Home
News
ਭਾਰਤ
ਪੰਜਾਬ
ਦੁਨੀਆ
ਜੀ.ਟੀ.ਏ. ਨਿਊਜ਼
ਤੁਹਾਡੇ ਖ਼ਤ
ਖੇਡਾਂ
ਘਰ ਪਰਿਵਾਰ
Classifieds – Matrimonials
Special Story
ਕੈਨੇਡਾ
ਮੁੱਖ ਲੇਖ
ਸੰਪਾਦਕੀ
ਰੈਗੂਲਰ ਕਾਲਮ
ਫ਼ਿਲਮੀ ਦੁਨੀਆ
ਹਫ਼ਤਾਵਾਰੀ ਫੇਰੀ
ਨਜ਼ਰੀਆ
Epapers
Toronto Epaper
Vancouver Epaper
About Us
Awards Show
Awards to Parvasi
Listen Radio
Contact Us
Polls Archive
16.8
C
Toronto
Thursday, November 5, 2026
Facebook
Instagram
TikTok
Twitter
Youtube
Home
News
ਭਾਰਤ
ਪੰਜਾਬ
ਦੁਨੀਆ
ਜੀ.ਟੀ.ਏ. ਨਿਊਜ਼
ਤੁਹਾਡੇ ਖ਼ਤ
ਖੇਡਾਂ
ਘਰ ਪਰਿਵਾਰ
Classifieds – Matrimonials
Special Story
ਕੈਨੇਡਾ
ਮੁੱਖ ਲੇਖ
ਸੰਪਾਦਕੀ
ਰੈਗੂਲਰ ਕਾਲਮ
ਫ਼ਿਲਮੀ ਦੁਨੀਆ
ਹਫ਼ਤਾਵਾਰੀ ਫੇਰੀ
ਨਜ਼ਰੀਆ
Epapers
Toronto Epaper
Vancouver Epaper
About Us
Awards Show
Awards to Parvasi
Listen Radio
Contact Us
Polls Archive
Search
Home
0
December
Monthly Archives: December, 0
ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੋਹਾਲੀ ਹਵਾਈ ਅੱਡੇ ‘ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ
Parvasi Chandigarh
-
October 26, 2026
0
*ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਸਾਰੀਆਂ 6 ਭਾਗੀਦਾਰ ਟੀਮਾਂ ਪੰਜਾਬ ਪੁੱਜੀਆਂ* *ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਹਾਕੀ ਟੀਮਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਅਤੇ ਨਿੱਘੀ ਪਰਾਹੁਣਚਾਰੀ ਦੇ ਪੁਖ਼ਤਾ...
‘ਪਰਵਿੰਦਰ ਸਿੰਘ ਝੋਟਾ’ ਕਤਲ ਮਾਮਲੇ ’ਚ ਅਕਾਲੀ ਦਲ ਦੇ ਵਫਦ ਵਲੋਂ ਰਾਜਪਾਲ ਨਾਲ ਮੁਲਾਕਾਤ
Parvasi Chandigarh
-
October 23, 2026
0
ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ’ਤੇ ਕੀਤੇ ਤਿੱਖੇ ਸਿਆਸੀ ਹਮਲੇ ਚੰਡੀਗੜ੍ਹ/ਬਿਊਰੋ ਨਿਊਜ਼ ਮਾਨਸਾ ਵਿਚ ‘ਪਰਵਿੰਦਰ ਸਿੰਘ ਝੋਟਾ’ ਦੀ ਹੋਈ ਹੱਤਿਆ ਦੇ ਮਾਮਲੇ ’ਚ ਅੱਜ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ’ਚ ਪੇਸ਼ ਕੀਤੇ ਅੰਕੜੇ
Parvasi Chandigarh
-
October 23, 2026
0
ਕਿਹਾ, ਅਸੀਂ ਪੰਜਾਬ ਨੂੰ ‘ਡਾਰਕ ਜ਼ੋਨ’ ਵਿਚੋਂ ਬਾਹਰ ਕੱਢਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਇਜਲਾਸ ਦੇ ਅੱਜ ਦੂਜੇ ਦਿਨ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ...
30 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਪ੍ਰਾਈਵੇਟ ਸਹਾਇਕ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
Parvasi Chandigarh
-
October 23, 2026
0
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਮਾਲ ਹਲਕਾ ਚਾਉਕੇ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਦੇ ਪਟਵਾਰੀ ਮਨਿੰਦਰ...
ਪੰਜਾਬ ਸਰਕਾਰ ਨੇ ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਦੌਰਾਨ 2.92 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 11,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਕੀਤੀ:...
Parvasi Chandigarh
-
October 23, 2026
0
ਪਿਛਲੇ 72 ਘੰਟਿਆਂ ਦੌਰਾਨ ਝੋਨੇ ਦੀ ਚੁਕਾਈ ਨੇ 83 ਫ਼ੀਸਦ ਦੇ ਅੰਕੜੇ ਨੂੰ ਛੂਹਿਆ ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ...
ਤਿੱਬਤ ’ਚ 7 ਦੀ ਗਤੀ ਵਾਲਾ ਭੂਚਾਲ – 16 ਮੌਤਾਂ, ਕਈ ਜ਼ਖ਼ਮੀ
Parvasi Chandigarh
-
October 23, 2026
0
ਪਾਕਿਸਤਾਨ ਅਤੇ ਅਫਗਾਨਿਸਤਾਨ ’ਚ ਵੀ ਭੂਚਾਲ ਦੇ ਝਟਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਤਿੱਬਤ ਵਿਚ 7 ਦੀ ਗਤੀ ਦਾ ਭੂਚਾਲ ਆਇਆ ਹੈ। ਇਹ ਭੂਚਾਲ ਲੰਘੀ ਰਾਤ 8 ਵਜੇ...
