ਮੁੰਬਈ : ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਉਰਮਿਲਾ ਨੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੌਜੂਦਗੀ ਵਿਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਇਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੀ ਆਗੂ ਰਹੀ ਅਤੇ ਉਨ੍ਹਾਂ ਕਾਂਗਰਸ ਦੀ ਟਿਕਟ ‘ਤੇ 2019 ਵਿਚ ਲੋਕ ਸਭਾ ਦੀ ਚੋਣ ਵੀ ਲੜੀ ਸੀ …
Read More »Daily Archives: December 4, 2020
ਰਜਨੀਕਾਂਤ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਕਰਨਗੇ ਐਲਾਨ
ਤਾਮਿਲ ਰਾਜਨੀਤੀ ਵਿਚ ਛੇਵੇਂ ਅਦਾਕਾਰ ਦੀ ਐਂਟਰੀ ਨਵੀਂ ਦਿੱਲੀ : ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਡ ਨੇ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 2021 ਵਿਚ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ। ਫਿਲਮ ਅਦਾਕਾਰ ਨੇ ਕਿਹਾ ਕਿ ਆਉਂਦੀ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ …
Read More »ਸੀਰਮ ਨੇ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਨੂੰ ਦੱਸਿਆ ਬਿਲਕੁਲ ਸੇਫ
ਭਾਰਤ ਵਿਚ ਜੁਲਾਈ-ਅਗਸਤ ਤੱਕ 30 ਕਰੋੜ ਵਿਅਕਤੀਆਂ ਨੂੰ ਵੈਕਸੀਨੇਟ ਕਰਨ ਦੀ ਤਿਆਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜੇਨੇਕਾ ਦੀ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦਾ ਟਰਾਇਲ ਕਰ ਰਹੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਚੇਨਈ ਘਟਨਾ ‘ਤੇ ਸਫਾਈ ਦਿੱਤੀ ਹੈ। ਸੀਰਮ ਨੇ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਬਿਲਕੁਲ ਸੇਫ …
Read More »ਕੰਗਨਾ ਰਣੌਤ ਨੇ ਟਵੀਟ ਕਰਕੇ ਦਿਲਜੀਤ ਦੁਸਾਂਝ ਨੂੰ ਕੱਢੀ ਗਾਲ੍ਹ
ਕਰਨ ਜੌਹਰ ਦਾ ਦੱਸਿਆ ਪਾਲਤੂ ਮੁੰਬਈ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਇਕ ਬਜ਼ੁਰਗ ਬੀਬੀ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਣ ਅਤੇ 100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਸਬੰਧੀ ਬਾਲੀਵੁੱਡ ਅਦਾਕਾਰਾ ਕੰਗਨਾ ਵਲੋਂ ਕੀਤੇ ਗਏ ਟਵੀਟ ‘ਤੇ ਵਿਵਾਦ ਹੁਣ ਭਖਦਾ ਹੀ ਜਾ ਰਿਹਾ ਹੈ। ਬੇਸ਼ੱਕ ਕੰਗਨਾ ਨੇ ਇਹ ਟਵੀਟ …
Read More »ਕਿਸਾਨੀ ਸੰਘਰਸ਼ ਦੀ ਸਿਆਸੀ ਆਰਥਿਕਤਾ
ਡਾ. ਪਿਆਰਾ ਲਾਲ ਗਰਗ ਟੌਲ ਪਲਾਜ਼ਿਆਂ ਦਾ ਘੇਰਾਓ। ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਘੇਰਾਓ। ਸਾਇਲੋ ਦਾ ਘੇਰਾਓ, ਗੱਡੀ ਅੰਦਰ ਬੰਦ। ਬਣਾਂਵਾਲੀ ਪਲਾਂਟ ਉਪਰ ਕੋਲਾ ਨਹੀਂ ਜਾਣ ਦੇਣਾ। ਆਵਾਜ਼ਾਂ ਹਨ- ਜੀਓ ਦੇ ਕੁਨੈਕਸ਼ਨ ਵੀ ਬੰਦ ਕਰੀਏ, ਕਾਰਪੋਰੇਟਾਂ ਦੇ ਪ੍ਰਾਈਵੇਟ ਟੀਵੀ ਚੈਨਲਾਂ ਦਾ ਵੀ ਬਾਈਕਾਟ ਕਰੀਏ। ਕਾਰਪੋਰੇਟ ਚੈਨਲ ਜਾਣਬੁੱਝ ਕੇ ਕਿਸਾਨੀ ਸੰਘਰਸ਼ …
