ਪੰਜਾਬ ‘ਚ ਨਵੇਂ ਪਾਰਟੀ ਪ੍ਰਧਾਨ ਲਈ ਤਲਾਸ਼ ਕਰ ਰਹੀ ਹੈ ਹਾਈਕਮਾਂਡ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 13 ਅਗਸਤ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਨਵੇਂ ਰੂਪ ਦਾ ਐਲਾਨ ਕਰਕੇ ਪੰਚਾਇਤ ਅਤੇ ਲੋਕ ਸਭਾ ਚੋਣਾਂ ਦਾ ਬਿਗਲ ਵਜਾਉਣਗੇ। ਪੰਜਾਬ …
Read More »ਭਾਰਤ ‘ਚ ਵਿਕਾਸ ਤੇ ਬਦਲਾਅ ਦੇ ਬਾਵਜੂਦ ਵੀ ਔਰਤਾਂ ਨਹੀਂ ਸੁਰੱਖਿਅਤ
ਹਰ ਰੋਜ਼ ਔਰਤਾਂ ਹੁੰਦੀਆਂ ਹਨ ਮਾਨਸਿਕ ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਪਟਿਆਲਾ/ਬਿਊਰੋ ਨਿਊਜ਼ : ਭਾਰਤ ਦੇ ਹਰ ਖੇਤਰ ਵਿਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ ਵਿਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਜਿਨ੍ਹਾਂ ਔਰਤਾਂ …
Read More »ਸਿੱਖ ਬੀਬੀਆਂ ਨਹੀਂ ਪਾਉਣਗੀਆਂ ਹੈਲਮਟ : ਸਿੰਘ ਸਾਹਿਬਾਨ
ਐਸਜੀਪੀਸੀ ਨੂੰ ਕਾਨੂੰਨੀ ਲੜਾਈ ਲੜਨ ਦੇ ਨਿਰਦੇਸ਼ ਅੰਮ੍ਰਿਤਸਰ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਟ੍ਰੈਫਿਕ ਸੁਰੱਖਿਆ ਤਹਿਤ ਲਾਜ਼ਮੀ ਕੀਤੇ ਗਏ ਹੈਲਮਟ ਦੇ ਮੁੱਦੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸਪੱਸ਼ਟ ਕਰ ਦਿੱਤਾ ਕਿ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਣਗੀਆਂ। ਇਸ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ …
Read More »ਬਟਾਲਾ ਦੇ ਪਿੰਡ ਛੀਨਾ ਰੇਤਵਾਲਾ ਦੇ ਐਮਬੀਈ ਸਰਪੰਚ ਪੰਥਦੀਪ ਸਿੰਘ ਨੇ ਪੇਸ਼ ਕੀਤੀ ਵਿਕਾਸ ਦੀ ਮਿਸਾਲ
ਸਰਪੰਚ ਬਣਦੇ ਹੀ ਚੁੱਕੀ ਸਹੁੰ, ਨਾ ਖਾਵਾਂਗਾ, ਨਾ ਖਾਣ ਦਿਆਂਗਾ, 4 ਗੁਣਾ ਘੱਟ ਕੀਮਤ ‘ਚ ਕਰਵਾਏ ਵਿਕਾਸ ਕਾਰਜ, ਭ੍ਰਿਸ਼ਟਾਚਾਰ ਨਾ ਹੋਵੇ ਇਸ ਲਈ ਹਰ ਕੰਮ ‘ਚ ਸ਼ਾਮਲ ਕਰਦੇ ਨੇ ਪਿੰਡ ਵਾਲਿਆਂ ਨੂੰ ਬਟਾਲਾ/ਬਿਊਰੋ ਨਿਊਜ਼ : ਬਲਾਕ ਧਾਰੀਵਾਲ ਦੇ ਪਿੰਡ ਛੀਨਾ ਰੇਤਵਾਲਾ ਦੇ ਸਰਪੰਚ ਨੇ ਜ਼ਿੱਦ, ਜਜ਼ਬੇ ਅਤੇ ਜਨੂੰਨ ਦੀ ਬਦੌਲਤ …
Read More »ਐਚ ਐਸ ਫੂਲਕਾ ਦੀ ‘ਆਪ’ ਹਾਈਕਮਾਂਡ ਨੂੰ ਚਿਤਾਵਨੀ
ਕਿਹਾ, ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਸਭ ਤੋਂ ਪਹਿਲਾਂ ਛੱਡਾਂਗਾ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਿਚਾਲੇ ਵਿਵਾਦ ਦਾ ਕੋਈ ਨਾ ਕੋਈ ਮਾਮਲਾ ਉਠਦਾ ਹੀ ਰਹਿੰਦਾ ਹੈ। ਅਜੇ ਸੁਖਪਾਲ ਖਹਿਰਾ ਤੇ ਡਾ. ਬਲਬੀਰ ਸਿੰਘ ਵਿਚਾਲੇ ਵਿਵਾਦ ਖਤਮ ਨਹੀਂ ਹੋਇਆ ਤੇ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਪਾਰਟੀ ਹਾਈਕਮਾਂਡ …
