Breaking News
Home / ਭਾਰਤ / ਪਿਪਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਦਾ ਰਾਮ ਰਹੀਮ ਕੁਨੈਕਸ਼ਨ ਆਇਆ ਸਾਹਮਣੇ ਪਿਪਸ ਕਾਲਜ ‘ਚ ਹੋਈਆਂ 37 ਡੈਡ ਬਾਡੀਜ਼ ਡੋਨੇਟ 11 ਮਾਮਲੇ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਸਬੰਧਿਤ ਜਲੰਧਰ : ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਨੂੰ ਲੈ ਕੇ ਪਿਪਸ ਅਤੇ ਰਾਮ ਰਹੀਮ ਕੁਨੈਕਸ਼ਨ ਸਾਹਮਣੇ ਆਇਆ ਹੈ, ਜਿਸ ਵਿਚ ਪਿਪਸ ਨੂੰ ਅੱਜ ਤੱਕ ਮਿਲੀਆਂ ਡੈਡ ਬਾਡੀਜ਼ ਦਾ 30 ਫੀਸਦੀ ਹਿੱਸਾ ਸਿਰਫ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹੈ। ਪਿਪਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਲੱਖਾਂ ਕਰੋੜਾਂ ਪੈਰੋਕਾਰਾਂ ਵਿਚੋਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਸਰੀਰ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਵਿਚ ਦਾਨ ਵਿਚ ਦੇ ਦਿੱਤਾ ਜਾਂਦਾ ਰਿਹਾ ਸੀ। ਇਸੇ ਕੜੀ ਵਿਚ ਜਲੰਧਰ ਦੇ ਪਿਪਸ ਮੈਡੀਕਲ ਕਾਲਜ ਨੂੰ ਵੀ ਸਾਲ 2011 ਤੋਂ ਲੈ ਕੇ ਹੁਣ ਤੱਕ ਕੁੱਲ ਦਾਨ ਦਿੱਤੀਆਂ ਗਈਆਂ 37 ਡੈਡ ਬਾਡੀਜ਼ ਵਿਚੋਂ 11 ਡੈਡ ਬਾਡੀਜ਼ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹਨ। ਸਬੰਧਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ ਤੱਕੀ ਦੀ ਸਥਿਤੀ ਬਰਕਰਾਰ : ਪਿਪਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੈਡ ਬਾਡੀਜ਼ ਡੋਨੇਸ਼ਨ ਮਾਮਲੇ ਵਿਚ ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ-ਤੱਕੀ ਦੀ ਸਥਿਤੀ ਬਰਕਰਾਰ ਹੈ ਅਤੇ ਇਸਦਾ ਪਤਾ ਸਿਰਫ ਡੂੰਘੀ ਜਾਂਚ ਪੜਤਾਲ ਵਿਚ ਹੀ ਲੱਗ ਸਕਦਾ ਹੈ ਕਿ ਮੈਡੀਕਲ ਕਾਲਜ ਵਲੋਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਜ਼ਿਆਦਾਤਰ ਮਾਮਲਿਆਂ ਵਿਚ ਪਿਪਸ ਵਲੋਂ ਸਾਦੇ ਕਾਗਜ਼ ‘ਤੇ ਲਿਖੀ ਗਈ ਇਕ ਚਿੱਠੀ ਉਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਹਸਤਾਖਰ ਲਏ ਗਏ ਸਨ ਅਤੇ ਇਸਦੇ ਨਾਲ ਨਾ ਤਾਂ ਕੋਈ ਐਫੀਡੇਵਿਟ, ਡੈਬ ਸਰਟੀਫਿਕੇਟ, ਆਈ ਡੀ ਪਰੂਫ ਹੈ, ਸਗੋਂ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੂਚਨਾ ਦੀ ਜਾਣਕਾਰੀ, ਡੈਡ ਬਾਡੀਜ਼ ਡੋਨੇਸ਼ਨ ਨੂੰ ਲੈ ਕੇ ਲਈ ਗਈ ਪ੍ਰਮਿਸ਼ਨ ਆਦਿ ਦੀ ਕੋਈ ਕਾਪੀ ਨਹੀਂ ਲਗਾਈ ਗਈ। ਡੇਰਾ ਪ੍ਰੇਮੀ ਪਰਿਵਾਰਾਂ ਵਿਚੋਂ ਆਈਆਂ ਡੈਡ ਬਾਡੀਜ਼ ਵਿਚੋਂ ਸਿਰਫ ਇਕ ਡੈਡ ਬਾਡੀ ਦੇ ਨਾਲ ਪਰਿਵਾਰਕ ਮੈਂਬਰਾਂ ਵਲੋਂ ਨੋਟਰੀ ਅਟੈਸਟਡ ਐਫੀਡੇਵਿਟ ਲਗਾਇਆ ਗਿਆ ਹੈ ਪਰ ਇਸ ਐਫੀਡੇਵਿਟ ਨੂੰ ਧਿਆਨ ਨਾਲ ਪੜ੍ਹਨ ‘ਤੇ ਇਸ ਵਿਚ ਬਹੁਤ ਵੱਡੀ ਕੋਤਾਹੀ ਦਾ ਪਤਾ ਲੱਗਦਾ ਹੈ। ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਮ੍ਰਿਤਕ ਪਿਤਾ ਦੀ ਮ੍ਰਿਤਕ ਦੇਹ ਨੂੰ ਰਾਮ ਰਹੀਮ ਦੀ ਪ੍ਰੇਰਣਾ ਨਾਲ ਪਿਪਸ ਮੈਡੀਕਲ ਨੂੰ ਦਾਨ ਦੇਣ ਸਬੰਧੀ ਗੱਲ ਕਹੀ ਗਈ ਹੈ। ਪਰ ਐਫੀਡੇਵਿਟ ਵਿਚ ਪਿਤਾ ਦੀ ਜਗ੍ਹਾ ਮਾਤਾ ਲਿਖਿਆ ਗਿਆ ਹੈ ਜਿਸ ਵੱਲ ਪਿਪਸ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ। ਪਿਪਸ ਮੈਨੇਜਮੈਂਟ ਵਲੋਂ ਗੱਡੀ ਭੇਜ ਕੇ ਮੰਗਵਾਈਆਂ ਜਾਂਦੀਆਂ ਹਨ ਡੈਡ ਬਾਡੀਜ਼ ਪਿਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਪਸ ਮੈਨੇਜਮੈਂਟ ਵਲੋਂ ਆਪਣੀ ਗੱਡੀ ਆਪਣੇ ਡੈਜ਼ੀਗਨੇਟਿਡ ਸੁਪਰਵਾਈਜ਼ਰ ਨੂੰ ਨਿੱਜੀ ਤੌਰ ‘ਤੇ ਭੇਜ ਕੇ ਜ਼ਿਲ੍ਹੇ ਦੇ ਬਾਹਰੋਂ ਵੀ ਡੈਡ ਬਾਡੀਜ਼ ਮੰਗਵਾਈਆਂ ਜਾਂਦੀਆਂ ਰਹੀਆਂ ਹਨ, ਜਿਸਦੇ ਲਈ ਆਪਣੇ ਲੈਟਰ ਹੈਡ ‘ਤੇ ਬਕਾਇਦਾ ਤੌਰ ‘ਤੇ ਇਕ ਅਥਾਰਿਟੀ ਲੈਟਰ ਕਮ-ਟ੍ਰਾਂਸਪੋਟੇਸ਼ਨ ਸਰਟੀਫਿਕੇਟ ਦੇ ਕੇ ਡੈਡ ਬਾਡੀਜ਼ ਜਲੰਧਰ ਮੰਗਵਾਈ ਜਾਂਦੀ ਸੀ ਪਰ ਇਸ ਪੂਰੀ ਪ੍ਰਕਿਰਿਆ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਕਰਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿਉਂਕਿ ਪਿਪਸ ਵਿਚ ਲਿਆਂਦੀਆਂ ਗਈਆਂ ਡੈਡ ਬਾਡੀਜ਼ ਦੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਹੈ। ਪਿਪਸ ਮੈਡੀਕਲ ਕਾਲਜ ਨੂੰ ਦਾਨ ਵਿਚ ਮਿਲੀ ਡੈਡ ਬਾਡੀਜ਼ ਦੇ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਸਾੜਨ ਦੀ ਜਗ੍ਹਾ ਪਿਪਸ ਦੇ ਪਿੱਛੇ ਖਾਲੀ ਪਈ ਜਗ੍ਹਾ ਵਿਚ ਦਬਾਉਣ ਦੀ ਵੀ ਚਰਚਾ ਹੈ।

ਪਿਪਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਦਾ ਰਾਮ ਰਹੀਮ ਕੁਨੈਕਸ਼ਨ ਆਇਆ ਸਾਹਮਣੇ ਪਿਪਸ ਕਾਲਜ ‘ਚ ਹੋਈਆਂ 37 ਡੈਡ ਬਾਡੀਜ਼ ਡੋਨੇਟ 11 ਮਾਮਲੇ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਸਬੰਧਿਤ ਜਲੰਧਰ : ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਨੂੰ ਲੈ ਕੇ ਪਿਪਸ ਅਤੇ ਰਾਮ ਰਹੀਮ ਕੁਨੈਕਸ਼ਨ ਸਾਹਮਣੇ ਆਇਆ ਹੈ, ਜਿਸ ਵਿਚ ਪਿਪਸ ਨੂੰ ਅੱਜ ਤੱਕ ਮਿਲੀਆਂ ਡੈਡ ਬਾਡੀਜ਼ ਦਾ 30 ਫੀਸਦੀ ਹਿੱਸਾ ਸਿਰਫ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹੈ। ਪਿਪਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਲੱਖਾਂ ਕਰੋੜਾਂ ਪੈਰੋਕਾਰਾਂ ਵਿਚੋਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਸਰੀਰ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਵਿਚ ਦਾਨ ਵਿਚ ਦੇ ਦਿੱਤਾ ਜਾਂਦਾ ਰਿਹਾ ਸੀ। ਇਸੇ ਕੜੀ ਵਿਚ ਜਲੰਧਰ ਦੇ ਪਿਪਸ ਮੈਡੀਕਲ ਕਾਲਜ ਨੂੰ ਵੀ ਸਾਲ 2011 ਤੋਂ ਲੈ ਕੇ ਹੁਣ ਤੱਕ ਕੁੱਲ ਦਾਨ ਦਿੱਤੀਆਂ ਗਈਆਂ 37 ਡੈਡ ਬਾਡੀਜ਼ ਵਿਚੋਂ 11 ਡੈਡ ਬਾਡੀਜ਼ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹਨ। ਸਬੰਧਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ ਤੱਕੀ ਦੀ ਸਥਿਤੀ ਬਰਕਰਾਰ : ਪਿਪਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੈਡ ਬਾਡੀਜ਼ ਡੋਨੇਸ਼ਨ ਮਾਮਲੇ ਵਿਚ ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ-ਤੱਕੀ ਦੀ ਸਥਿਤੀ ਬਰਕਰਾਰ ਹੈ ਅਤੇ ਇਸਦਾ ਪਤਾ ਸਿਰਫ ਡੂੰਘੀ ਜਾਂਚ ਪੜਤਾਲ ਵਿਚ ਹੀ ਲੱਗ ਸਕਦਾ ਹੈ ਕਿ ਮੈਡੀਕਲ ਕਾਲਜ ਵਲੋਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਜ਼ਿਆਦਾਤਰ ਮਾਮਲਿਆਂ ਵਿਚ ਪਿਪਸ ਵਲੋਂ ਸਾਦੇ ਕਾਗਜ਼ ‘ਤੇ ਲਿਖੀ ਗਈ ਇਕ ਚਿੱਠੀ ਉਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਹਸਤਾਖਰ ਲਏ ਗਏ ਸਨ ਅਤੇ ਇਸਦੇ ਨਾਲ ਨਾ ਤਾਂ ਕੋਈ ਐਫੀਡੇਵਿਟ, ਡੈਬ ਸਰਟੀਫਿਕੇਟ, ਆਈ ਡੀ ਪਰੂਫ ਹੈ, ਸਗੋਂ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੂਚਨਾ ਦੀ ਜਾਣਕਾਰੀ, ਡੈਡ ਬਾਡੀਜ਼ ਡੋਨੇਸ਼ਨ ਨੂੰ ਲੈ ਕੇ ਲਈ ਗਈ ਪ੍ਰਮਿਸ਼ਨ ਆਦਿ ਦੀ ਕੋਈ ਕਾਪੀ ਨਹੀਂ ਲਗਾਈ ਗਈ। ਡੇਰਾ ਪ੍ਰੇਮੀ ਪਰਿਵਾਰਾਂ ਵਿਚੋਂ ਆਈਆਂ ਡੈਡ ਬਾਡੀਜ਼ ਵਿਚੋਂ ਸਿਰਫ ਇਕ ਡੈਡ ਬਾਡੀ ਦੇ ਨਾਲ ਪਰਿਵਾਰਕ ਮੈਂਬਰਾਂ ਵਲੋਂ ਨੋਟਰੀ ਅਟੈਸਟਡ ਐਫੀਡੇਵਿਟ ਲਗਾਇਆ ਗਿਆ ਹੈ ਪਰ ਇਸ ਐਫੀਡੇਵਿਟ ਨੂੰ ਧਿਆਨ ਨਾਲ ਪੜ੍ਹਨ ‘ਤੇ ਇਸ ਵਿਚ ਬਹੁਤ ਵੱਡੀ ਕੋਤਾਹੀ ਦਾ ਪਤਾ ਲੱਗਦਾ ਹੈ। ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਮ੍ਰਿਤਕ ਪਿਤਾ ਦੀ ਮ੍ਰਿਤਕ ਦੇਹ ਨੂੰ ਰਾਮ ਰਹੀਮ ਦੀ ਪ੍ਰੇਰਣਾ ਨਾਲ ਪਿਪਸ ਮੈਡੀਕਲ ਨੂੰ ਦਾਨ ਦੇਣ ਸਬੰਧੀ ਗੱਲ ਕਹੀ ਗਈ ਹੈ। ਪਰ ਐਫੀਡੇਵਿਟ ਵਿਚ ਪਿਤਾ ਦੀ ਜਗ੍ਹਾ ਮਾਤਾ ਲਿਖਿਆ ਗਿਆ ਹੈ ਜਿਸ ਵੱਲ ਪਿਪਸ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ। ਪਿਪਸ ਮੈਨੇਜਮੈਂਟ ਵਲੋਂ ਗੱਡੀ ਭੇਜ ਕੇ ਮੰਗਵਾਈਆਂ ਜਾਂਦੀਆਂ ਹਨ ਡੈਡ ਬਾਡੀਜ਼ ਪਿਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਪਸ ਮੈਨੇਜਮੈਂਟ ਵਲੋਂ ਆਪਣੀ ਗੱਡੀ ਆਪਣੇ ਡੈਜ਼ੀਗਨੇਟਿਡ ਸੁਪਰਵਾਈਜ਼ਰ ਨੂੰ ਨਿੱਜੀ ਤੌਰ ‘ਤੇ ਭੇਜ ਕੇ ਜ਼ਿਲ੍ਹੇ ਦੇ ਬਾਹਰੋਂ ਵੀ ਡੈਡ ਬਾਡੀਜ਼ ਮੰਗਵਾਈਆਂ ਜਾਂਦੀਆਂ ਰਹੀਆਂ ਹਨ, ਜਿਸਦੇ ਲਈ ਆਪਣੇ ਲੈਟਰ ਹੈਡ ‘ਤੇ ਬਕਾਇਦਾ ਤੌਰ ‘ਤੇ ਇਕ ਅਥਾਰਿਟੀ ਲੈਟਰ ਕਮ-ਟ੍ਰਾਂਸਪੋਟੇਸ਼ਨ ਸਰਟੀਫਿਕੇਟ ਦੇ ਕੇ ਡੈਡ ਬਾਡੀਜ਼ ਜਲੰਧਰ ਮੰਗਵਾਈ ਜਾਂਦੀ ਸੀ ਪਰ ਇਸ ਪੂਰੀ ਪ੍ਰਕਿਰਿਆ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਕਰਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿਉਂਕਿ ਪਿਪਸ ਵਿਚ ਲਿਆਂਦੀਆਂ ਗਈਆਂ ਡੈਡ ਬਾਡੀਜ਼ ਦੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਹੈ। ਪਿਪਸ ਮੈਡੀਕਲ ਕਾਲਜ ਨੂੰ ਦਾਨ ਵਿਚ ਮਿਲੀ ਡੈਡ ਬਾਡੀਜ਼ ਦੇ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਸਾੜਨ ਦੀ ਜਗ੍ਹਾ ਪਿਪਸ ਦੇ ਪਿੱਛੇ ਖਾਲੀ ਪਈ ਜਗ੍ਹਾ ਵਿਚ ਦਬਾਉਣ ਦੀ ਵੀ ਚਰਚਾ ਹੈ।

ਪਿਪਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਦਾ ਰਾਮ ਰਹੀਮ ਕੁਨੈਕਸ਼ਨ ਆਇਆ ਸਾਹਮਣੇ
ਪਿਪਸ ਕਾਲਜ ‘ਚ ਹੋਈਆਂ 37 ਡੈਡ ਬਾਡੀਜ਼ ਡੋਨੇਟ
11 ਮਾਮਲੇ ਡੇਰਾ ਪ੍ਰੇਮੀਆਂ ਦੇ ਪਰਿਵਾਰਾਂ ਨਾਲ ਸਬੰਧਿਤ
ਜਲੰਧਰ : ਪਿਮਸ ਮੈਡੀਕਲ ਕਾਲਜ ਨੂੰ ਡੋਨੇਟ ਹੋਣ ਵਾਲੀਆਂ ਡੈਡ ਬਾਡੀਜ਼ ਨੂੰ ਲੈ ਕੇ ਪਿਪਸ ਅਤੇ ਰਾਮ ਰਹੀਮ ਕੁਨੈਕਸ਼ਨ ਸਾਹਮਣੇ ਆਇਆ ਹੈ, ਜਿਸ ਵਿਚ ਪਿਪਸ ਨੂੰ ਅੱਜ ਤੱਕ ਮਿਲੀਆਂ ਡੈਡ ਬਾਡੀਜ਼ ਦਾ 30 ਫੀਸਦੀ ਹਿੱਸਾ ਸਿਰਫ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹੈ। ਪਿਪਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਲੱਖਾਂ ਕਰੋੜਾਂ ਪੈਰੋਕਾਰਾਂ ਵਿਚੋਂ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਸੀ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਹਾਂਤ ‘ਤੇ ਉਨ੍ਹਾਂ ਦੇ ਸਰੀਰ ਨੂੰ ਕਿਸੇ ਨਾ ਕਿਸੇ ਮੈਡੀਕਲ ਕਾਲਜ ਵਿਚ ਦਾਨ ਵਿਚ ਦੇ ਦਿੱਤਾ ਜਾਂਦਾ ਰਿਹਾ ਸੀ। ਇਸੇ ਕੜੀ ਵਿਚ ਜਲੰਧਰ ਦੇ ਪਿਪਸ ਮੈਡੀਕਲ ਕਾਲਜ ਨੂੰ ਵੀ ਸਾਲ 2011 ਤੋਂ ਲੈ ਕੇ ਹੁਣ ਤੱਕ ਕੁੱਲ ਦਾਨ ਦਿੱਤੀਆਂ ਗਈਆਂ 37 ਡੈਡ ਬਾਡੀਜ਼ ਵਿਚੋਂ 11 ਡੈਡ ਬਾਡੀਜ਼ ਡੇਰਾ ਪ੍ਰੇਮੀ ਪਰਿਵਾਰਾਂ ਨਾਲ ਸਬੰਧਤ ਹਨ। ਸਬੰਧਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ ਤੱਕੀ ਦੀ ਸਥਿਤੀ ਬਰਕਰਾਰ : ਪਿਪਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੈਡ ਬਾਡੀਜ਼ ਡੋਨੇਸ਼ਨ ਮਾਮਲੇ ਵਿਚ ਸਬੰਧਿਤ ਵਿਭਾਗਾਂ ਤੋਂ ਪ੍ਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸਬੰਧੀ ਜੱਕੋ-ਤੱਕੀ ਦੀ ਸਥਿਤੀ ਬਰਕਰਾਰ ਹੈ ਅਤੇ ਇਸਦਾ ਪਤਾ ਸਿਰਫ ਡੂੰਘੀ ਜਾਂਚ ਪੜਤਾਲ ਵਿਚ ਹੀ ਲੱਗ ਸਕਦਾ ਹੈ ਕਿ ਮੈਡੀਕਲ ਕਾਲਜ ਵਲੋਂ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ ਗਈ ਹੈ ਜਾਂ ਨਹੀਂ। ਜ਼ਿਆਦਾਤਰ ਮਾਮਲਿਆਂ ਵਿਚ ਪਿਪਸ ਵਲੋਂ ਸਾਦੇ ਕਾਗਜ਼ ‘ਤੇ ਲਿਖੀ ਗਈ ਇਕ ਚਿੱਠੀ ਉਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਹਸਤਾਖਰ ਲਏ ਗਏ ਸਨ ਅਤੇ ਇਸਦੇ ਨਾਲ ਨਾ ਤਾਂ ਕੋਈ ਐਫੀਡੇਵਿਟ, ਡੈਬ ਸਰਟੀਫਿਕੇਟ, ਆਈ ਡੀ ਪਰੂਫ ਹੈ, ਸਗੋਂ ਸਬੰਧਤ ਵਿਭਾਗ ਨੂੰ ਦਿੱਤੀ ਗਈ ਸੂਚਨਾ ਦੀ ਜਾਣਕਾਰੀ, ਡੈਡ ਬਾਡੀਜ਼ ਡੋਨੇਸ਼ਨ ਨੂੰ ਲੈ ਕੇ ਲਈ ਗਈ ਪ੍ਰਮਿਸ਼ਨ ਆਦਿ ਦੀ ਕੋਈ ਕਾਪੀ ਨਹੀਂ ਲਗਾਈ ਗਈ। ਡੇਰਾ ਪ੍ਰੇਮੀ ਪਰਿਵਾਰਾਂ ਵਿਚੋਂ ਆਈਆਂ ਡੈਡ ਬਾਡੀਜ਼ ਵਿਚੋਂ ਸਿਰਫ ਇਕ ਡੈਡ ਬਾਡੀ ਦੇ ਨਾਲ ਪਰਿਵਾਰਕ ਮੈਂਬਰਾਂ ਵਲੋਂ ਨੋਟਰੀ ਅਟੈਸਟਡ ਐਫੀਡੇਵਿਟ ਲਗਾਇਆ ਗਿਆ ਹੈ ਪਰ ਇਸ ਐਫੀਡੇਵਿਟ ਨੂੰ ਧਿਆਨ ਨਾਲ ਪੜ੍ਹਨ ‘ਤੇ ਇਸ ਵਿਚ ਬਹੁਤ ਵੱਡੀ ਕੋਤਾਹੀ ਦਾ ਪਤਾ ਲੱਗਦਾ ਹੈ। ਕਿਉਂਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਆਪਣੇ ਮ੍ਰਿਤਕ ਪਿਤਾ ਦੀ ਮ੍ਰਿਤਕ ਦੇਹ ਨੂੰ ਰਾਮ ਰਹੀਮ ਦੀ ਪ੍ਰੇਰਣਾ ਨਾਲ ਪਿਪਸ ਮੈਡੀਕਲ ਨੂੰ ਦਾਨ ਦੇਣ ਸਬੰਧੀ ਗੱਲ ਕਹੀ ਗਈ ਹੈ। ਪਰ ਐਫੀਡੇਵਿਟ ਵਿਚ ਪਿਤਾ ਦੀ ਜਗ੍ਹਾ ਮਾਤਾ ਲਿਖਿਆ ਗਿਆ ਹੈ ਜਿਸ ਵੱਲ ਪਿਪਸ ਦੇ ਅਧਿਕਾਰੀਆਂ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ।
ਪਿਪਸ ਮੈਨੇਜਮੈਂਟ ਵਲੋਂ ਗੱਡੀ ਭੇਜ ਕੇ ਮੰਗਵਾਈਆਂ ਜਾਂਦੀਆਂ ਹਨ ਡੈਡ ਬਾਡੀਜ਼
ਪਿਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਪਸ ਮੈਨੇਜਮੈਂਟ ਵਲੋਂ ਆਪਣੀ ਗੱਡੀ ਆਪਣੇ ਡੈਜ਼ੀਗਨੇਟਿਡ ਸੁਪਰਵਾਈਜ਼ਰ ਨੂੰ ਨਿੱਜੀ ਤੌਰ ‘ਤੇ ਭੇਜ ਕੇ ਜ਼ਿਲ੍ਹੇ ਦੇ ਬਾਹਰੋਂ ਵੀ ਡੈਡ ਬਾਡੀਜ਼ ਮੰਗਵਾਈਆਂ ਜਾਂਦੀਆਂ ਰਹੀਆਂ ਹਨ, ਜਿਸਦੇ ਲਈ ਆਪਣੇ ਲੈਟਰ ਹੈਡ ‘ਤੇ ਬਕਾਇਦਾ ਤੌਰ ‘ਤੇ ਇਕ ਅਥਾਰਿਟੀ ਲੈਟਰ ਕਮ-ਟ੍ਰਾਂਸਪੋਟੇਸ਼ਨ ਸਰਟੀਫਿਕੇਟ ਦੇ ਕੇ ਡੈਡ ਬਾਡੀਜ਼ ਜਲੰਧਰ ਮੰਗਵਾਈ ਜਾਂਦੀ ਸੀ ਪਰ ਇਸ ਪੂਰੀ ਪ੍ਰਕਿਰਿਆ ਦੇ ਅੰਦਰ ਕਾਨੂੰਨੀ ਪ੍ਰਕਿਰਿਆ ਦੀ ਸਹੀ ਢੰਗ ਨਾਲ ਪਾਲਣਾ ਕਰਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿਉਂਕਿ ਪਿਪਸ ਵਿਚ ਲਿਆਂਦੀਆਂ ਗਈਆਂ ਡੈਡ ਬਾਡੀਜ਼ ਦੇ ਨਾਲ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਹੈ। ਪਿਪਸ ਮੈਡੀਕਲ ਕਾਲਜ ਨੂੰ ਦਾਨ ਵਿਚ ਮਿਲੀ ਡੈਡ ਬਾਡੀਜ਼ ਦੇ ਖਰਾਬ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਸਾੜਨ ਦੀ ਜਗ੍ਹਾ ਪਿਪਸ ਦੇ ਪਿੱਛੇ ਖਾਲੀ ਪਈ ਜਗ੍ਹਾ ਵਿਚ ਦਬਾਉਣ ਦੀ ਵੀ ਚਰਚਾ ਹੈ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …