14.9 C
Toronto
Wednesday, September 30, 2026
spot_img
Homeਪੰਜਾਬਟੈਲੀਵਿਜ਼ਨ ਜਗਤ ਲਈ ਵੱਡਾ ਘਾਟਾ

ਟੈਲੀਵਿਜ਼ਨ ਜਗਤ ਲਈ ਵੱਡਾ ਘਾਟਾ

ਟੈਲੀਵਿਜ਼ਨ ਜਗਤ ਲਈ ਵੱਡਾ ਘਾਟਾ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਡਾਕਟਰ ਹਾਥੀ ਦਾ ਹੋਇਆ ਦੇਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼
ਟੀ.ਵੀ. ਜਗਤ ਦੇ ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਡਾਕਟਰ ਹਾਥੀ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਪਰਦੇ ‘ਤੇ ਡਾਕਟਰ ਹਾਥੀ ਦਾ ਅਸਲ ਨਾਮ ਕਵੀ ਰਾਜ ਆਜ਼ਾਦ ਸੀ। ਕੁਝ ਦਿਨ ਪਹਿਲਾਂ ਹੀ ਕਵੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, “ਕਿਸੀ ਨੇ ਕਹਾ ਹੈ ਕਲ ਹੋ ਨਾ ਹੋ, ਮੈਂ ਕਹਿਤਾ ਹੂੰ ਪਲ ਹੋ ਨਾ ਹੋ੩ ਹਰ ਲਮਹਾ ਜੀਓ। ਕਵੀ ਕੁਮਾਰ ਆਜ਼ਾਦ ਦੀ ਮੌਤ ਨਾਲ ਟੀ. ਵੀ. ਜਗਤ ਨੂੰ ਬਹੁਤ ਵੱਡਾ ਵੱਡਾ ਘਾਟਾ ਪਿਆ। ਚੇਤੇ ਰਹੇ ਕਿ ਕਵੀ ਰਾਜ ਨੇ 2010 ਵਿਚ ਆਪਣਾ 80 ਕਿਲੋ ਭਾਰ ਸਰਜਰੀ ਨਾਲ ਘਟਾਇਆ ਸੀ। ਇਸ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਕਾਫੀ ਸੌਖੀ ਹੋ ਗਈ ਸੀ।

RELATED ARTICLES
POPULAR POSTS