Read More »ਮਾਨਸਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ
6 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਦੋਸ਼ੀ ਕਾਲਾ ਸਿੰਘ ਨੂੰ ਸੁਣਾਈ ਫਾਂਸੀ ਦੀ ਸਜ਼ਾ ਮਾਨਸਾ/ਬਿਊਰੋ ਨਿਊਜ਼ ਮਾਨਸਾ ਦੀ ਅਦਾਲਤ ਨੇ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਅਹਿਮ ਫ਼ੈਸਲਾ ਕਰਦਿਆਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 11 ਮਈ, 2016 ਨੂੰ ਮਾਨਸਾ ਦੇ ਪਿੰਡ ਆਲਮਪੁਰ …
Read More »ਵਿਧਾਇਕ ਸਿਮਰਜੀਤ ਬੈਂਸ ਨੂੰ ਕੈਨੇਡਾ ਤੋਂ ਮਿਲਿਆ ਧਮਕੀ ਭਰਿਆ ਪੱਤਰ
ਨਸ਼ਿਆਂ ਖਿਲਾਫ ਮੁਹਿੰਮ ਬੰਦ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ। ਪੱਤਰ ਰਾਹੀਂ ਬੈਂਸ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਬੰਦ ਕਰ ਦੇਣ। ਇਸ ਧਮਕੀ ਭਰੇ ਪੱਤਰ ਦੀ …
Read More »ਪੰਜਾਬ ਵਿਚ ਨਸ਼ਾ ਸਮਗਲਿੰਗ ਦੀ ਚੇਨ ਟੁੱਟੀ : ਸੁਨੀਲ ਜਾਖੜ
ਕਿਹਾ, ਰਜਿਸਟਰਡ ਨਸ਼ੇੜੀਆਂ ਦੇ ਨਾਮ ਅਧਾਰ ਕਾਰਡ ਨਾਲ ਹੋਣਗੇ ਲਿੰਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਸਮੱਗਲਿੰਗ ਦੀ ਚੇਨ ਤੋੜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋਣ ਸਮੇਂ ਲੱਗਦੀ 200 …
Read More »ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ 10 ਵਾਲਵੋ ਬੱਸਾਂ ਨੂੰ ਦਿਖਾਈ ਹਰੀ ਝੰਡੀ
ਕਿਹਾ, ਰੋਡਵੇਜ਼ ਦੇ ਬੇੜੇ ਵਿੱਚ 333 ਸਾਧਾਰਣ ਅਤੇ 31 ਏ.ਸੀ.ਵਾਲਵੋ ਬੱਸਾਂ ਹੋਣਗੀਆਂ ਸ਼ਾਮਲ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ ਅਤੇ ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅਖੀਰ ਤੱਕ 333 ਸਾਧਾਰਣ ਅਤੇ 31 ਏ.ਸੀ. ਵਾਲਵੋ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। …
Read More »ਨਵਾਜ਼ ਸ਼ਰੀਫ ਲਈ ਪਿੰਡ ਜਾਤੀ ਉਮਰਾ ਦੇ ਗੁਰਦੁਆਰੇ ਵਿਚ ਹੋਈ ਅਰਦਾਸ
ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਸਿਹਤ ਅਤੇ ਜਿੱਤ ਦੀ ਕੀਤੀ ਕਾਮਨਾ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਅੱਜ ਵੋਟਾਂ ਪੈ ਗਈਆਂ ਹਨ। ਇਸ ਦੇ ਚੱਲਦਿਆਂ ਅੱਜ ਨਵਾਜ਼ ਸ਼ਰੀਫ ਦੀ ਪਾਰਟੀ ਦੀ ਜਿੱਤ ਅਤੇ ਉਸ ਦੀ ਸਿਹਤ ਤੰਦਰੁਸਤੀ ਲਈ ਉਨ੍ਹਾਂ ਦੇ ਜੱਦੀ ਪਿੰਡ ਜਾਤੀ ਉਮਰਾ ਵਿਖੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਗਈ। ਜਾਤੀ …
Read More »