Breaking News
Home / ਕੈਨੇਡਾ (page 352)

ਕੈਨੇਡਾ

ਕੈਨੇਡਾ

ਬਰੈਂਪਟਨ ਇਲੈੱਕਟ੍ਰਿਕ ਬੱਸ ਨੈੱਟਵਰਕ ਵਿਚ ਮਲਟੀ-ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ : ਰੂਬੀ ਸਹੋਤਾ

ਬਰੈਂਪਟਨ : ਕੈਨੇਡਾ ਵਿਚ ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਨਾਲ ਲੜਾਈ ਲੜਨ, ਕਮਿਊਨਿਟੀਆਂ ਨੂੰ ਤੰਦਰੁਸਤ ਵਾਤਾਵਰਣ ਮੁਹੱਈਆ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਟਰਾਂਸਪੋਰਟ ਖ਼ੇਤਰ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਜ਼ਰੂਰੀ ਹੈ। ਕੈਨੇਡਾ ਦੀ ਸਰਕਾਰ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਲਈ …

Read More »

ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਤੀਆਂ ਦਾ ਮੇਲਾ

ਬਰੈਂਪਟਨ : 10 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿੰਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। …

Read More »

ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ, ਤਰਕਸ਼ੀਲ ਅਤੇ ਲੋਕ-ਪੱਖੀ ਗਾਇਕ ਜਗਸ਼ੀਰ ਜੀਦਾ ਨਾਲ ਰੂਬਰੂ

ਉਨਟਾਰੀਓ/ਹਰਜੀਤ ਬੇਦੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀਂ ਬਹੁਤ ਹੀ ਥੋੜ੍ਹੇ ਸਮੇਂ ਲਈ ਟੋਰਾਂਟੋ ਪਹੁੰਚੇ ਇਨਕਲਾਬੀ ਅਤੇ ਤਰਕਸ਼ੀਲ ਲੋਕ-ਪੱਖੀ ਗਾਇਕ ਅਤੇ ਲੇਖਕ ਜਗਸ਼ੀਰ ਜੀਦਾ ਨਾਲ ਵਿਸ਼ੇਸ਼ ਯਤਨ ਕਰ ਕੇ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਨਾਲ ਸਮੁੱਚੀ ਕਾਰਜਕਾਰਣੀ ਤੋਂ ਬਿਨਾਂ ਹੋਰ …

Read More »

ਪਰਾਈਡ ਗਰੁੱਪ ਲੌਜਿਸਟਿਕਸ ‘ਕਿੱਡਜ਼ ਹੈਲਪ ਫੋਨ’ ਦਾ ਜਾਗਰੂਕਤਾ ਭਾਈਵਾਲ ਬਣਿਆ

ਮਿਸੀਸਾਗਾ/ਡਾ.ਝੰਡ : ਟਰੱਕਾਂ ਦੀ ਦੁਨੀਆਂ ਵਿਚ ਨਾਮਵਰ ਕੰਪਨੀ ‘ਪ੍ਰਾਈਡ ਟਰੱਕ ਲੌਜਿਸਟਿਕਸ’ ਨੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕੌਮੀ ਪੱਧਰ ‘ਤੇ ਚੱਲ ਰਹੇ ਪ੍ਰੋਗਰਾਮ ‘ਕਿੱਡਜ਼ ਹੈੱਲਪ ਫ਼ੋਨ’ (ਕੇ.ਐੱਚ.ਪੀ.) ਲਈ ਪੰਜ ਸਾਲਾਂ ਲਈ ਜਾਗਰੂਕਤਾ-ਭਾਈਵਾਲੀ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਜਾਗਰੂਕਤਾ-ਭਾਗੀਦਾਰ ਹੋਣ ਦੇ ਨਾਤੇ ਇਹ ਕੰਪਨੀ ਕਿੱਡਜ਼ ਹੈੱਲਪ ਫ਼ੋਨ ਲਈ ਲੋੜੀਂਦੀ …

Read More »

ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਜਾਵੇਗਾ

ਬਰੈਂਪਟਨ/ ਬਾਸੀ ਹਰਚੰਦ : ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਦੱਸਿਆ ਕਿઠઠਭਾਰਤ ਵਤਨ ਦੀ ਅਜ਼ਾਦੀ ਲਈ ਕੀਮਤੀ ਜਾਨ ਵਾਰਨ ਵਾਲੇ ਲੋਕ ਹੱਕਾਂ ਲਈ ਕੁਰਬਾਨ ਹੋਣ ਵਾਲੇ ਸੂਰਬੀਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਮਨਾਉਣਾ ਭਾਰਤ ਵਾਸੀਆਂ ਲਈ ਪਵਿਤਰ ਫਰਜ਼ઠਹੈ। ਸੋ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸੂਰਬੀਰ ਦਾ ਸ਼ਹੀਦੀ …

Read More »

ਬਲਬੀਰ ਕੌਰ ਕਰਵਲ ਦਾ ਦਿਹਾਂਤ

ਟੋਰਾਂਟੋ : ਸਰਦਾਰਨੀ ਬਲਬੀਰ ਕੌਰ ਕਰਵਲ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਰਕਾਰ 2 ਅਗਸਤ, 2019 ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲੋਟਸ ਫਿਊਨਰਲ ਐਂਡ ਕ੍ਰਿਮੀਨੇਸ਼ਨ ‘ਤੇ ਹੋਵੇਗਾ। ਉਸ ਤੋਂ ਬਾਅਦ ਭੋਗ ਅਤੇ ਕੀਰਤਨ ਰੈਕਸਡੇਲ ਗੁਰਦੁਆਰਾ, 9 ਕੈਰੀਅਰ ਡਰਾਈਵ, ਈਟੋਬੀਕੋ, ਐਮ9ਬੀ4ਬੀ2 ਵਿਖੇ ਹੋਵੇਗਾ। ਲੋਟਸ ਫਿਊਨਰਲ …

