Breaking News
Home / ਪੰਜਾਬ / ਐਲਆਈਸੀ ਨੇ ਮੋਹਾਲੀ ਵਿੱਚ 67ਵੀਂ ਵਰ੍ਹੇਗੰਢ ਮਨਾਈ

ਐਲਆਈਸੀ ਨੇ ਮੋਹਾਲੀ ਵਿੱਚ 67ਵੀਂ ਵਰ੍ਹੇਗੰਢ ਮਨਾਈ

ਐਲਆਈਸੀ ਨੇ ਮੋਹਾਲੀ ਵਿੱਚ 67ਵੀਂ ਵਰ੍ਹੇਗੰਢ ਮਨਾਈ

ਮੋਹਾਲੀ/ ਬਿਊਰੋ ਨਿਊਜ

ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੀ 67ਵੀਂ ਵਰ੍ਹੇਗੰਢ ਮੌਕੇ ਮੁਹਾਲੀ ਦੀ ਫੇਜ਼ 2 ਸ਼ਾਖਾ ਵੱਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੀਪ ਜਗਾ ਕੇ ਆਮ ਲੋਕਾਂ ਦੀ ਬਿਹਤਰੀ ਅਤੇ ਭਵਿੱਖ ਦੀ ਸੁਰੱਖਿਆ ਸਬੰਧੀ ਐਲ.ਆਈ.ਐਸ ਦੇ ਟੀਚਿਆਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਐਲਆਈਸੀ ਦੇ ਅਧਿਕਾਰੀਆਂ, ਸਮੂਹ ਕਰਮਚਾਰੀਆਂ ਅਤੇ ਏਜੰਟਾਂ ਨੇ ਵੀ ਬ੍ਰਾਂਚ ਵਿੱਚ ਆਉਣ ਵਾਲੇ ਸਾਰੇ ਗਾਹਕਾਂ ਦਾ ਸਵਾਗਤ ਕੀਤਾ।ਇਸ ਦੌਰਾਨ ਸ਼ਾਖਾ ਨੂੰ ਵੀ ਸਜਾਇਆ ਗਿਆ। LIC ਦੀ ਸਥਾਪਨਾ 1 ਸਤੰਬਰ, 1956 ਨੂੰ ਆਜ਼ਾਦੀ ਦੇ 9 ਸਾਲ ਬਾਅਦ ਕੀਤੀ ਗਈ ਸੀ, ਅਤੇ ਉਦੋਂ ਤੋਂ ਕੰਪਨੀ ਨੇ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹਿਆ ਹੈ।

Check Also

ਬਿਕਰਮ ਸਿੰਘ ਮਜੀਠੀਆ ਨੇ ਸਾਧਿਆ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨਾ

ਕਿਹਾ : ਪੰਜਾਬ ਸਰਕਾਰ ਸੱਭਿਆਚਾਰਕ ਪ੍ਰੋਗਰਾਮਾਂ ’ਤੇ ਪੈਸਾ ਕਰ ਰਹੀ ਹੈ ਬਰਬਾਦ ਚੰਡੀਗੜ੍ਹ/ਬਿਊਰੋ ਨਿਊਜ਼ : …