22.1 C
Toronto
Wednesday, September 2, 2026
spot_img
HomeਕੈਨੇਡਾFrontਹੁੰਡਈ ਦੀਆਂ ਕਾਰਾਂ ਦੀਆਂ ਕੀਮਤਾਂ ’ਚ ਵੀ ਹੋ ਰਿਹਾ ਵਾਧਾ

ਹੁੰਡਈ ਦੀਆਂ ਕਾਰਾਂ ਦੀਆਂ ਕੀਮਤਾਂ ’ਚ ਵੀ ਹੋ ਰਿਹਾ ਵਾਧਾ

ਹੁੰਡਈ ਦੀਆਂ ਕਾਰਾਂ ਦੀਆਂ ਕੀਮਤਾਂ ’ਚ ਵੀ ਹੋ ਰਿਹਾ ਵਾਧਾ
ਨਵੀਆਂ ਕੀਮਤਾਂ 1 ਜੂਨ 2026 ਤੋਂ ਹੋਣਗੀਆਂ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁੰਡਈ ਮੋਟਰ ਇੰਡੀਆ ਦੀਆਂ ਕਾਰਾਂ 1 ਜੂਨ 2026 ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਕੰਪਨੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 12 ਹਜ਼ਾਰ 800 ਰੁਪਏ ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਨਵੀਆਂ ਕੀਮਤਾਂ ਵੱਖ-ਵੱਖ ਮਾਡਲਾਂ ਦੇ ਅਧਾਰ ’ਤੇ ਤੈਅ ਕੀਤੀਆਂ ਜਾਣੀਆਂ ਹਨ। ਇਸ ਤੋਂ ਪਹਿਲਾਂ ਕੰਪਨੀ ਨੇ 8 ਅਪ੍ਰੈਲ 2026 ਨੂੰ ਕੀਮਤਾਂ ਨੂੰ ਵਧਾਉਣ ਦੇ ਸਬੰਧ ਵਿਚ ਇਕ ਲੈਟਰ ਜਾਰੀ ਕੀਤਾ ਸੀ, ਪਰ ਹੁਣ ਮੌਜੂਦਾ ਮਾਰਕੀਟ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਨੂੰ 1 ਜੂਨ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਕੰਪਨੀ ਵਲੋਂ ਇਹ ਕਦਮ ਬਜ਼ਾਰ ਦੇ ਮੌਜੂਦਾ ਹਾਲਾਤ ਨੂੰ ਦੇਖ ਕੇ ਉਠਾਇਆ ਜਾ ਰਿਹਾ ਹੈ।

RELATED ARTICLES
POPULAR POSTS