22.6 C
Toronto
Wednesday, August 19, 2026
spot_img
HomeਕੈਨੇਡਾFront1 ਅਪ੍ਰੈਲ ਦੀ ਅੱਧੀ ਰਾਤ ਤੋਂ ਐਕਸਪ੍ਰੈਸ-ਵੇਅ ’ਤੇ ਟੋਲ ਹੋਵੇਗਾ ਮਹਿੰਗਾ

1 ਅਪ੍ਰੈਲ ਦੀ ਅੱਧੀ ਰਾਤ ਤੋਂ ਐਕਸਪ੍ਰੈਸ-ਵੇਅ ’ਤੇ ਟੋਲ ਹੋਵੇਗਾ ਮਹਿੰਗਾ

1 ਅਪ੍ਰੈਲ ਦੀ ਅੱਧੀ ਰਾਤ ਤੋਂ ਐਕਸਪ੍ਰੈਸ-ਵੇਅ ’ਤੇ ਟੋਲ ਹੋਵੇਗਾ ਮਹਿੰਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਐਕਸਪ੍ਰੈਸ-ਵੇਅ ’ਤੇ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਵਾਧਾ ਕਰੀਬ 5 ਫੀਸਦੀ ਦੇ ਕਰੀਬ ਹੈ ਅਤੇ ਇਹ ਨਵੀਆਂ ਦਰਾਂ ਆਉਂਦੀ 1 ਅਪ੍ਰੈਲ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਅਧਿਕਾਰੀਆਂ ਦੇ ਮੁਤਾਬਕ ਹੁਣ ਟੋਲ ਭੁਗਤਾਨ ਲਈ ਨਕਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ। ਯਾਤਰੀ ਹੁਣ ਸਿਰਫ ਫਾਸਟੈਗ ਜਾਂ ਯੂਪੀਆਈ ਰਾਹੀਂ ਹੀ ਟੋਲ ਦਾ ਭੁਗਤਾਨ ਕਰ ਸਕਣਗੇ।

RELATED ARTICLES
POPULAR POSTS