0.7 C
Toronto
Wednesday, January 7, 2026
spot_img
Homeਭਾਰਤਹਾਕੀ ਖਿਡਾਰੀ ਸਰਦਾਰ ਨੂੰ 'ਖੇਲ ਰਤਨ' ਤੇ ਹਰਮਨਪ੍ਰੀਤ ਸਮੇਤ ਕਈ ਨਾਮੀ ਖਿਡਾਰੀਆਂ...

ਹਾਕੀ ਖਿਡਾਰੀ ਸਰਦਾਰ ਨੂੰ ‘ਖੇਲ ਰਤਨ’ ਤੇ ਹਰਮਨਪ੍ਰੀਤ ਸਮੇਤ ਕਈ ਨਾਮੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਐਵਾਰਡ

ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਿੱਤੇ ਗਏ ਸਨਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਖੇਡ ਦਿਨ ਉੱਤੇ ਰੀਓ ਪੈਰਾ ਓਲੰਪਿਕ ਦੇ ਸੋਨੇ ਦਾ ਤਮਗਾ ਜੇਤੂ ਭਾਲਾ ਸੁੱਟ ਐਥਲੀਟ ਇੰਦਰ ਝਝਾਰੀਆ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਦੇਸ਼ ਦੇ ਸਰਵਉੱਚ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕੀਤਾ। ਦਰੋਣਾਚਾਰੀਆ ਨਾਲ ਸਨਮਾਨਿਤ ਹੋਏ ਖਿਡਾਰੀਆਂ ਵਿਚ ਆਰ. ਗਾਂਧੀ, ਹੀਰਾ ਕਟਾਰਿਆ, ਜੀ.ਐਸ.ਐਸ.ਵੀ. ਪ੍ਰਸਾਦ, ਭੁਪਿੰਦਰ ਸਿੰਘ, ਸਈਦ ਸ਼ਾਹਿਦ ਹਾਕਿਮ, ਸੁਮਰਾਈ ਤੇਤੇ, ਬ੍ਰਿਜ ਗਹਿਣਾ ਮੋਹੰਦੀ, ਪੀ.ਏ. ਰਾਫੇਲ, ਸੰਜੈ ਚੱਕਰਵਤੀ ਦਾ ਨਾਂ ਸ਼ਾਮਲ ਹੈ। ਅਰਜੁਨ ਐਵਾਰਡ ਨਾਲ ਸਨਮਾਨਿਤ ਹੋਣ ਵਾਲਿਆਂ ਵਿਚ ਖੁਸ਼ਬੀਰ ਕੌਰ, ਹਰਮਨਪ੍ਰੀਤ ਕੌਰ, ਜਸਵੀਰ ਸਿੰਘ ਅਤੇ ਵਰੁਣ ਸਿੰਘ ਦੇ ਨਾਂ ਜ਼ਿਕਰਯੋਗ ਹੈ।

RELATED ARTICLES
POPULAR POSTS