Home
News
ਭਾਰਤ
ਪੰਜਾਬ
ਦੁਨੀਆ
ਜੀ.ਟੀ.ਏ. ਨਿਊਜ਼
ਤੁਹਾਡੇ ਖ਼ਤ
ਖੇਡਾਂ
ਘਰ ਪਰਿਵਾਰ
Classifieds – Matrimonials
Special Story
ਕੈਨੇਡਾ
ਮੁੱਖ ਲੇਖ
ਸੰਪਾਦਕੀ
ਰੈਗੂਲਰ ਕਾਲਮ
ਫ਼ਿਲਮੀ ਦੁਨੀਆ
ਹਫ਼ਤਾਵਾਰੀ ਫੇਰੀ
ਨਜ਼ਰੀਆ
Epapers
Toronto Epaper
Vancouver Epaper
About Us
Awards Show
Awards to Parvasi
Listen Radio
Contact Us
Polls Archive
18.4
C
Toronto
Wednesday, July 8, 2026
Facebook
Instagram
TikTok
Twitter
Youtube
Home
News
ਭਾਰਤ
ਪੰਜਾਬ
ਦੁਨੀਆ
ਜੀ.ਟੀ.ਏ. ਨਿਊਜ਼
ਤੁਹਾਡੇ ਖ਼ਤ
ਖੇਡਾਂ
ਘਰ ਪਰਿਵਾਰ
Classifieds – Matrimonials
Special Story
ਕੈਨੇਡਾ
ਮੁੱਖ ਲੇਖ
ਸੰਪਾਦਕੀ
ਰੈਗੂਲਰ ਕਾਲਮ
ਫ਼ਿਲਮੀ ਦੁਨੀਆ
ਹਫ਼ਤਾਵਾਰੀ ਫੇਰੀ
ਨਜ਼ਰੀਆ
Epapers
Toronto Epaper
Vancouver Epaper
About Us
Awards Show
Awards to Parvasi
Listen Radio
Contact Us
Polls Archive
Search
Home
0
December
Monthly Archives: December, 0
ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ‘ਚ ਵੰਡਣ ਵਾਲਾ ਬਿੱਲ ਲੋਕ ਸਭਾ ‘ਚ ਵੀ ਪਾਸ
Mehra Media
-
August 9, 2019
0
ਮਤੇ ਦੇ ਹੱਕ 'ਚ 370 ਤੇ ਵਿਰੋਧ 'ਚ ਪਈਆਂ 70 ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਵੰਡਣ ਵਾਲਾ...
ਇਮਰਾਨ ਖਾਨ ਨੇ ਪੁਲਵਾਮਾ ਵਰਗੇ ਹਮਲਿਆਂ ਦੀ ਦਿੱਤੀ ਧਮਕੀ
Mehra Media
-
August 9, 2019
0
ਇਸਲਾਮਾਬਾਦ : ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਤੋਂ ਬਾਅਦ ਪੁਲਵਾਮਾ ਵਰਗੇ ਹਮਲੇ ਦੀ ਸੰਭਾਵਨਾ ਪ੍ਰਗਟ ਕਰਦਿਆਂ...
ਪਾਕਿ ਫੌਜ ਕਸ਼ਮੀਰੀਆਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ : ਕਮਰ ਬਾਜਵਾ
Mehra Media
-
August 9, 2019
0
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਕਸ਼ਮੀਰੀਆਂ ਦੀ ਮਦਦ ਲਈ ਉਨ੍ਹਾਂ ਦੀ ਫੌਜ 'ਕਿਸੇ...
ਜਲ੍ਹਿਆਂਵਾਲਾ ਬਾਗ ਸੋਧ ਬਿਲ ਲੋਕ ਸਭਾ ‘ਚ ਪਾਸ…ਕਾਂਗਰਸ ਪ੍ਰਧਾਨ ਨਹੀਂ ਰਹਿਣਗੇ ਟਰੱਸਟ ਦੇ ਸਥਾਈ ਮੈਂਬਰ
Mehra Media
-
August 9, 2019
0
ਮਾਨ ਬੋਲੇ-ਹਤਿਆਰੇ ਡਾਇਰ ਨੇ ਸ੍ਰੀਮਤੀ ਬਾਦਲ ਦੇ ਦਾਦਾ ਦੇ ਘਰ ਖਾਧਾ ਸੀ ਖਾਣਾ, ਹਰਸਿਮਰਤ ਬੋਲੀ-ਕੈਪਟਨ ਪਰਿਵਾਰ ਨੇ ਡਾਇਰ ਦੀ ਕੀਤੀ ਸੀ ਸਿਫ਼ਤ ਨਵੀਂ ਦਿੱਲੀ :...
ਹਰਿਆਣਾ ਦੇ ਸਿਰਸਾ ਤੋਂ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੂੰ ਸਮਰਪਿਤ ਪ੍ਰੋਗਰਾਮਾਂ ਦੀ ਸ਼ੁਰੂਆਤ
Mehra Media
-
August 9, 2019
0
ਕੁਰੂਕਸ਼ੇਤਰ 'ਚ ਬਣੇਗਾ ਸਿੱਖ ਮਿਊਜ਼ੀਅਮ, 400 ਪੰਜਾਬੀ ਟੀਚਰਾਂ ਦੀ ਹੋਵੇਗੀ ਭਰਤੀ : ਖੱਟਰ ਹਰਿਆਣਾ 'ਚ ਪੰਜਾਬੀ ਭਾਸ਼ਾ ਦਾ ਦੂਜਾ ਦਰਜਾ ਰਹੇਗਾ ਬਰਕਰਾਰ ਸਿਰਸਾ : ਸਿਰਸਾ ਦੀ...