Read More »

‘ਬੀਚਜ਼ ਜਾਜ਼ ਰੱਨ’ ਵਿਚ ਸੰਜੂ ਗੁਪਤਾ ਦੀ ਹਾਫ਼ ਮੈਰਾਥਨ ਇਸ ਸਾਲ 2019 ਦੀ 32ਵੀਂ ਦੌੜ

ਬਰੈਂਪਟਨ/ਡਾ. ਝੰਡ : ਮੈਰਾਥਨ ਰੱਨਰ ਸੰਜੂ ਗੁਪਤਾ ਹਰ ਹਫ਼ਤੇ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਭਾਗ ਲੈਂਦਾ ਹੈ। ਇਹ ਉਸ ਦਾ ਸ਼ੌਕ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਦੂਰ-ਦੁਰਾਢੇ ਵੀ ਚੱਕਰ ਮਾਰ ਆਉਂਦਾ ਹੈ। ਉਸ ਨੇ ਹੁਣ ਤੀਕ 15 ਫੁੱਲ ਮੈਰਾਥਨਾਂ, 126 ਹਾਫ਼-ਮੈਰਾਥਨਾਂ ਅਤੇ 132 ਦੇ ਲੱਗਭੱਗ 10 …

Read More »

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋ ਸਲਾਨਾ ਪਰਿਵਾਰਕ ਮਿਲਣੀ 5 ਅਗਸਤ ਨੂੰ 

ਬਰੈਂਪਟਨ : ਜੀਟੀਏ ਇਲਾਕੇ ਦੇ ਸਾਰੇ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋ ਸੂਚਿਤ ਕੀਤਾ ਜਾਂਦਾ ਹੈ  ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪਰਿਵਾਰਕ ਮਿਲਣੀ ਬਰੈਂਪਟਨ ਦੇ ਫਲਾਵਰ ਸਿਟੀ ਕੰਪਲੈਕਸ ਵਿਖੇ 5 ਅਗਸਤ ਦਿਨ ਸੋਮਵਾਰ ਨੂੰ 11 ਤੋਂ 5 ਵਜੇ …

Read More »

ਉੱਘੇ ਐਥਲੀਟ ਪੰਨੂੰ ਦੀ ਇੱਕ ਹੋਰ ਖੇਡ ਪ੍ਰਾਪਤੀ

ਟੋਰਾਂਟੋ : ਭਾਈਚਾਰੇ ਦੇ ਜਾਣੇ ਪਛਾਣੇ ਐਥਲੀਟ ਗੁਰਬਚਨ ਸਿੰਘ ਪੰਨੂੰ ਜਿਨ੍ਹਾਂ ਪਹਿਲਾਂ ਹੀ ਓਨਟਾਰੀਓ ਮਾਸਟਰਸ ਐਥਲੇਟਿਕਸ ਵਿੱਚ ਤਿੰਨ ਤਮਗੇ ਜਿੱਤ ਵੱਡੀ ਮੱਲ ਮਾਰੀ ਹੈ, ਹੁਣ ਯੋਰਕ ਯੂਨੀਵਰਸਿਟੀ ਵਿਖੇ ਚੱਲੀਆਂ ਨੌਰਥ ਸੈਂਟਰਲ ਅਮੈਰੀਕਨ ਐਂਡ ਕੈਰੀਬੀਅਨ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ਵਿੱਚ ਹਿੱਸਾ ਲੈਂਦਿਆਂ ਇੱਕ ਹੋਰ ਜਿੱਤ ਪ੍ਰਾਪਤ ਕੀਤੀ ਹੈ। 28 ਮੁਲਕਾਂ ਦੇ …

Read More »

ਕਾਮਯਾਬ ਰਹੀ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ

ਬਰੈਂਪਟਨ : ਮਿਤੀ 28, 29 ਅਤੇ 30 ਜੂਨ 2019 ਨੂੰ ਬਰੈਂਪਟਨ ਵਿਚ ਹੋਈ ਵਰਲਡ ਪੰਜਾਬੀ ਕਾਨਫਰੰਸ ਦੇਖਣ ਦਾ ਮੌਕਾ ਮਿਲਿਆ।ਕਾਨਫਰੰਸਾਂ ਤਾਂ ਕਈ ਦੇਖੀਆਂ ਪਰ ਕੈਨੇਡਾ ਵਿਚ ਆਉਣ ਦਾ ਪਹਿਲਾ ਮੌਕਾ ਸੀ।ਪ੍ਰਬੰਧਕਾਂ ਨੇ ਏਅਰਪੋਰਟ ਤੋਂ ਲੈ ਕੇ ਰਹਿਣ ਤੱਕ ਦਾ ਪ੍ਰਬੰਧ ਕਰ ਦਿੱਤਾ। ਹਰ ਰੋਜ਼ ਕਾਨਫਰੰਸ ‘ਤੇ ਲੈ ਕੇ ਜਾਣ ਦੀ …

Read More »