ਵਾਸ਼ਿੰਗਟਨ :ਯੂ. ਐਸ. ‘ਚ ਇਕ ਔਰਤ ਨੇ 25 ਸਾਲਪੁਰਾਣੇ ਫਰੋਜ਼ਨ ਐਮਬਰੀਓ (ਭਰੂਣ) ਨਾਲ ਇਕ ਸਿਹਤਮੰਦਬੱਚੀ ਨੂੰ ਸਫ਼ਲਤਾਪੂਰਵਕਜਨਮਦਿੱਤਾਹੈ। ਯੂ. ਐਸ.ਨੈਸ਼ਨਲਐਮਬਰੀਓਦਾਨ ਕੇਂਦਰ ਦੇ ਡਾਇਰੈਕਟਰਜੇਫ੍ਰੀਕੀਨਨਦੀਮਦਦਨਾਲ ਇਸ ਬੱਚੀਦਾਜਨਮਬੀਤੇ ਮਹੀਨੇ ਹੋਇਆ ਹੈ। ਇਹ ਐਮਬਰੀਓ 14 ਅਕਤੂਬਰ, 1992 ਨੂੰ ਫ੍ਰੀਜ਼ ਕੀਤਾ ਗਿਆ ਸੀ। ਇਸ ਨੂੰ ਇਸੇ ਸਾਲ 31 ਮਾਰਚ ਨੂੰ ਵਰਤੋਂ ‘ਚ ਲਿਆਂਦਾ ਗਿਆ। ਬੱਚੀਦੀ ਮਾਂ …
Read More »