5.6 C
Toronto
Sunday, May 10, 2026
spot_img

Monthly Archives: December, 0

ਵਾਸ਼ਿੰਗਟਨ ‘ਚ ਸਿੱਖ ਡਰਾਈਵਰ ‘ਤੇ ਜਾਨਲੇਵਾ ਹਮਲਾ

ਵਾਸ਼ਿੰਗਟਨ : ਵਾਸ਼ਿੰਗਟਨ ਵਿਚ ਐਪ ਆਧਾਰਿਤ ਟੈਕਸੀ ਸੇਵਾ ਉਬਰ ਦੇ ਸਿੱਖ ਡਰਾਈਵਰ ਨੂੰ ਯਾਤਰੀ ਨੇ ਨਸਲੀ ਟਿੱਪਣੀ ਕੀਤੀ ਤੇ ਉਸ ਨੂੰ ਗਲ਼ਾ ਘੁੱਟ ਕੇ...

ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਹੋਈ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਇਕਾਈ ਦੀ ਇੱਕ ਮੀਟਿੰਗ ਪਿਛਲੇ ਦਿਨੀ ਸੰਸਥਾ ਦੇ ਚੇਅਰਮੈਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ...

ਐਲਬੀਅਨ ਹਿੱਲਜ਼ ਵਿਖੇ ਹੋਈ ‘ਐੱਗਨੌਗਜੌਗ ਰੇਸ’ ਵਿਚ ਭਾਗ ਲੈ ਕੇ ਸੰਜੂ ਗੁਪਤਾ ਨੇ ਇਸ ਸਾਲ 55 ਦੌੜਾਂ ਦਾ ਟੀਚਾ ਪੂਰਾ ਕੀਤਾ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 8 ਦਸੰਬਰ ਨੂੰ ਐਲਬੀਅਨ ਹਿੱਲ ਕਨਜ਼ਰਵੇਸ਼ਨ ਏਰੀਏ ਵਿਚ ਹੋਈ 10 ਕਿਲੋਮੀਟਰ 'ਐੱਗਨੌਗਜੌਗ ਰੇਸ' ਵਿਚ ਸਫ਼ਲਤਾ-ਪੂਰਵਕ ਹਿੱਸਾ ਲੈ ਕੇ ਸੰਜੂ...

ਉਸਾਰੂ ਗਾਇਕੀ ਦੇ ਸਮਾਗਮ ਨੂੰ ਮਿਲ਼ਿਆ ਸ਼ਾਨਦਾਰ ਹੁੰਗਾਰਾ

ਅਜਿਹੇ ਸਮਾਗਮਾਂ ਨੂੰ ਚੱਲਦੇ ਰੱਖਣ ਦੀ ਹੋਈ ਮੰਗ ਬਰੈਂਪਟਨ : ઑਪ੍ਰੌਗਰੈਸਿਵ ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ਼ ਨਾਂ ਦੀ ਬਣੀ ਨਵੀਂ ਸੰਸਥਾ ਵੱਲੋਂ 7 ਦਸੰਬਰ ਨੂੰ...

ਸੋਨੀਆ ਸਿੱਧੂ ਨੇ ਸੰਸਦ ‘ਚ ਚੁੱਕਿਆ ‘ਸਿਹਤ ਸੇਵਾਵਾਂ’ ਦਾ ਮੁੱਦਾ, ਬਰੈਂਪਟਨ ਨੂੰ ਬਣਦਾ ਹੱਕ ਦੇਣ ਦੀ ਕੀਤੀ ਮੰਗ

ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਓਟਾਵਾ ਵਾਪਸ ਪਰਤੇ ਹਨ, ਜਿੱਥੇ...

ਸ਼੍ਰੀ ਮਾਛੀਵਾੜਾ ਸਾਹਿਬ ਇਲਾਕਾ ਨਿਵਾਸੀਆਂ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਦਸੰਬਰ ਨੂੰ ਮਾਲਟਨ ਗੁਰੂ ਘਰ ਵਿਖੇ ਪਾਏ ਜਾਣਗੇ

ਮਾਲਟਨ : ਦਸਵੀਂ ਪਾਤਿਸਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਮਾਛੀਵਾੜਾ ਸਾਹਿਬ ਦੀ ਧਰਤੀ 'ઑਤੇ ਪਹੁੰਚਣ ਤੇ ਉਹਨਾਂ ਦੀ ਆਮਦ ਨੂੰ ਮੁੱਖ...

ਸੈਂਚੁਰੀ 21 ਪ੍ਰੈਜ਼ੀਡੈਂਟ ਦੇ ਗੈਰੀ ਭੌਰਾ ਅਤੇ ਸੁੱਖ ਭੌਰਾ ਵੱਲੋਂ 9400 ਡਾਲਰ ਦਾਨ ਕੀਤੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸੈਂਚੁਰੀ 21ਪ੍ਰੈਜ਼ੀਡੈਂਟ ਰਿਆਲਟੀ ਇੰਕ. ਦੇ ਸੰਚਾਲਕ ਗੁਰਚਰਨ ਸਿੰਘ ਗੈਰੀ ਭੌਰਾ ਅਤੇ ਸੁਖਵਿੰਦਰ ਸਿੰਘ ਸੁੱਖ ਭੌਰਾ ਭੌਰਾ ਵੱਲੋਂ ਬੀਤੇ ਦਿਨੀ ਕ੍ਰਿਸਮਸ...

ਕਾਫਲੇ ਵੱਲੋਂ ਅਮਰੀਕ ਡੋਗਰਾ ਨਾਲ ਰੱਖੀ ਗਈ ਇੱਕ ਮੀਟਿੰਗ

ਬਰੈਂਪਟਨ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ਼ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਹੇਠ ਹੋਈ ਜਿਸ...

ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਸਵਾਲ

ਅਗਲੇ ਸਾਲ 2020 'ਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਦਿਵਸ ਮਨਾਉਣ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920...

ਭਾਰਤ ਦੇ ਸਿਰ ਸਜਿਆ ਵਿਸ਼ਵ ਕਬੱਡੀ ਕੱਪ ਦਾ ਤਾਜ

ਕੈਨੇਡਾ ਨੂੰ ਦੂਜਾ ਅਤੇ ਅਮਰੀਕਾ ਨੂੰ ਮਿਲਿਆ ਤੀਜਾ ਸਥਾਨ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ...
- Advertisment -
Google search engine

Most Read