Breaking News
Home / ਪੰਜਾਬ (page 582)

ਪੰਜਾਬ

ਪੰਜਾਬ

ਧੀ ਦੀ ਇੱਜ਼ਤ ਬਚਾਉਂਦੇ ਪਿਤਾ ਨੂੰ ਮਾਰੀ ਗੋਲੀ

ਲੋਕਾਂ ਵਲੋਂ ਕੁੱਟੇ ਇਕ ਮੁਲਜ਼ਮ ਨੇ ਦਮ ਤੋੜਿਆ ਬਟਾਲਾ : ਬਟਾਲਾ ਨੇੜਲੇ ਪਿੰਡ ਹਰਦਾਨ ਵਿੱਚ ਦੋ ਨੌਜਵਾਨਾਂ ਨੇ ਇਕ ਕਿਸਾਨ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਧੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਕ ਨੌਜਵਾਨ ਨੇ ਰੋਕਣ ਉਤੇ ਗੋਲੀਆਂ ਮਾਰ ਕੇ ਕਿਸਾਨ ਨੂੰ ਜ਼ਖ਼ਮੀ ਕਰ ਦਿੱਤਾ। ਗੋਲੀਆਂ …

Read More »

ਛੇ ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਿਆ, ਇਕ ਗੰਭੀਰ ਜ਼ਖ਼ਮੀ

ਅੰਮ੍ਰਿਤਸਰ : ਡੇਰਾ ਬਾਬਾ ਨਾਨਕ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸਕੂਲ ਦੀਆਂ ਛੇ ਵਿਦਿਆਰਥਣਾਂ ‘ਤੇ ਦੋ ਲੜਕੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ। ਇਕ ਵਿਦਿਆਰਥਣ ਜ਼ਿਆਦਾ ਜ਼ਖ਼ਮੀ ਹੋਈ ਹੈ। ਜਾਣਕਾਰੀ ਮੁਤਾਬਕ 8ਵੀਂ ਦੀ ਵਿਦਿਆਰਥਣ ਪ੍ਰਭਜੋਤ ਕੌਰ ਜਦੋਂ ਛੁੱਟੀ ਮਗਰੋਂ ਹੋਰ ਵਿਦਿਆਰਥਣਾਂ ਨਾਲ ਘਰ ਪਰਤ ਰਹੀ ਸੀ ਤਾਂ ਲੜਕੇ ਅਚਨਚੇਤੀ ਆਏ …

Read More »

ਢੀਂਡਸਾ, ਗੁਜਰਾਲ, ਬਾਜਵਾ, ਦੂਲੋਂ ਤੇ ਮਲਿਕ ਬਣੇ ਰਾਜ ਸਭਾ ਮੈਂਬਰ

ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਭਰਨ ਵਾਲੇ ਪੰਜ ਉਮੀਦਵਾਰਾਂ ਦੇ ਕਾਗ਼ਜ਼ ਸਹੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਚੁਣੇ ਗਏ ਮੈਂਬਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਭਾਜਪਾ ਦੇ ਸ਼ਵੇਤ ਮਲਿਕ, ਕਾਂਗਰਸ ਦੇ ਸ਼ਮਸ਼ੇਰ ਸਿੰਘ …

Read More »

ਕਿਸਾਨਾਂ ਨੂੰ ਐਸਵਾਈਐਲ ਦੀ ਜ਼ਮੀਨ ਦੇਣ ਦਾ ਬਿਲ ਪਾਸ

ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਜ਼ਮੀਨ ਮੁਫਤ ਮੋੜਨ ਦਾ ਐਲਾਨ, ਮਹਿਜ਼ 20 ਮਿੰਟਾਂ ਵਿਚ ਸਰਬਸੰਮਤੀ ਨਾਲ ਮਿਲੀ ਬਿਲ ਨੂੰ ਪ੍ਰਵਾਨਗੀ ਚੰਡੀਗੜ੍ਹ :  ਪੰਜਾਬ ਵਿਧਾਨ ਸਭਾ ਨੇ ‘ਪੰਜਾਬ ਸਤਲੁਜ-ਯਮੁਨਾ ਲਿੰਕ ਨਹਿਰ ਜ਼ਮੀਨ (ਮਾਲਕੀ ਹੱਕਾਂ ਦਾ ਤਬਾਦਲਾ) ਬਿੱਲ, 2016’ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬਾ ਸਰਕਾਰ ਵੱਲੋਂ ਸਤਲੁਜ-ਯਮੁਨਾ …

Read More »

ਹਰਿਆਣਾ ਵੱਲੋਂ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ

ਨਵੀਂ ਦਿੱਲੀ : ਹਰਿਆਣਾ ਨੇ ઠਸੁਪਰੀਮ ਕੋਰਟ ਵਿੱਚ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਦਿਆਂ ਪੰਜਾਬ ਨੂੰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਉਸਾਰੀ ਲਈ ਐਕੁਆਇਰ ਕੀਤੀ 5 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਕਿਸਾਨਾਂ ਨੂੰ ਮੋੜਨ ਸਬੰਧੀ ਬਿਲ ਪਾਸ ਕਰਨ ਤੋਂ ਰੋਕਣ ਦਾ ਨਾਕਾਮ ਯਤਨ ਕੀਤਾ। ਬਿਲ ਪਾਸ ਹੋਣ …

Read More »

ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਵੱਲੋਂ ਹੰਗਾਮਾ

ਹੰਗਾਮੇ ਕਾਰਨ ਸਦਨ ਦੀ ਕਾਰਵਾਈ ਉਠਾਉਣੀ ਪਈ; ਕਾਂਗਰਸ ਵਲੋਂ ਵਾਕਆਊਟ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੇ ਮੁੱਦੇ ‘ਤੇ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਸਿਫ਼ਰ ਕਾਲ ਦੌਰਾਨ ਐਸਵਾਈਐਲ ਦੇ ਮੁੱਦੇ ‘ਤੇ ਬੋਲਣ ਲਈ ਉਠੇ ਤਾਂ ਸਪੀਕਰ ਚਰਨਜੀਤ ਸਿੰਘ …

Read More »

ਨਸ਼ਿਆਂ ਦੇ ਕਾਰੋਬਾਰ ਵਿਚ ਖਾਕੀ ਵੀ ਹੋਈ ਦਾਗ਼ਦਾਰ

ਤਿੰਨ ਵਰਿਆਂ ‘ਚ ਪੰਜਾਬ ਪੁਲਿਸ ਦੇ ਸੌ ਮੁਲਾਜ਼ਮ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ, 32 ਨੂੰ ਨੌਕਰੀ ‘ਚੋਂ ਕੱਢਿਆ ਬਠਿੰਡਾ/ਬਿਊਰੋ ਨਿਊਜ਼ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਪੰਜਾਬ ਦੀ ਖਾਕੀ ਵੀ ਦਾਗਦਾਰ ਹੋ ਗਈ ਹੈ। ਪੰਜਾਬ ਪੁਲੀਸ ਦੇ ਤਿੰਨ ਵਰਿਆਂ ਵਿੱਚ ਕਰੀਬ ਸੌ ਮੁਲਾਜ਼ਮ (ਹੋਮਗਾਰਡ ਤੋਂ ਥਾਣੇਦਾਰ ਤੱਕ) ਨਸ਼ਿਆਂ ਦੀ ਤਸਕਰੀ ਦੇ …

Read More »

ਕਾਂਗਰਸ ਵੱਲੋਂ ਐਸ.ਵਾਈ.ਐਲ. ਮਾਮਲੇ ‘ਤੇ ਵਿਧਾਨ ਸਭਾ ‘ਚੋਂ ਵਾਕਆਊਟ

ਚੰਡੀਗੜ੍ਹ/ਬਿਊਰੋ ਨਿਊਜ਼ੂ ਪੰਜਾਬ ਵਿਧਾਨ ਸਭਾ ਵਿਚ ਅੱਜ ਕਾਂਗਰਸ ਨੇ ਸਤਲੁਜ ਯਮਨਾ ਲਿੰਕ ਨਹਿਰ ਦੇ ਮਸਲੇ ‘ਤੇ ਵਾਕਆਊਟ ਕੀਤਾ ਹੈ। ਕਾਂਗਰਸ ਪਾਰਟੀ ਸਪੀਕਰ ਤੋਂ ਨਹਿਰ ਦੇ ਮਾਮਲੇ ‘ਤੇ ਬੋਲਣ ਲਈ ਸਮਾਂ ਮੰਗ ਰਹੀ ਸੀ ਪਰ ਸਪੀਕਰ ਨੇ ਸਮਾਂ ਨਹੀਂ ਦਿੱਤਾ ਜਿਸ ਕਰਕੇ ਕਾਂਗਰਸੀਆਂ ਨੇ ਵਾਕਆਊਟ ਕੀਤਾ ਹੈ। ਕਾਂਗਰਸ ਵਿਧਾਇਕ ਦਲ ਦੇ …

Read More »

ਕਿਸਾਨਾਂ ਵੱਲੋਂ ਐਸ.ਵਾਈ.ਐਲ. ਨਹਿਰ ਨੂੰ ਭਰਨ ਦਾ ਕੰਮ ਸ਼ੁਰੂ

ਰਾਜਪਾਲ ਨੇ ਹਾਲੇ ਤੱਕ ਬਿੱਲ ‘ਤੇ ਨਹੀਂ ਲਾਈ ਮੋਹਰ ਪਟਿਆਲਾ/ਬਿਊਰੋ ਨਿਊਜ਼ ਐਸ.ਵਾਈ.ਐਲ. ਨਹਿਰ ‘ਤੇ ਸਿਆਸਤ ਲਗਾਤਾਰ ਜਾਰੀ ਹੈ। ਅੱਜ ਪੰਜਾਬ ਵਿਚ ਕਈ ਥਾਵਾਂ ‘ਤੇ ਕਾਂਗਰਸ ਤੇ ਅਕਾਲੀ ਦਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਨਹਿਰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਲਈ ਇਕੱਲੇ ਫਤਹਿਗੜ੍ਹ ਸਾਹਿਬ ਵਿਚ ਹੀ 200 ਜੇ.ਸੀ.ਬੀ. …

Read More »

ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਨਹਿਰ ਭਰਨ ਲਈ ਪੰਜਾਬੀਆਂ ਦੀ ਕੀਤੀ ਸ਼ਲਾਘਾ

ਕਿਹਾ, ਪਾਸ ਕੀਤਾ ਗਿਆ ਬਿੱਲ ਰਾਜਪਾਲ ਨੂੰ ਕਿਉਂ ਨਹੀਂ ਪਹੁੰਚਿਆ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐਲ ਨਹਿਰ ਨੂੰ ਭਰਨ ਦੀ ਸ਼ੁਰਆਤ ਕਰਨ ਵਾਸਤੇ ਸਾਰੇ ਪੰਜਾਬੀਆਂ ਦੀ ਸ਼ਲਾਘਾ ਕੀਤੀ ਹੈ । ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੀ 9 ਲੱਖ ਏਕੜ ਖੇਤੀ ਲਾਇਕ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਦਾ ਇੱਕੋ …

Read More »