ਨੂੰ ਹੋਰ ਬਲ ਮਿਲਿਆ : ਰਾਜੇਵਾਲ ਨਾਭਾ/ਬਿਊਰੋ ਨਿਊਜ਼ : ਕਿਸਾਨ ਅੰਦੋਲਨ ਦੌਰਾਨ ਜਾਤ-ਪਾਤ ਦਾ ਪਾੜਾ ਘਟਿਆ ਹੈ। ਨਾਭਾ ਦੀ ਅਨਾਜ ਮੰਡੀ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਕੀਤੀ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਕੀਤਾ ਇਹ ਇਕੱਠ ਸਮਾਜਿਕ ਤਬਦੀਲੀ …
Read More »ਭਾਰਤ ‘ਚ ਕਰੋਨਾ ਵਾਇਰਸ ਨੇ ਇਕ ਵਾਰ ਮੁੜ ਰਫਤਾਰ ਫੜੀ
ਭਾਰਤ ਵਿਚ ਕਰੋਨਾ ਵਾਇਰਸ ਦੀ ਬਿਮਾਰੀ ਇਕ ਵਾਰ ਮੁੜ ਆਪਣੇ ਫੈਲਾਅ ਵਿਚ ਤੇਜ਼ੀ ਫੜ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਵਿਚ ਇਕ ਵਾਰ ਫਿਰ ਕਰੋਨਾ ਦੇ ਪ੍ਰਭਾਵ ਸਬੰਧੀ ਆਪਣੀ ਚਿੰਤਾ ਜਤਾਈ ਹੈ। ਜਨਵਰੀ ਦੇ ਮਹੀਨੇ ਵਿਚ ਟੀਕਾਕਰਨ ਦਾ ਅਮਲ ਸ਼ੁਰੂ ਹੋ ਗਿਆ ਸੀ। ਹੁਣ …
Read More »26 March 2021 GTA & Main
‘ਕਿਸਾਨ ਅੰਦੋਲਨ ‘ਚ ਮੀਡੀਆ ਦੀ ਭੂਮਿਕਾ’ ਵਿਸ਼ੇ ‘ਤੇ ਪੰਜਾਬੀ ਲੇਖਕ ਸਭਾ ਨੇ ਕਰਵਾਇਆ ਵਿਚਾਰ-ਚਰਚਾ ਸਮਾਗਮ
ਸਮੁੰਦਰ ਤੇ ਅੰਦੋਲਨ ਕਦੇ ਕਮਜ਼ੋਰ ਨਹੀਂ ਹੁੰਦੇ : ਦੀਪਕ ਚਨਾਰਥਲ ਜਨਮਦੇ ਰਹਿਣਗੇ ਮਨਦੀਪ ਪੂਨੀਆ ਤੇ ਦੀਪਕ ਚਨਾਰਥਲ ਵਰਗੇ ਪੱਤਰਕਾਰ : ਬਲਜੀਤ ਬੱਲੀ ਪੱਤਰਕਾਰ ਨੂੰ ਸਮਾਜ ਦਾ ਦਰਦ ਵੀ ਮਹਿਸੂਸ ਕਰਨਾ ਪਵੇਗਾ : ਮਨਦੀਪ ਪੂਨੀਆ ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ‘ਕਿਸਾਨ ਅੰਦੋਲਨ …
Read More »ਪੰਜਾਬੀ ਫਿਲਮ ‘ਰੱਬ ਦਾ ਰੇਡੀਓ-2’ ਨੂੰ ਮਿਲਿਆ ਕੌਮੀ ਪੁਰਸਕਾਰ
ਮਰਹੂਮ ਸੁਸ਼ਾਂਤ ਰਾਜਪੂਤ ਦੀ ‘ਛਿਛੋਰੇ’ ਸਰਬੋਤਮ ਹਿੰਦੀ ਫਿਲਮ ਨਵੀਂ ਦਿੱਲੀ/ਬਿਊਰੋ ਨਿਊਜ਼ : 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕਾ’ ਅਤੇ ‘ਪੰਗਾ’ ਵਿਚ ਉਸ ਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਦਿੱਤਾ ਗਿਆ ਹੈ। ਪੰਜਾਬੀ ਵਿਚ ‘ਰੱਬ ਦਾ ਰੇਡੀਓ-2’ ਅਤੇ …
Read More »Combogesic® ਪਹਿਲੀ Acetaminophen + Ibuprofen ਸੁਮੇਲ ਵਾਲੀ ਗੋਲੀ – ਹੁਣ ਤੀਬਰ ਦਰਦ ਤੋਂ ਪੀੜਤ ਕੈਨੇਡਾ ਵਾਸੀਆਂ ਲਈ ਉਪਲਬਧ ਹੈ
ਇਲਾਜ ਸਬੰਧੀ ਨਵੇਂ ਵਿਕਲਪ, ਨੈਦਾਨਿਕ ਤੌਰ ‘ਤੇ ਸਿੱਧ 3.3:1 acetaminophen ਤੋਂ ibuprofen ਅਨੁਪਾਤ ਪੇਸ਼ ਕਰਦੇ ਹਨ ਮਿਸੀਸਾਗਾ, ਓਨਟੈਰੀਓ, ਮਾਰਚ : (BioSyent Inc. (BioSyent” ਕੰਪਨੀ”, TSX Venture: RX) ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ Combogesic®ઠਹੁਣ ਪੂਰੇ ਕੈਨੇਡਾ ਦੀਆਂ ਕਈ ਫਾਰਮੈਸੀਜ ਵਿੱਚ ਉਪਲਬਧ ਹੈ। Combogesic® ਮਾਮੂਲੀ ਤੋਂ ਦਰਮਿਆਨੇ ਤੀਬਰ …
Read More »