Breaking News
Home / ਕੈਨੇਡਾ (page 318)

ਕੈਨੇਡਾ

ਕੈਨੇਡਾ

ਸੜਕ ਹਾਦਸਿਆਂ ਵਿਚ ਦੇਸ਼ ‘ਚੋਂ ਅੰਮ੍ਰਿਤਸਰ ਦਾ ਪਹਿਲਾ ਅਤੇ ਲੁਧਿਆਣਾ ਦਾ ਦੂਜਾ ਨੰਬਰ

ਲੁਧਿਆਣਾ/ਬਿਊਰੋ ਨਿਊਜ਼ : ਹਰ ਸਾਲ ਵੱਖ-ਵੱਖ ਸੜਕ ਹਾਦਸਿਆਂ ਵਿੱਚ 350 ਲੋਕਾਂ ਦੀਆਂ ਮੌਤਾਂ ਦੇ ਨਾਲ ਲੁਧਿਆਣਾ ਅਸੁਰੱਖਿਅਤ ਸ਼ਹਿਰਾਂ ਵਿੱਚ ਮੁਲਕ ਭਰ ਵਿਚੋਂ ਦੂਜੇ ਸਥਾਨ ‘ਤੇ ਪੁੱਜ ਗਿਆ ਹੈ ਜਦਕਿ ਇਸ ਤੋਂ ਵੀ ਵੱਧ ਮੌਤਾਂ ਨਾਲ ਪਹਿਲੀ ਥਾਂ ‘ਤੇ ਅੰਮ੍ਰਿਤਸਰ ਹੈ। ਸੇਫ਼ ਕਮਿਊਨਿਟੀ ਫਾਊਂਡੇਸ਼ਨ ਦੇ ਮੁਖੀ ਤੇ ਕੌਮੀ ਸੜਕ ਸੁਰੱਖਿਆ ਪਰਿਸ਼ਦ …

Read More »

ਹੈਟਸ-ਅੱਪ਼ ਟੋਰਾਂਟੋ ਵੱਲੋਂ ਸਾਲ 2019 ਦੌਰਾਨ ਅਨੇਕਾਂ ਨਾਟਕਾਂ ਦਾ ਮੰਚਣ

ਟੋਰਾਂਟੋ : ਬੀਤੇ ਵਰ੍ਹੇ ਦੌਰਾਨ ਗਰੇਟਰ ਟੋਰਾਂਟੋ ਖ਼ੇਤਰ ਵਿੱਚ ਕੰਮ ਕਰਦੀ ਨਾਟ-ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਬਹੁਤ ਸਾਰੇ ਨਾਟਕ ਖ਼ੇਡੇ ਗਏ। ਇਸ ਸਾਲ ਦੇ ਮਾਰਚ ਮਹੀਨੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਬਰੈਂਪਟਨ ਵਿੱਚ ਬਲਜੀਤ ਰੰਧਾਵਾ ਦੀ ਪੁਸਤਕ ઑਲੇਖ ਨਹੀਂ ਜਾਣੇ ਨਾਲ਼ ਉੱਤੇ ਅਧਾਰਿਤ ਇੱਕ ਪਾਤਰੀ …

Read More »

ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮੀਡੀਆ ਕਰਮੀ ਆਏ ਅੱਗੇ

ਟੋਰਾਂਟੋ : ਲੰਘੇ ਐਤਵਾਰ ਮਹਿਫ਼ਲ ਮੀਡੀਆ ਦੇ ਦਫ਼ਤਰ ‘ਚ ਜੀਟੀਏ ਇਲਾਕੇ ਦੇ ਕੁਝ ਮੀਡੀਆ ਕਰਮੀਆਂ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਭਾਰਤ ਤੋਂ ਆਉਣ ਵਾਲੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਉਪਰਾਲੇ ਕੀਤੇ ਜਾਣਗੇ। ਜਿਹੜੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਦੀ ਪੂਰੀ ਕੀਮਤ ਅਦਾ ਨਹੀਂ …

Read More »

ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿਚੋਂ ਇਕ ਹੈ ਮਿਡਲ ਕਲਾਸ ਨੂੰ ਮਜ਼ਬੂਤ ਕਰਨਾ : ਸੋਨੀਆ ਸਿੱਧੂ

ਸਰਕਾਰ ਦੀਆਂ ਬੇਸਿਕ ਪਰਸਨਲ ਰਕਮ ਵਿਚ ਤਬਦੀਲੀਆਂ ਦੀ ਯੋਜਨਾ ‘ਤੇ ਪਾਇਆ ਚਾਨਣਾ ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸਰਕਾਰ ਵੱਲੋਂ ”ਬੇਸਿਕ ਪਰਸਨਲ ਰਕਮ” ਵਿਚ ਤਬਦੀਲੀਆਂ ਸਬੰਧੀ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਇਸ ਸਕੀਮ ਨਾਲ ਕਿਵੇਂ ਬਰੈਂਪਟਨ ਸਾਊਥ ਦੇ ਵਸਨੀਕਾਂ ਦੀ ਬੱਚਤ ‘ਚ ਵਾਧਾ ਹੋਵੇਗਾ …

Read More »

