Breaking News
Home / ਕੈਨੇਡਾ (page 668)

ਕੈਨੇਡਾ

ਕੈਨੇਡਾ

‘ਹੈਪੀ ਨਿਊ ਈਅਰ’ ਨਾਲ ਪਿਆਰ ਤੇ ਨੱਚਣ ਦਾ ਹੋਕਾ ਦੇ ਰਿਹਾ ਹੈ ਬਲਜਿੰਦਰ ਸੇਖਾ

ਬਰੈਂਪਟਨ/ਬਿਊਰੋ ਨਿਊਜ਼ : ਹਰ ਵਾਰ ਦੀ ਤਰ੍ਹਾਂ ਨਿਵੇਕਲੇ ਕੰਮਾਂ ਨਾਲ ਚਰਚਾ ਵਿੱਚ ਰਹਿੰਦਾ ਕਨੇਡੀਅਨ ਕਲਾਕਾਰ ਬਲਜਿੰਦਰ ਸੇਖਾ ਨਵੇਂ ਸਾਲ ‘ਤੇ ਇੱਕ ਵਾਰ ਫਿਰ ਇੱਕ ਉਚ ਪੱਧਰੀ ਪੋਪ ਗੀਤ ”ਹੈਪੀ ਨਿਊ ਈਅਰ” ਨਾਲ ਹਾਜ਼ਿਰ ਹੋਇਆ ਹੈ । ਇਸ ਪੰਜਾਬੀ ਤੇ ਇੰਗਲਿਸ਼ ਭਾਸ਼ਾ ਦੇ ਬੋਲਾਂ ਵਾਲੇ ਗੀਤ ਤੇ ਆਪਣੇ ਆਪ ઠਨੱਚਣ ਨੂੰ …

Read More »

ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਕਵੀ-ਦਰਬਾਰ ਪਹਿਲੀ ਜਨਵਰੀ ਨੂੰ

ਬਰੈਂਪਟਨ/ਡਾ. ਝੰਡ : ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਗੈਦੂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਨਵੇਂ ਸਾਲ 2018 ਦਾ ਸੁਆਗ਼ਤ ਕਰਨ ਲਈ ਰਾਮਗੜ੍ਹੀਆ ਸਿੱਖ ਫ਼ਾਂਊਡੇਸ਼ਨ ਵੱਲੋਂ ਪਹਿਲੀ ਜਨਵਰੀ ਨੂੰ 7956 ਟੌਰਬਰੱਮ ਰੋਡ, ਬਿਲਡਿੰਗ ‘ਬੀ’ ਦੇ ਯੂਨਿਟ ਨੰਬਰ 9 ਵਿਚ ਸਥਿਤ ‘ਰਾਮਗੜ੍ਹੀਆ ਕਮਿਊਨਿਟੀ ਭਵਨ’ ਵਿਖੇ ਕਵੀ-ਦਰਬਾਰ ਬਾਅਦ ਦੁਪਹਿਰ 1.00 ਵਜੇ ਤੋਂ …

Read More »

ਬਾਕਸਿੰਗ ਡੇ ਮੌਕੇ ਜੀਟੀਏ ਦੇ ਸਟੋਰਾਂ ਵਿੱਚ ਲੱਗੀਆਂ ਭਾਰੀ ਖਰੀਦੋ ਫਰੋਖ਼ਤ ਕਰਨ ਵਾਲਿਆਂ ਦੀਆਂ ਰੌਣਕਾਂ

ਟੋਰਾਂਟੋ/ਬਿਊਰੋ ਨਿਊਜ਼ : ਸਾਲ ਵਿੱਚ ਇੱਕ ਦਿਨ ਵਪਾਰੀਆਂ ਵਲੋਂ ਆਪਣੇ ਸਮਾਨ ਉਪਰ ਲਗਾਈ ਜਾਂਦੀ ਸੇਲ ਉਪਰ ਦਿੱਤੀ ਜਾਂਦੀ ਭਾਰੀ ਛੋਟ ਕਾਰਨ ਸਮਾਨ ਖਰੀਦਣ ਵਾਲਿਆਂ ਵਲੋਂ ਜੀਟੀਏ ਇਲਾਕੇ ਦੇ ਸਟੋਰਾਂ ਵਿੱਚ ਭਾਰੀ ਗਹਿਮਾ ਗਹਿਮੀ ਕੀਤੀ ਗਈ। ਇਕ ਅੰਦਾਜ਼ੇ ਮੁਤਾਵਿਕ ਇਸ ਦਿਨ ਬਿਲੀਅਨ ਡਾਲਰਾਂ ਦੇ ਸਮਾਨ ਦੀ ਵੇਚ ਵੱਟਤ ਹੁੰਦੀ ਮੰਨੀ ਜਾਂਦੀ …