Read More »ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਰੌਚਕ ਤੇ ਉਸਾਰੂ ਪੱਖ
ਡਾ. ਸੁਖਦੇਵ ਸਿੰਘ ਝੰਡ ਫ਼ੋਨ : 647-567-9128 ਪੰਜਾਬ ਅਤੇ ਹਰਿਆਣਾ ਵਿਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਕਿਸਾਨੀ-ਅੰਦੋਲਨ ਅੱਜਕੱਲ੍ਹ ਚਰਮ ਸੀਮਾ ‘ਤੇ ਹੈ। ਪਿਛਲੇ ਦੋ ਮਹੀਨਿਆਂ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਕਿਸਾਨ ਆਗੂਆਂ ਵੱਲੋਂ 26 ਤੇ 27 ਨਵੰਬਰ ਨੂੰ ‘ਦਿੱਲੀ-ਚੱਲੋ’ ਦਿੱਤੀ ਗਈ ‘ਕਾਲ’ ਤੋਂ ਦੋ ਦਿਨ ਪਹਿਲਾਂ ਹੀ ਨੂੰ ਕਿਸਾਨਾਂ ਵੱਲੋਂ …
Read More »ਦਿੱਲੀ ਬਾਰਡਰ ‘ਤੇ ਪਤੀ, ਬੇਟੇ ਅਤੇ ਮਾਵਾਂ ਡਟੀਆਂ, ਪੰਜਾਬ ‘ਚ ਖੇਤਾਂ ਦੀ ਕਮਾਂਡ ਬੇਟੀਆਂ -ਬਹੂਆਂ ਨੇ ਸੰਭਾਲੀ
ਖੇਤਾਂ-ਘਰਾਂ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਮੁੜਿਓ, ਲੋੜ ਪਈ ਤਾਂ ਸਾਨੂੰ ਵੀ ਬੁਲਾ ਲਿਓ ਪੰਜਾਬ ਦੇ ਪਿੰਡਾਂ ਤੋਂ ਰਿਪੋਰਟ ਖੇਤਾਂ ਤੇ ਘਰ ਦੀ ਫਿਕਰ ਨਾ ਕਰਿਓ, ਦਿੱਲੀ ਮੋਰਚਾ ਜਿੱਤ ਕੇ ਹੀ ਘਰ ਮੁੜਿਓ। ਖੇਤਾਂ ਤੇ ਪਸ਼ੂਆਂ ਨੂੰ ਅਸੀਂ ਦੇਖ ਲਵਾਂਗੇ, ਤੁਸੀਂ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ …
Read More »ਕਿਸਾਨੀ ਅੰਦੋਲਨ ਦੇ ਹੱਕ ‘ਚ ਨਿੱਤਰੇ ਟਰੂਡੋ
ਕੈਨੇਡਾ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ‘ਚ : ਟਰੂਡੋ ਜਸਟਿਨ ਟਰੂਡੋ ਭਾਰਤ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਬਾਰੇ ਟਿੱਪਣੀ ਕਰਨ ਵਾਲੇ ਪਹਿਲੇ ਕੌਮਾਂਤਰੀ ਆਗੂ ਬਣੇ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸ਼ਾਂਤਮਈ ਮੁਜ਼ਾਹਰਿਆਂ ਦੇ ਹੱਕ ਦਾ ਹਮੇਸ਼ਾ ਪੱਖ ਪੂਰੇਗਾ। ਸੋਮਵਾਰ …
Read More »ਦਿੱਲੀ ‘ਚ ਜਾਰੀ ਹੈ ਕਿਸਾਨੀ ਸੰਘਰਸ਼
ਕਿਸਾਨ ਜਥੇਬੰਦੀਆਂ ਤੇ ਭਾਰਤ ਸਰਕਾਰ ਵਿਚਾਲੇ ਬੈਠਕ ਫਿਰ ਰਹੀ ਬੇਸਿੱਟਾ ਨਵੀਂ ਦਿੱਲੀ/ਬਿਊਰੋ ਨਿਊਜ਼ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਮਨਸੂਖ ਕਰਵਾਉਣ ਲਈ ਸੰਘਰਸ਼ ਦੇ ਰਾਹ ਪਈਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਗੱਲਬਾਤ ਇਕ ਫਾਰ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਦੋਵੇਂ ਧਿਰਾਂ ਅਗਲੇ ਗੇੜ ਦੀ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 ਕਿਸਾਨ ਬਨਾਮ ਸਰਕਾਰ ਮਿਲੀ ਕੁਰਸੀ ਦਾ ਕਾਹਤੋਂ ਹੰਕਾਰ ਕਰੀਏ, ਅੱਜ ਤੁਸੀਂ ਤੇ ਕੱਲ੍ਹ ਕੋਈ ਹੋਰ ਬਹਿ ਜੂ ।ઠ ਲੋਕ ਲਹਿਰ ਦੇ ਓਧਰ ਹੀ ਮੱਚਣ ਭਾਂਬੜ੍ਹ, ਜਿਸ ਪਾਸੇ ਵੀ ਅੰਦੋਲਨ ਦੀ ਚਿਣਗ਼ ਖ਼ਹਿ ਜੂ । ਵੋਟਾਂ ਪਾਉਣ ਵਾਲੇ ਹੀ ਜੇਕਰ ਨਰਾਜ਼ ਹੋ ਗਏ, ਰੇਤ ਵਾਂਗਰਾਂ ਸੱਤਾ ਦਾ …
Read More »