ਪੱਤਰਕਾਰ ਰਵੀਸ਼ ਕੁਮਾਰ ਨੂੰ ਮੈਗਸੇਸੇ ਐਵਾਰਡ
Mehra Media
-
August 9, 2019
0
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੱਤਰਕਾਰ ਰਵੀਸ਼ ਕੁਮਾਰ ਨੂੰ 'ਏਸ਼ੀਆ ਦਾ ਨੋਬੇਲ' ਕਿਹਾ ਜਾਣ ਵਾਲਾ ਰੇਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਹੈ। ਖ਼ਬਰ ਟੀਵੀ ਚੈਨਲ 'ਐੱਨਡੀਟੀਵੀ'...
ਹੁਣ ਕਿਸੇ ਵੀ ਵਿਅਕਤੀ ਨੂੰ ਐਲਾਨਿਆ ਜਾ ਸਕੇਗਾ ਅੱਤਵਾਦੀ
Mehra Media
-
August 9, 2019
0
ਸੰਸਦ ਵਲੋਂ ਅੱਤਵਾਦ ਵਿਰੋਧੀ ਕਾਨੂੰਨ ਵਿਚ ਸੋਧ ਮਨਜ਼ੂਰ ਨਵੀਂ ਦਿੱਲੀ : ਸੰਸਦ ਨੇ ਅੱਤਵਾਦ-ਵਿਰੋਧੀ ਕਾਨੂੰਨ ਵਿੱਚ ਸੋਧ ਪ੍ਰਵਾਨ ਕੀਤੀ ਹੈ, ਜਿਸ ਅਨੁਸਾਰ ਕੇਂਦਰ ਸਰਕਾਰ ਕਿਸੇ...
ਸਾਊਦੀ ਅਰਬ ਦੀਆਂ ਮਹਿਲਾਵਾਂ ਦੇ ਹੱਕ ਵਿਚ ਹੋਇਆ ਇਤਿਹਾਸਕ ਫੈਸਲਾ
Mehra Media
-
August 9, 2019
0
ਆਪਣੀ ਮਰਜ਼ੀ ਨਾਲ ਕਰ ਸਕਣਗੀਆਂ ਯਾਤਰਾ ਨਵੀਂ ਦਿੱਲੀ : ਸਾਊਦੀ ਅਰਬ ਦੀ ਸਰਕਾਰ ਨੇ ਮਹਿਲਾਵਾਂ ਦੇ ਹੱਕ ਵਿਚ ਇਤਿਹਾਸਕ ਫੈਸਲਾ ਸੁਣਾਇਆ ਹੈ। ਫੈਸਲੇ ਮੁਤਾਬਕ ਹੁਣ...
ਜੰਮੂ ਕਸ਼ਮੀਰ : ਅਣਜਾਣੇ ਰਾਹਾਂ ਵੱਲ ਵਧਦੇ ਕਦਮ
Mehra Media
-
August 9, 2019
0
ਹਮੀਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੀ ਸਲਾਹ 'ਤੇ ਰਾਸ਼ਟਰਪਤੀ ਦੇ ਨੋਟੀਫਿਕੇਸ਼ਨ ਨਾਲ ਜੰਮੂ ਕਸ਼ਮੀਰ ਦਾ ਨਾ ਕੇਵਲ ਵਿਸ਼ੇਸ਼ ਰੁਤਬਾ ਖ਼ਤਮ...
ਨਫ਼ਰਤੀ ਭੀੜ ਤੰਤਰ ਅਤੇ ਸਰਕਾਰੀ ਬੇ-ਰੁਖੀ
Mehra Media
-
August 9, 2019
0
ਗੁਰਮੀਤ ਸਿੰਘ ਪਲਾਹੀ ''ਦੇਸ਼ ਵਿੱਚ ਇਹ ਕੀ ਹੋ ਰਿਹਾ ਹੈ?'' ਜਿਹੇ ਸਵਾਲ ਜੇਕਰ ਦੇਸ਼ ਦੀ ਸਰਬ-ਉੱਚ-ਅਦਾਲਤ ਦਾ ਸਰਬ-ਉੱਚ-ਜੱਜ ਕਰੇ ਤਾਂ ਗੱਲ ਸਮਝ ਤੋਂ ਬਾਹਰ ਨਹੀਂ...
1
...
39
40
41
...
54
Page 40 of 54
- Advertisment -
Most Read
ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ’ਤੇ ਧਰਮ ਦੀ ਸਿਆਸਤ ਕਰਨ ਦੇ ਲਗਾਏ ਇਲਜ਼ਾਮ
July 8, 2026
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਕਲੇਸ਼ ਅਜੇ ਵੀ ਜਾਰੀ
July 8, 2026
ਓਟੀਟੀ ਤੋਂ ਹਟਾਏ ਜਾਣ ਤੋਂ ਬਾਅਦ ਵੀ ਪਿੰਡਾਂ ’ਚ ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਦੀਆਂ ਜਨਤਕ ਸਕਰੀਨਿੰਗਾਂ ਜਾਰੀ
July 8, 2026
ਦਿੱਲੀ ਦਾ ਚਰਚਿਤ ‘ਸ਼ੀਸ਼ ਮਹਿਲ’ ਹੁਣ ਬਣੇਗਾ ਸਟੇਟ ਗੈਸਟ ਹਾਊਸ
July 8, 2026