19.7 C
Toronto
Tuesday, July 21, 2026
spot_img
Homeਪੰਜਾਬਟਰਾਂਸਪੋਰਟ ਮਾਫੀਆ ਨੂੰ ਉਤਸ਼ਾਹਿਤ ਕਰ ਰਹੀ ਹੈ ਕੈਪਟਨ ਸਰਕਾਰ

ਟਰਾਂਸਪੋਰਟ ਮਾਫੀਆ ਨੂੰ ਉਤਸ਼ਾਹਿਤ ਕਰ ਰਹੀ ਹੈ ਕੈਪਟਨ ਸਰਕਾਰ

ਪ੍ਰਸ਼ਨਕਾਲ ਦੌਰਾਨ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਟਰਾਂਸਪੋਰਫ ਮਾਫੀਆ ‘ਤੇ ਸ਼ਿਕੰਜਾ ਕਸਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਤਿੱਖੀ ਨੋਕ ਝੋਕ ਹੋਈ। ਜ਼ੀਰਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੌਰਾਨ ਪੰਜਾਬ ਵਿਚ ਜੋ ਟਰਾਂਸਪੋਰਟ ਮਾਫੀਆ ਪਨਪਿਆ ਹੈ, ਕੈਪਟਨ ਸਰਕਾਰ ਉਸ ਨੂੰ ਢਾਈ ਸਾਲਾਂ ਬਾਅਦ ਵੀ ਰੋਕ ਨਹੀਂ ਸਕੀ। ਇਸ ਕਰਕੇ ਸਰਕਾਰੀ ਬੱਸਾਂ ਘਾਟੇ ਵਿਚ ਜਾ ਰਹੀਆਂ ਹਨ।

RELATED ARTICLES
POPULAR POSTS