ਚੋਣ ਕਮਿਸ਼ਨ ਦੇ ਅਫਸਰ ’ਤੇ ਬਿਨਾ ਚਰਚਾ ਫੈਸਲੇ ਲੈਣ ਦੇ ਇਲਜ਼ਾਮ
Parvasi Chandigarh
-
October 23, 2026
0
ਦੋ ਚੋਣ ਕਮਿਸ਼ਨਰਾਂ ਨੇ ਕੈਬਨਿਟ ਸਕੱਤਰ ਕੋਲ ਕੀਤੀ ਸੀ ਸ਼ਿਕਾਇਤ, ਪਰ ਕਾਰਵਾਈ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਕੰਮਕਾਜ ਨੂੰ ਲੈ...
ਦੁਬਈ ’ਚ ਡੀਜ਼ਲ ਦਿੱਲੀ ਤੋਂ 28 ਰੁਪਏ ਮਹਿੰਗਾ ਹੋਇਆ
Parvasi Chandigarh
-
October 23, 2026
0
ਜੰਗ ਤੋਂ ਬਾਅਦ ਦੁੱਗਣਾ ਹੋਇਆ ਤੇਲ ਦਾ ਭਾਅ ਨਵੀਂ ਦਿੱਲੀ/ਬਿਊਰੋ ਨਿਊਜ਼ ਤੇਲ ਦੇ ਵੱਡੇ ਉਤਪਾਦਕ ਦੇਸ਼ਾਂ ਵਿਚ ਸ਼ਾਮਲ ਯੂ.ਏ.ਈ. ਵਿਚ ਤੇਲ ਦੀਆਂ ਕੀਮਤਾਂ ਭਾਰਤ ਨਾਲੋਂ ਵੀ...
‘ਗੁਰੂ ਨਾਨਕ ਜਹਾਜ਼ ਐਲਾਨ ਨਾਮਾ’ ਬੀਸੀ ਸਰਕਾਰ ਵੱਲੋਂ ਚੁੱਪ-ਚੁਪੀਤੇ ਰੱਦ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ
Mehra Media
-
October 23, 2026
0
ਕੰਸਰਵੇਟਿਵ ਬੀਸੀ ਉਮੀਦਵਾਰਾਂ ਨੇ ਸਰਕਾਰ ਬਣਦੇ ਸਾਰ ਗੁਰੂ ਨਾਨਕ ਜਹਾਜ਼ ਦਾ ਸਹੀ ਇਤਿਹਾਸ ਲਾਗੂ ਕਰਨ ਦੀ ਚੁੱਕੀ ਜ਼ਿੰਮੇਵਾਰੀ ਸਰੀ/ਜੋਗਿੰਦਰ ਸਿੰਘ : ਗੁਰੂ ਨਾਨਕ ਜਹਾਜ਼ ਐਲਾਨਨਾਮੇ...
ਫ਼ੈਡਰਲ ਸਰਕਾਰ ਵੱਲੋਂ ‘ਹਿਟੈਚੀ ਐਨੱਰਜੀ’ ਨੂੰ ਕੀਤਾ ਗਿਆ ਨਿਵੇਸ਼ ਕੈਨੇਡਾ ਦੀ ਬਿਜਲੀ ਸਪਲਾਈ-ਚੇਨ ਤੇ ਮੈਨੂਫ਼ੈਕਚਰਰਿੰਗ ਸੈੱਕਟਰ ਨੂੰ ਮਜ਼ਬੂਤ ਕਰੇਗਾ : ਸੋਨੀਆ ਸਿੱਧੂ
Mehra Media
-
October 23, 2026
0
ਓਟਵਾ/ਪਰਵਾਸੀ ਨਿਊਜ਼ : ਫ਼ੈੱਡਰਲ ਸਰਕਾਰ ਵੱਲੋਂ 'ਹਿਟੈਚੀ ਐਨੱਰਜੀ' ਨੂੰ ਉਨਟਾਰੀਓ ਸੂਬੇ ਦੇ ਸ਼ਹਿਰ ਲੰਡਨ ਵਿੱਚ ਵੱਡੇ ਪੱਧਰ 'ਤੇ ਕੈਨੇਡਾ ਦੇ ਪਹਿਲੇ 'ਇਲੈੱਕਟਰੀਕਲ-ਗਰੇਡ ਪਾਸਬੋਰਡ' ਬਨਾਉਣ...
1
...
8
9
10
...
39
Page 9 of 39
- Advertisment -
Most Read
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 : ਭਾਰਤ ਵੱਡੀ ਜਿੱਤ ਨਾਲ ਫਾਈਨਲ ‘ਚ ਪੁੱਜਾ, ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 8-1 ਨਾਲ ਹਰਾਇਆ
November 5, 2026
ਅਮਨ ਅਰੋੜਾ ਵੱਲੋਂ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ; 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ
November 5, 2026
ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਇਆ ਜਾਵੇਗਾ 3 ਦਿਨਾ ਵਿਸ਼ਾਲ ਸਮਾਗਮ:...
November 5, 2026
ਕੇਂਦਰੀ ਏਜੰਸੀਆਂ ਭਾਜਪਾ ਦੇ ਇਸ਼ਾਰੇ ਉੱਤੇ ‘ਆਪ` ਆਗੂਆਂ ਖ਼ਿਲਾਫ਼ ਛਾਪੇ ਮਾਰ ਰਹੀਆਂ ਹਨ, ਪਰ ਕੁਝ ਨਹੀਂ ਲੱਭ ਰਿਹਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
November 5, 2026