Breaking News
Home / 2019 / August (page 29)

Monthly Archives: August 2019

ਏਸ਼ੀਆ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਵਿਰਾਸਤ-ਏ-ਖਾਲਸਾ ਦਾ ਨਾਮ

ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਬਣਾਇਆ ਗਿਆ ਦੁਨੀਆ ਦਾ ਵਿਲੱਖਣ ਅਜਾਇਬ ਘਰ ‘ਵਿਰਾਸਤ-ਏ-ਖਾਲਸਾ’ ਹੁਣ ਭਾਰਤ ਤੋਂ ਬਾਅਦ ਏਸ਼ੀਆ ਵਿਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸ ਦਾ ਨਾਮ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ਵਿਚ ਦਰਜ ਹੋ ਗਿਆ ਹੈ। ਇਹ …

Read More »

ਸਰਕਾਰੀ ਸਹੂਲਤਾਂ ਲੈਂਦੇ ਪਰਵਾਸੀਆਂ ਨੂੰ ਨਹੀਂ ਮਿਲੇਗਾ ਗਰੀਨ ਕਾਰਡ

ਵਾਸ਼ਿੰਗਟਨ : ਅਮਰੀਕਾ ਵਿੱਚ ਵਸਦੇ ਕਾਨੂੰਨੀ ਪਰਵਾਸੀਆਂ ਦਾ ਨਾਗਰਿਕ ਬਣਨਾ ਵਧੇਰੇ ਮੁਸ਼ਕਿਲ ਕਰਦਿਆਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਨਵੇਂ ਕਾਨੂੰਨ ਅਨੁਸਾਰ ਅਜਿਹੇ ਵਿਅਕਤੀਆਂ …

Read More »

ਸੁਫਨਿਆਂ ਦਾ ਦੇਸ਼ ਸਿਰਜਣ ਦੀ ਚੇਤਨਾ ਹੁੰਦੀ ਜਾ ਰਹੀ ਹੈ ਮਨਫੀ

ਵਿੱਦਿਅਕ ਪ੍ਰਬੰਧ ਵੱਡੇ ਪੱਧਰ ਉੱਤੇ ਡਿਗਰੀਆਂ ਤਾਂ ਵੰਡ ਰਿਹਾ ਹੈ ਪਰ ਰੁਜ਼ਗਾਰ ਨਹੀਂ ਚੰਡੀਗੜ੍ਹ : ਕੌਮਾਂਤਰੀ ਨੌਜਵਾਨ ਦਿਵਸ ਉੱਤੇ ਸੰਯੁਕਤ ਰਾਸ਼ਟਰ ਸੰਘ (ਯੂਐੱਨਓ) ਦਾ ਸਾਲ 2019 ਦਾ ਥੀਮ ਸਿੱਖਿਆ ਨੂੰ ਹੋਰ ਪ੍ਰਸੰਗਿਕ ਤੇ ਨਿਆਂਸੰਗਤ ਬਣਾਉਣ ਅਤੇ ਸਾਰੇ ਨੌਜਵਾਨਾਂ ਨੂੰ ਬਰਾਬਰ ਸਿੱਖਿਆ ਦੇਣ ਦੀ ਦਿਸ਼ਾ ਵਿਚ ਤਬਦੀਲ ਕਰਨਾ ਹੈ। 12 ਅਗਸਤ …

Read More »

ਚਿੰਤਾਜਨਕਹਨ ਔਰਤਾਂ ਨਾਲਵਧਰਹੇ ਜ਼ੁਰਮ

ਪੰਜਾਬਵਿਚ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ, ਖ਼ਾਸਕਰਕੇ ਜਬਰ-ਜਨਾਹ ਤੇ ਜਿਸਮਾਨੀਛੇੜਛਾੜ ਦੇ ਅੰਕੜੇ ਹੈਰਾਨਕਰਨਵਾਲੇ ਹਨ। ਸੂਬੇ ‘ਚ ਰੋਜ਼ਾਨਾ 2 ਤੋਂ ਵੱਧ ਔਰਤਾਂ ਨਾਲਬਲਾਤਕਾਰ ਹੁੰਦੇ ਹਨ ਤੇ 7 ਔਰਤਾਂ ਛੇੜਛਾੜ, ਦਹੇਜ ਹਿੰਸਾ, ਘਰੇਲੂ ਹਿੰਸਾ ਦਾਸ਼ਿਕਾਰ ਹੁੰਦੀਆਂ ਹਨ। ਪੁਲਿਸਰਿਕਾਰਡਮੁਤਾਬਕਸੂਬੇ ਵਿਚਸਾਲ 2012 ਤੋਂ 15 ਜੂਨ 2019 ਤੱਕ (ਤਕਰੀਬਨ 2,730 ਦਿਨਾਂ ਦੌਰਾਨ) ਬਲਾਤਕਾਰ ਦੇ 6,060 ਤੋਂ …

Read More »