ਵਿਦਿਆਰਥੀ ਦੀ ਮੌਤ ਦੇ ਮਾਮਲੇ ਵਿੱਚ ਡਰਾਈਵਰ ਗ੍ਰਿਫ਼ਤਾਰ

ਬਰੈਂਪਟਨ : ਬਰੈਂਪਟਨ ਵਿਖੇ ਬੀਐੱਮਡਬਲਿਯੂ ਚਾਲਕ 17 ਸਾਲਾ ਲੜਕੇ ਖਿਲਾਫ਼ ਖਰਾਬ ਡਰਾਈਵਿੰਗ ਅਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਕਾਰਨ ਇੱਕ 17 ਸਾਲਾ ਸਕੂਲ ਵਿਦਿਆਰਥੀ ਦੀ ਮੌਤ ਹੋ ਗਈ ਸੀ। ਬਰੈਂਪਟਨ ਵਿਖੇ ਨਵੰਬਰ ਵਿੱਚ ਹੋਈ ਇਸ ਦੁਰਘਟਨਾ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਜੈਪ੍ਰਤਾਪ ਸਿੱਧੂ ਦੀ …

Read More »

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਸਰਵਨ ਸਿੰਘ ਹੇਅਰ, ਪਰੀਤਮ ਸਿੰਘ, ਮੱਸਾ ਸਿੰਘ ਬਦੇਸ਼, ਰਣਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਬੈਂਸ, ਸਵਰਨਜੀਤ ਸਿੰਘ …

Read More »

ਮੋਟਰ-ਸਾਈਕਲ ਸ਼ੋਅ ਦੌਰਾਨ ਨਜ਼ਰ ਆਏ ਪਹਿਲੀ ਤੇ ਦੂਜੀ ਸੰਸਾਰ ਜੰਗ ਵੇਲੇ ਦੇ ਮੋਟਰ ਸਾਈਕਲ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿੱਚ ਨੌਰਥ ਅਮਰੀਕਾ ਦਾ ਇੱਕ ਵੱਡਾ ਮੋਟਰ-ਸਾਈਕਲ ਸ਼ੋਅ ਹੋਇਆ। ਜਿਸ ਵਿੱਚ ਜਿੱਥੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸਮੇਂ ਦੇ ਮੋਟਰ ਸਾਈਕਲ ਨੁਮਾਇੰਸ਼ ਵਿੱਚ ਲੱਗੇ ਹੋਏ ਵੇਖੇ, ਉੱਥੇ ਹੀ ਆਧੁਨਿਕ ਕਿਸਮ ਦੇ ਹਜ਼ਾਰਾਂ ਹੀ ਮੋਟਰਸਾਈਕਲ ਇਸ ਸ਼ੋਅ ਵਿੱਚ ਨਜ਼ਰ ਆਏ। …

Read More »

ਰਿਐਲਟਰ ਸਤਵੀਰ ਧਾਲੀਵਾਲ ਨੂੰ ਸਦਮਾ

ਪਿਤਾ ਪਲਵਿੰਦਰ ਸਿੰਘ ਧਾਲੀਵਾਲ ਦਾ ਬਰੈਂਪਟਨ ਵਿੱਚ ઠਦਿਹਾਂਤ ਬਰੈਂਪਟਨ/ਪਰਵਾਸੀ ਬਿਊਰੋ : ਮੋਗਾ ਜ਼ਿਲੇ ਦੇ ਪਿੰਡ ਬੱਧਨੀ ਕਲਾਂ ਦੇ ਜੰਮਪਲ ਉੱਘੇ ਸਮਾਜ-ਸੇਵਕ, ਨਾਮਵਰ ਸ਼ਖ਼ਸੀਅਤ ਤੇ ਲੰਮੇ ਸਮੇ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਪਲਵਿੰਦਰ ਧਾਲੀਵਾਲ ਦਾ ਬਰੈਂਪਟਨ ਵਿਚ ਦਿਹਾਂਤ ਹੋ ਗਿਆ। ਉਹ ਕੈਨੇਡਾ ‘ਚ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਜੁੜੇ …

Read More »

ਸੜਕ ਹਾਦਸੇ ‘ਚ ਪੁਲਿਸ ਨੂੰ ਗਵਾਹ ਦੀ ਭਾਲ

ਪੀਲ : 5 ਜਨਵਰੀ ਨੂੰ ਇਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਮੇਜਰ ਕੋਲਜੀਅਨ ਬਿਊਰੋ ਗਵਾਹ ਦੀ ਭਾਲ ਕਰ ਰਹੀ ਹੈ, 5 ਜਨਵਰੀ ਨੂੰ ਰਾਤ ਸਮੇਂ ਇਕ ਗੱਡੀ ਵਾਲੇ ਕਵੀਨ ਸਟਰੀਟ ‘ਤੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਪੀੜਤ ਕਾਫ਼ੀ ਸਮੇਂ ਤੱਕ ਸੜਕ ‘ਤੇ ਹੀ ਡਿੱਗਿਆ ਰਿਹਾ ਤੇ ਬਾਅਦ …

Read More »

ਰੋਪੜ-ਮੋਹਾਲੀ ਸਰਕਲ ਵਲੋਂ ਸ਼ਹੀਦੀ ਸਭਾ ਭਾਰੀ ਇਕੱਠ ਨਾਲ ਸੰਪੰਨ

ਟੋਰਾਂਟੋ : ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 2 ਵਿੱਚ ਐਤਵਾਰ 22 ਦਿਸੰਬਰ 2019 ਨੂੰ ਸ਼ਰਧਾ ਸਹਿਤ ਮਨਾਇਆ ਗਿਆ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ …

Read More »