ਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਰਚੁਅਲ ਉਦਘਾਟਨ ਮੌਕੇ ਮੁੱਖ ਮੰਤਰੀ ਕੋਲ ਮੰਗ ਉਠਾਈ ਕਿ ਬਿਹਤਰ ਪ੍ਰਸ਼ਾਸਨ ਲਈ ਸਥਾਨਕ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਅਬੋਹਰ ਅਤੇ ਬਟਾਲਾ ਨੂੰ ਵੀ ਜ਼ਿਲ੍ਹਾ ਬਣਾਉਣ ਲਈ ਸੰਭਾਵਨਾ ਤਲਾਸ਼ੀ ਜਾਵੇ। ਜਾਖੜ ਨੇ ਇਹ ਵੀ ਕਿਹਾ ਕਿ ਇੱਕ ਸਮਾਨ ਵਿਕਾਸ ਕੀਤੇ ਜਾਣ ਲਈ ਅਜਿਹਾ ਕੋਈ …
Read More »ਪੰਜ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਕੈਪਟਨ ਅਮਰਿੰਦਰ ਨਾਲ ਮੁਲਾਕਾਤ
ਅਗਲੀਆਂ ਚੋਣਾਂ ਇਕਜੁਟ ਹੋ ਕੇ ਲੜਨ ਦਾ ਦਿੱਤਾ ਭਰੋਸਾ ਚੰਡੀਗੜ੍ਹ : ਕਾਂਗਰਸ ਦੇ ਪੰਜ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਅਗਵਾਈ ਵਿੱਚ ਭਰੋਸਾ ਜ਼ਾਹਿਰ ਕੀਤਾ ਹੈ। ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਗਿੱਲ, ਚੌਧਰੀ ਸੰਤੋਖ ਸਿੰਘ, ਡਾ. ਅਮਰ ਸਿੰਘ ਅਤੇ ਮੁਹੰਮਦ ਸਦੀਕ ਨੇ …
Read More »ਹਲਵਾਰਾ ਹਵਾਈ ਅੱਡੇ ਤੋਂ ਨਵੰਬਰ ਮਹੀਨੇ ਉਡਾਣ ਭਰਨਗੇ ਯਾਤਰੀ ਜਹਾਜ਼
ਪੀ ਡਬਲਿਊ ਡੀ ਬਣਾਵੇਗਾ ਏਅਰਪੋਰਟ ਟਰਮੀਨਲ ਲੁਧਿਆਣਾ/ਬਿਊਰੋ ਨਿਊਜ਼ ਨਵੰਬਰ ਮਹੀਨੇ ਤੋਂ ਹਲਵਾਰਾ ਏਅਰਪੋਰਟ ਤੋਂ ਯਾਤਰੀ ਜਹਾਜ਼ ਉਡਾਣ ਭਰਨਗੇ। ਪੰਜਾਬ ਸਰਕਾਰ ਨੇ ਏਅਰਪੋਰਟ ਟਰਮੀਨਲ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ। ਟਰਮੀਨਲ ਅਤੇ ਏਅਰਕਰਾਫਟ ਪਾਰਕਿੰਗ ਏਰੀਆ ਦਾ ਨਿਰਮਾਣ ਹੁਣ ਏਅਰਪੋਰਟ ਅਥਾਰਟੀ ਆਫ ਇੰਡੀਆ ਨਹੀਂ ਬਲਕਿ ਪੀਡਬਲਯੂਡੀ ਕਰੇਗਾ। ਏਅਰਪੋਰਟ ਅਥਾਰਟੀ ਤੋਂ …
Read More »ਕਿਸਾਨ ਅੰਦੋਲਨ ਦੇ ਹੱਕ ਵਿਚ ਭਾਜਪਾ ‘ਚ ਵੀ ਉਠਣ ਲੱਗੀਆਂ ਅਵਾਜ਼ਾਂ
ਅਨਿਲ ਜੋਸ਼ੀ ਵੀ ਕਿਸਾਨਾਂ ਦੀ ਹਮਾਇਤ ‘ਚ ਆਏ ਅੱਗੇ ਭਾਜਪਾ ਆਗੂ ਨੇ ਕਿਹਾ – ਕਿਸਾਨਾਂ ਦੀ ਗੱਲ ਪਹਿਲ ਦੇ ਅਧਾਰ ‘ਤੇ ਸੁਣੀ ਜਾਵੇ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਰੋਪ ਲਾਇਆ ਕਿ ਪੰਜਾਬ ਭਾਜਪਾ ਸੂਬੇ ਦੇ …
Read More »ਮਾਸਟਰ ਮੋਹਨ ਲਾਲ ਨੇ ਵੀ ਵਿੰਨਿਆ ਭਾਜਪਾ ‘ਤੇ ਨਿਸ਼ਾਨਾ
ਕਿਹਾ – ਕਿਸਾਨ ਅੰਦੋਲਨ ਕਾਰਨ ਪੰਜਾਬ ‘ਚ ਭਾਜਪਾ ਨੂੰ ਬਹੁਤ ਨੁਕਸਾਨ ਹੋਣ ਦੀ ਸੰਭਾਵਨਾ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਵਿਚ ਵੀ ਲੀਡਰਸ਼ਿਪ ‘ਤੇ ਸਵਾਲ ਚੁੱਕਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਹਨ। ਹਾਲ ਹੀ ਵਿਚ ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਕਿਸਾਲਨ ਅੰਦੋਲਨ ਦਾ ਹੱਲ ਨਾ ਕੱਢੇ ਜਾਣ ਦਾ ਨੁਕਸਾਨ ਆਉਣ ਵਾਲੀਆਂ ਵਿਧਾਨ …