ਬਾਹਰੀ ਖਾਤੇ ‘ਚ ਪ੍ਰਾਪਤ ਵਿਆਜ ਉਤੇ ਨਹੀਂ ਲੱਗਦਾ ਆਮਦਨ ਟੈਕਸ

ਭਾਰਤੀ ਬੈਂਕਾਂ ਵਿਚਲੇ ਗੈਰ-ਰਿਹਾਇਸ਼ੀ ਲੋਕਾਂ ਦੁਆਰਾ ਬਣੀਆਂ ਡਿਪਾਜ਼ਿਟ ਤੇ ਵਿਆਜ ਦੀ ਤਕਨੀਕ 1Q ਕੀ ਭਾਰਤ ਵਿਚ ਕਿਸੇ ਵੀ ਬੈਂਕ ਵਿਚ ਕੀਤੀ ਗਈ ਜਮ੍ਹਾਂ ਰਕਮਾਂ ਦੇ ਸਬੰਧ ਵਿਚ ਗੈਰ-ਨਿਵਾਸੀ ਵਿਅਕਤੀ ਦੀ ਵਿਆਜ ਦੀ ਆਮਦਨ ਟੈਕਸਯੋਗ ਹੈ? ਉੱਤਰ: ਹਾਂ, ਗ਼ੈਰ-ਨਿਵਾਸੀ ਵਿਅਕਤੀ ਦੀ ਵਿਆਜ਼ ਦੀ ਆਮਦਨੀ ਜੋ ਆਮ ਸੇਵਿੰਗ ਬੈਂਕ ਖਾਤਿਆਂ ਵਿੱਚ ਜਾਂ …

Read More »

ਆਜ਼ਾਦੀ ਦੀ ਲਹਿਰ ‘ਚ ਲਾਸਾਨੀ ਹੈ ਪੰਜਾਬ ਦਾ ਯੋਗਦਾਨ

ਤਲਵਿੰਦਰ ਸਿੰਘ ਬੁੱਟਰ ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਭਾਰਤ ਦੀ ਆਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜੱਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ ‘ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ਪਾਈ।’ ਨਿਰਸੰਦੇਹ ਭਾਰਤ-ਵਰਸ਼ ਦੀ ਬਰਤਾਨਵੀ …

Read More »

ਨਸ਼ੇ ਨੇ ਕਈ ਹੋਰ ਸਮੱਸਿਆਵਾਂ ਨੂੰ ਦਿੱਤਾ ਜਨਮ

ਗੁਰਚਰਨ ਸਿੰਘ ਨੂਰਪੁਰ ਜਦੋਂ ਕਿਸੇ ਸਮੱਸਿਆ ਦਾ ਹੱਲ ਵਕਤ ਸਿਰ ਨਹੀਂ ਹੁੰਦਾ ਤਾਂ ਉਹ ਸਮੱਸਿਆ ਅਗਾਂਹ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਨਸ਼ਿਆਂ ਦੀ ਅੱਗ ਨਾਲ ਬਲ ਰਿਹਾ ਹੈ। ਘਰ ਟੁੱਟ ਰਹੇ ਹਨ। ਚੂੜਿਆਂ ਵਾਲੀਆਂ ਦੇ ਸੁਹਾਗ ਅਤੇ ਭੈਣਾਂ ਦੇ ਵੀਰ ਆਤਮਘਾਤ ਦੇ ਰਾਹ …

Read More »

ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ.ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

(ਕਿਸ਼ਤ ਦੂਜੀ) ਚੰਗਾ ਸਾਹਿਤ ਸਮਾਜ ਲਈ ਸ਼ੀਸ਼ੇ ਵਰਗਾ : ਡਾ. ਡੀ.ਪੀ. ਸਿੰਘ ਮੁਲਾਕਾਤ ਕਰਤਾ ਸ਼੍ਰੀਮਤੀ ਮੀਨਾ ਸ਼ਰਮਾ ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ ਮੀਨਾ ਸ਼ਰਮਾ : ਸਰ! ਭੌਤਿਕ ਵਿਗਿਆਨੀ ਅਤੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨੀ ਅਤੇ ਲੇਖਕ ਹਮੇਸ਼ਾਂ ਸਮਾਂਤਰ (parallel) ਕਾਰਜ਼ਸ਼ੀਲ ਰਹਿੰਦੇ ਹਨ …

Read More »

ਪੈੜਾਂ ਦੇਖਦਿਆਂ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਸਵੇਰਹੋਣ’ਤੇ ਗੁਰਦੁਆਰੇ ਦਾਭਾਈਸਪੀਕਰ ਵਿੱਚ ਦੀਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ, ਭਾਈ ਦੇ ਬੋਲਹਟਣ ਪਿੱਛੋਂ ਇੱਕ ਚਿੜੀਮੇਰੇ ਸਿਰਹਾਂਦੀ ਚੀਂ-ਚੀਂ ਕਰਨਾਸ਼ੁਰੂਕਰ ਦਿੰਦੀ ਹੈ, ਜਿਵੇਂ ਆਖਦੀਪਈਹੋਵੇ, ਉੱਠ ਵੀਰਾ ਵੇ, ਉੱਠ…ਦਿਨ ਚਿੱਟਾ ਚੜ੍ਹਨਵਾਲਾ ਏ… ਤੇ ਤੂੰ ਮੰਜਾ ਹਾਲੇ ਨਹੀਂ …

Read More »