Read More »

ਗੁਰਦੁਆਰਾ ਸਾਹਿਬਾਨ ਰੀਗਨ ਰੋਡ ਤੇ ਗਲਿਡਨ ਰੋਡ ਵਿਖੇ ਨਵੇਂ ਸਾਲ ਦੇ ਸੁਆਗ਼ਤ ਲਈ ਧਾਰਮਿਕ ਸਮਾਗ਼ਮ 31 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਸ. ਸਰਵਣ ਸਿੰਘ ਗਿੱਲ ਤੋਂ ਮਿਲੀ ਸੂਚਨਾ ਅਨੁਸਾਰ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਹਿਣ ਲਈ ਧਾਰਮਿਕ ਸਮਾਗ਼ਮ ਗੁਰਦੁਆਰਾ ਸਾਹਿਬਾਨ ਸਿੱਖ ਸੰਗਤ ਰੀਗਨ ਰੋਡ ਅਤੇ ਗੁਰੂ ਨਾਨਕ ਸੈਂਟਰ ਗਲਿਡਨ ਰੋਡ ਵਿਖੇ 31 ਦਸੰਬਰ ਦੀ ਰਾਤ ਨੂੰ ਕਰਵਾਏ ਜਾ ਰਹੇ ਹਨ। ਦੋਹਾਂ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ, ਕਥਾ ਅਤੇ …

Read More »

ਸੋਨੀਆ ਸਿੱਧੂ ਨੇ ਨਵੇਂ ਸਾਲ ਵਿਚ ਮਾਪੇ ਤੇ ਪੜ੍ਹ-ਮਾਪੇ ਪ੍ਰੋਗਰਾਮ ਸਬੰਧੀ ਨਵੀਂ ਜਾਣਕਾਰੀ ਸਾਂਝੀ ਕੀਤੀ

ਇਸ ਪ੍ਰੋਗਰਾਮ ਲਈ ਸਰਕਾਰ ਨਵੀਆਂ ਅਰਜ਼ੀਆਂ 2 ਜਨਵਰੀ 2018 ਤੋਂ ਲੈਣੀਆਂ ਸ਼ੁਰੂ ਕਰੇਗੀ ਬਰੈਂਪਟਨ/ਬਿਊਰੋ ਨਿਊਜ਼ : ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰਾਲਾ (ਆਈ.ਆਰ.ਸੀ.ਸੀ) ਮਾਪਿਆਂ ਅਤੇ ਪੜ੍ਹ-ਮਾਪਿਆਂ ਨੂੰ ਕੈਨੇਡਾ ਬੁਲਾਉਣ ਵਾਲੇ ਪ੍ਰੋਗਰਾਮ ਲਈ ਨਵੀਆਂ ਅਰਜ਼ੀਆਂ 2 ਜਨਵਰੀ 2018 ਤੋਂ ਲੈਣੀਆਂ ਸ਼ੁਰੂ ਕਰੇਗਾ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ …

Read More »

ਸਿੱਧੂ ਨੇ ਸੰਸਥਾਵਾਂ ਤੇ ਰੋਜ਼ਗਾਰ ਅਦਾਰਿਆਂ ਨੂੰ ‘ਕੈਨੇਡਾ ਸੱਮਰ ਜੌਬਜ਼’ ਲਈ ਅਰਜ਼ੀਆਂ ਭੇਜਣ ਲਈ ਕਿਹਾ