Read More »ਮਨਕੀਰਤ ਸਿੰਘ ਦੀ ਕਰੋਨਾ ਕਾਲ ‘ਚ ਚਲੇ ਗਈ ਨੌਕਰੀ, ਫਿਰ ਵੀ ਨਹੀਂ ਰੁਕਣ ਦਿੱਤਾ ਕੰਮ
ਸੋਨੇ ਵਾਲੀ ਸਿਆਹੀ ਨਾਲ ਲਿਖ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤਾ ਭਾਈਕਾ/ਬਿਊਰੋ ਨਿਊਜ਼ : ਮਨਕੀਰਤ ਸਿੰਘ ਦਾ ਅਰਥ ਹੈ ਮਨ ਲਾ ਕੇ ਕਿਰਤ ਯਾਨੀ ਕੰਮ ਕਰਨ ਵਾਲਾ। ਭਗਤਾ ਭਾਈਕਾ ਦੇ ਗੁਰਸਿੱਖ ਮਨਕੀਰਤ ਸਿੰਘ ਆਪਣੇ ਨਾਂ ਨੂੰ ਗੁਰੂ ਦੀ ਸੇਵਾ ਨਾਲ ਸਾਰਥਕ ਕਰ ਰਹੇ ਹਨ। ਉਹ ਸੋਨਾ ਮਿਸ਼ਰਤ ਸਿਆਹੀ ਨਾਲ …
Read More »ਪੰਜਾਬ ਕਰੋਨਾ ਖਿਲਾਫ ਛੇਤੀ ਜਿੱਤ ਲਵੇਗਾ ਲੜਾਈ : ਅਮਰਿੰਦਰ
ਕਿਹਾ – ਸੂਬਾ ਤੀਜੀ ਲਹਿਰ ਨੂੰ ਲੈ ਕੇ ਵੀ ਚੌਕਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮੀਖਿਆ ਦੌਰਾਨ ਕਿਹਾ ਕਿ ਪੰਜਾਬ ਛੇਤੀ ਹੀ ਇਹ ਲੜਾਈ ਜਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਕਰ ਰਿਹਾ ਹੈ ਅਤੇ ਮੌਜੂਦਾ ਲਹਿਰ ਵਿਚ ਕੇਸਾਂ ਵਿੱਚ …
Read More »ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਨੇ ਦਿੱਤਾ ਅਸਤੀਫ਼ਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਗਿਆਨੀ ਮਾਨ ਸਿੰਘ ਨੇ ਆਪਣੇ ਅਸਤੀਫੇ ਦੇ ਨਾਲ ਸਿਹਤ ਨਾ ਠੀਕ ਹੋਣ …
Read More »ਕਰੋਨਾ ਤੋਂ ਜਿੱਤ ਕੇ ਸਿਸਟਮ ਤੋਂ ਹਾਰਿਆ ਡੀਐਸਪੀ ਹਰਜਿੰਦਰ
ਮੁੱਖ ਮੰਤਰੀ ਕੋਲ ਇਲਾਜ ਲਈ ਕੀਤੀ ਸੀ ਅਪੀਲ ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਜ ਲਈ ਪੈਸੇ ਮੁਹੱਈਆ ਕਰਵਾਉਣ ਦੀ ਅਪੀਲ ਕਰਨ ਵਾਲੇ ਡੀਐੱਸਪੀ ਹਰਜਿੰਦਰ ਸਿੰਘ ਦੀ ਆਖ਼ਰਕਾਰ ਲੁਧਿਆਣਾ ਵਿਚ ਮੌਤ ਹੋ ਗਈ। ਕਰੋਨਾ ਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਉਹ 6 ਅਪਰੈਲ ਤੋਂ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿਚ …
Read More »ਗੈਂਗਸਟਰ ਜੈਪਾਲ ਭੁੱਲਰ ਸਾਥੀ ਸਮੇਤ ਮੁਕਾਬਲੇ ‘ਚ ਹਲਾਕ
ਚੰਡੀਗੜ੍ਹ : ਪੰਜਾਬ ਅਤੇ ਪੱਛਮੀ ਬੰਗਾਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੂੰ ਲੋੜੀਂਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਇੱਕ ਸਾਥੀ ਜੱਸੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸ਼ਹਿਰ ‘ਚ ਇਹ ਪੁਲਿਸ ਮੁਕਾਬਲਾ ਬੁੱਧਵਾਰ ਨੂੰ …
Read More »