ਗੁਰਦਾਸ ਬਾਦਲ ਨਮਿਤ ਹੋਈ ਅੰਤਿਮ ਅਰਦਾਸ ਵਿਚ ਸਿਰਫ ਪਰਿਵਾਰਕ ਮੈਂਬਰ ਤੇ ਚੰਦ ਨਜ਼ਦੀਕੀ ਹੀ ਹੋਏ ਸ਼ਾਮਲ ਲੰਬੀ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਪਿੰਡ ਬਾਦਲ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਕਰਵਾਈ …
Read More »ਅਮਰੀਕਾ ਦੀਆਂ ਜੇਲ੍ਹਾਂ ਵਿਚ ਜੇਬਾਂ ਖਾਲੀ ਕਰਵਾ ਕੇ ਡਿਪੋਰਟ ਹੋਣ ਮਗਰੋਂ ਅੰਮ੍ਰਿਤਸਰ ਪੁੱਜੇ 167 ਭਾਰਤੀ
ਅੰਮ੍ਰਿਤਸਰ : ਅਮਰੀਕਾ ਵੱਲੋਂ ਕੱਢੇ ਗਏ (ਡਿਪੋਰਟ ਕੀਤੇ) 167 ਭਾਰਤੀ ਮੰਗਲਵਾਰ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ। ਇਹ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ। ਇਹ ਵਿਅਕਤੀ ਪੰਜਾਬ ਸਮੇਤ 10 ਸੂਬਿਆਂ ਦੇ ਵਸਨੀਕ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ 79 ਵਿਅਕਤੀ ਹਰਿਆਣਾ ਨਾਲ ਸਬੰਧਤ ਹਨ। ਪੰਜਾਬ …
Read More »2 ਮਹੀਨੇ ਬਾਅਦ ਦੌੜੀ ਰੋਡਵੇਜ਼ ਦੀ ‘ਲਾਰੀ’
ਬੱਸ ਅੱਡਿਆਂ ‘ਤੇ ਪਰਤੀ ਰੌਣਕ, ਚੋਣਵੇਂ ਰੂਟਾਂ ‘ਤੇ ਚੱਲੀਆਂ 150 ਬੱਸਾਂ ਜਲੰਧਰ/ਬਿਊਰੋ ਨਿਊਜ਼ : ਲਗਭਗ ਦੋ ਮਹੀਨਿਆਂ ਬਾਅਦ ਸੂਬੇ ‘ਚ ਬੱਸ ਸੇਵਾ ਮੁੜ ਸ਼ੁਰੂ ਹੋ ਗਈ ਹੈ ਤੇ ਮੁੱਖ ਸੜਕਾਂ ‘ਤੇ ਰੋਡਵੇਜ਼ ਦੀ ‘ਲਾਰੀ’ ਫਿਰ ਦੌੜਦੀ ਨਜ਼ਰ ਆਈ। ਬੱਸ ਸੇਵਾ ‘ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਪਹਿਲੇ ਦਿਨ ਪੰਜਾਬ ਰੋਡਵੇਜ਼, …
Read More »ਐਨ ਆਈ ਏ 532 ਕਿੱਲੋ ਹੈਰੋਇਨ ਮਾਮਲੇ ‘ਚ ਰਿੜਕੇਗੀ ਰਣਜੀਤ ਸਿੰਘ ਚੀਤੇ ਨੂੰ
ਅੰਮ੍ਰਿਤਸਰ/ਬਿਊਰੋ ਨਿਊਜ਼ ਪਿਛਲੇ ਸਾਲ ਪਾਕਿਸਤਾਨ ਤੋਂ ਲੂਣ ਵਾਲੇ ਟਰੱਕ ਵਿੱਚ ਆਈ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ‘ਚ ਗ੍ਰਿਫਤਾਰ ਤਸਕਰ ਰਣਜੀਤ ਸਿੰਘ ਚੀਤਾ ਨੂੰ ਅੱਜ ਐਨਆਈਏ ਆਪਣੀ ਹਿਰਾਸਤ ‘ਚ ਲੈ ਲਵੇਗੀ। ਚੀਤਾ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ …
Read More »ਕਾਂਗਰਸ ਦੀ ਵੱਡੀ ਕਾਰਵਾਈ : ਨਵਾਂ ਸ਼ਹਿਰ ਦੇ ਐਮ ਐਲ ਏ ਅੰਗਦ ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ ‘ਚੋਂ ਮੁਅੱਤਲ
ਲਖਨਊ/ਬਿਊਰੋ ਨਿਊਜ਼ ਕੇਂਦਰ ਵਿਚਲੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਅਕਸਰ ਹੀ ਸ਼ਲਾਘਾ ਕਰਨ ਤੇ ਆਪਣੀ ਪਾਰਟੀ ‘ਤੇ ਉਂਗਲ ਚੁੱਕਣ ਵਾਲੀ ਵਿਧਾਇਕਾ ਅਦਿਤੀ ਸਿੰਘ ਨੂੰ ਕਾਂਗਰਸ ਨੇ ਅੱਜ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏ ਬਰੇਲੀ ਸਦਰ ਦੀ …
Read More »ਮੰਤਰੀ ਅਹੁਦਾ ਬਚਾਉਣ ਲਈ ਮੰਤਰੀ ਸਾਬ ਚੱਲ ਰਹੇ ਨੰਗੇ ਪੈਰ ਤੇ ਬੱਕਰੇ ਕਰਨਗੇ ਦਾਨ
ਘਰੋਂ ਨਿਕਲਣ ਵੇਲੇ ਗੱਡੀ ਤੱਕ ਚਲਦੇ ਹਨ ਨੰਗੇ ਪੈਰ, ਕਦੇ ਹਾਥੀ ‘ਤੇ ਚੜ੍ਹਨ, ਕਦੇ ਗਰਮੀਆਂ ‘ਚ ਖੇਸੀ ਦੀ ਬੁੱਕਲ ਮਾਰਨ ਤੇ ਕਦੀ ਚੜ੍ਹਦੇ ਵੱਲ ਨੂੰ ਮੂੰਹ ਕਰਨ ਦੇ ਚੱਕਰ ‘ਚ ਸਰਕਾਰੀ ਕੰਧ ਭੰਨ ਘਿਰੇ ਰਹੇ ਹਨ ਵਿਵਾਦਾਂ ‘ਚ ਚੰਡੀਗੜ੍ਹ : ਕੈਪਟਨ ਸਰਕਾਰ ਦੇ ਇਕ ਮੰਤਰੀ ਆਪਣੇ ਟੋਟਕਿਆਂ ਦੇ ਲਈ ਚਰਚਾ …
Read More »ਚੰਡੀਗੜ੍ਹ ‘ਚ ਫਿਰ ਫਟਿਆ ਕਰੋਨਾ ਬੰਬ
ਬਾਪੂਧਾਮ ਕਾਲੋਨੀ ‘ਚ ਅੱਜ ਆਏ ਨਵੇਂ 14 ਮਰੀਜ਼ ਆਏ ਸਾਹਮਣੇ ਪੰਜਾਬ ‘ਚ ਮੋਹਾਲੀ ਜ਼ਿਲ੍ਹਾ ਹੋਇਆ ਕਰੋਨਾ ਮੁਕਤ ਚੰਡੀਗੜ੍ਹ/ਬਿਊਰੋ ਨਿਊਜ਼ :ਚੰਡੀਗੜ੍ਹ ਲਈ ਇੱਕ ਵਾਰ ਫਿਰ ਬਾਪੂਧਾਮ ਕਾਲੋਨੀ ਖ਼ਤਰੇ ਦੀ ਘੰਟੀ ਬਣ ਗਿਆ ਹੈ, ਜਿੱਥੇ ਅੱਜ ਇੱਕ ਵਾਰ ਫਿਰ ਕਰੋਨਾ ਬੰਬ ਫਟਿਆ। ਵੀਰਵਾਰ ਨੂੰ ਇੱਥੇ 14 ਨਵੇਂ ਕਰੋਨਾ ਤੋਂ ਪੀੜਤ ਮਰੀਜ਼ ਮਿਲੇ। …
Read More »ਫ਼ਾਜ਼ਿਲਕਾ ਜ਼ਿਲ੍ਹੇ ‘ਚ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ
ਪੰਚਾਇਤ ਘਰ ‘ਚ ਖਿਲਰੇ ਮਿਲੇ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਫ਼ਾਜ਼ਿਲਕਾ/ਬਿਊਰੋ ਨਿਊਜ਼ ਫ਼ਾਜ਼ਿਲਕਾ ਜ਼ਿਲ੍ਹੇ ‘ਚ ਸ਼੍ਰੀ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਥਾਣਾ ਬਹਾਵਵਾਲਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸਮੁੰਦ ਸਿੰਘ …
Read More »ਐਨ ਆਈ ਏ 532 ਕਿੱਲੋ ਹੈਰੋਇਨ ਮਾਮਲੇ ‘ਚ ਰਿੜਕੇਗੀ ਰਣਜੀਤ ਸਿੰਘ ਚੀਤੇ ਨੂੰ
ਅੰਮ੍ਰਿਤਸਰ/ਬਿਊਰੋ ਨਿਊਜ਼ ਪਿਛਲੇ ਸਾਲ ਪਾਕਿਸਤਾਨ ਤੋਂ ਲੂਣ ਵਾਲੇ ਟਰੱਕ ਵਿੱਚ ਆਈ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ‘ਚ ਗ੍ਰਿਫਤਾਰ ਤਸਕਰ ਰਣਜੀਤ ਸਿੰਘ ਚੀਤਾ ਨੂੰ ਅੱਜ ਐਨਆਈਏ ਆਪਣੀ ਹਿਰਾਸਤ ‘ਚ ਲੈ ਲਵੇਗੀ। ਚੀਤਾ ਨੂੰ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੀਤਾ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ …
Read More »ਸ਼੍ਰੋਮਣੀ ਕਮੇਟੀ ਨੇ ਆਨਲਾਈਨ ਧਰਮ ਪ੍ਰਚਾਰ ਲਹਿਰ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਆਨਲਾਈਨ ਧਰਮ ਪ੍ਰਚਾਰ ਲਹਿਰ ਆਰੰਭੀ ਗਈ ਹੈ। ਕਰੋਨਾ ਵਾਇਰਸ ਦੇ ਚੱਲਦਿਆਂ ਹੋਈ ਤਾਲਾਬੰਦੀ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਅੰਦਰ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤਹਿਤ …
Read More »