ਬਰੈਂਪਟਨ : ਸੱਮਰ ਜੌਬਜ਼ ਨੌਜੁਆਨ ਕੈਨੇਡੀਅਨ ਵਿਦਿਆਰਥੀਆਂ ਲਈ ਆਪਣੇ ਸਕਿੱਲਜ਼ ਵਿਚ ਵਾਧਾ ਕਰਨ, ਕੰਮ ਦਾ ਤਜਰਬਾ ਹਾਸਲ ਕਰਨ ਅਤੇ ਆਪਣੀਆਂ ਟਿਊਸ਼ਨ ਫ਼ੀਸਾਂ ਅਦਾ ਕਰਨ ਲਈ ਪੈਸੇ ਕਮਾਉਣ ਦਾ ਵਧੀਆ ਸਾਧਨ ਹੈ। ਅਗਲੀਆਂ ਗਰਮੀਆਂ ਵਿਚ ਨੌਜੁਆਨ ਕੈਨੇਡੀਅਨਾਂ ਨੂੰ ਕੰਮ ਦੇਣ ਲਈ ‘ਨਾੱਟ ਫ਼ਾਰ ਪਰੌਫ਼ਿਟ’ ਸੰਸਥਾਵਾਂ, ਪਬਲਿਕ ਸੈੱਕਟਰ ਦੇ ਰੋਜ਼ਗ਼ਾਰ-ਦਾਤੇ ਅਤੇ ਛੋਟੇ …

Read More »

ਤਰਕਸ਼ੀਲ ਸੁਸਾਇਟੀ ਵਲੋਂ ਕੈਲੰਡਰ ਰਿਲੀਜ਼

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਣੀ ਵਲੋਂ ਸਾਲ 2018 ਦਾ ਕੈਲੰਡਰ ਰੀਲੀਜ਼ ਕੀਤਾ ਗਿਆ। ਇਸ ਕੈਲੰਡਰ ਵਿੱਚ ਆਮ ਕੈਲੰਡਰਾਂ ਵਾਗ ਮਹੀਨੇਵਾਰ ਤਰੀਕਾਂ ਤਾਂ ਹਨ ਹੀ ਪਰ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸੰਸਾਰ ਦੇ ਪਰਸਿੱਧ ਵਿਗਿਆਨੀਆਂ, ਤਰਕਸ਼ੀਲਾਂ, ਅਜ਼ਾਦੀ ਘੁਲਾਟੀਆਂ ਅਤੇ ਸਮਾਜ ਨੂੰ ਚੰਗੇਰਾ …

Read More »

ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਡਿਕਸੀ ਗੁਰੂਘਰ ਵਿਖੇ ਸਲਾਨਾ ਸੁਖਮਨੀ ਸਾਹਿਬ ਸਮਾਗ਼ਮ 30 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਕਿੰਗ ਵਾਲੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਸਮਾਗ਼ਮ ਡਿਕਸੀ ਗੁਰੂਘਰ ਵਿਖੇ 30 ਦਸੰਬਰ ਦਿਨ ਸ਼ਨੀਵਾਰ ਨੂੰ ਹਾਲ ਨੰਬਰ 2 ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਸਾਲਾਂ ਵਿਚ ਇਸ ਸਲਾਨਾ ਸਮਾਗ਼ਮ ‘ਤੇ ਸ੍ਰੀ ਗੁਰੂ ਗਰੰਥ …

Read More »

ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਸ਼ਹੀਦੀ ਜੋੜ ਮੇਲਾ ਸੰਪੰਨ

ਮਿਸੀਸਾਗਾ/ਬਿਊਰੋ ਨਿਊਜ਼ ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 5 ਵਿੱਚ ਐਤਵਾਰ 17 ਦਿਸੰਬਰ 2017 ਨੂੰ ਸ਼ਰਧਾ ਸਹਿਤ ਮਨਾਇਆ ਗਿਆ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੇ ਭਰਪੂਰ ਹਾਜਰੀ …

Read More »

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਨੇ ਸ਼ੁਕਰਾਨੇ ਲਈ ਡਿਕਸੀ ਗੁਰੂਘਰ ਵਿਖੇ ਅਖੰਡ ਪਾਠ ਸਾਹਿਬ ਕਰਾਇਆ

ਮਿਸੀਸਾਗਾ/ਡਾ ਝੰਡ : ਲੰਘੇ ਸ਼ਨੀਵਾਰ 23 ਦਸੰਬਰ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇੀ ਮੈਨੇਜਮੈਂਟ, ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸਕੂਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਸਬੰਧੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਰਖਾਏ ਗਏ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਰਾਗੀ ਸਿੰਘਾਂ …

Read More »