Breaking News
Home / 2023 / December / 29 (page 5)

Daily Archives: December 29, 2023

ਤਿੰਨ ਰੋਜ਼ਾ ਸ਼ਹੀਦੀ ਸਭਾ ਨਗਰ ਕੀਰਤਨ ਦੇ ਨਾਲ ਹੋਈ ਸੰਪੰਨ

ਸ੍ਰੀ ਫਤਿਹਗੜ੍ਹ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੀ। ਤਿੰਨ ਦਿਨ ਚੱਲੀ ਸ਼ਹੀਦੀ ਸਭਾ ਦੌਰਾਨ ਦੇਸ਼ ਅਤੇ ਵਿਦੇਸ਼ਾਂ ਵਿਚੋਂ ਪਹੁੰਚੀ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ …

Read More »

M. Phil ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਰਹੀ

ਯੂਜੀਸੀ ਨੇ ਵਿਦਿਆਰਥੀਆਂ ਨੂੰ ਕੀਤਾ ਸੁਚੇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਮਾਸਟਰ ਆਫ਼ ਫ਼ਿਲਾਸਫ਼ੀ (ਐੱਮ ਫਿਲ) ਪ੍ਰੋਗਰਾਮਾਂ ‘ਚ ਦਾਖਲੇ ਆਫਰ ਨਾ ਕਰਨ ਕਿਉਂਕਿ ਇਹ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਇਸੇ ਦੌਰਾਨ ਵਿਦਿਆਰਥੀਆਂ ਨੂੰ ਵੀ ਸੁਚੇਤ ਕੀਤਾ ਗਿਆ …

Read More »

ਪੰਜਾਬ ਦੇ ਬਠਿੰਡਾ ਅਤੇ ਤਰਨਤਾਰਨ ਵਿਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ

ਮੁਫਤ ਸਹੂਲਤ ਦੇ ਬਾਵਜੂਦ ਇਸ ਸਾਲ 1000 ਕਰੋੜ ਰੁਪਏ ਦੀ ਬਿਜਲੀ ਚੋਰੀ ਗੈਰਕਾਨੂੰਨੀ ਕੁਨੈਕਸ਼ਨ ਤੇ ਮਿਲੀਭੁਗਤ ਦੱਸੀ ਜਾ ਰਹੀ ਹੈ ਵਜਾ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਵਿਚ ਸਮਾਰਟ ਮੀਟਰ ਯੋਜਨਾ ਦੇ ਤਹਿਤ ਢਾਈ ਲੱਖ ਤੋਂ ਜ਼ਿਆਦਾ ਸਮਾਰਟ ਮੀਟਰ ਲਗਾਉਣ ਅਤੇ ਘਰੇਲੂ ਉਪ ਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣ …

Read More »

ਰਾਜਸਥਾਨ ‘ਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ

ਜਗਰੂਪ ਸਿੰਘ ਸੇਖੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕਾਂਗਰਸ ਦੀ ਗਹਿਲੋਤ ਸਰਕਾਰ 1993 ਤੋਂ ਚਲੀ ਆ ਰਹੀ ਬਦਲਵੀਂ ਸਰਕਾਰ ਵਾਲਾ ਇਤਿਹਾਸ ਬਦਲ ਸਕਦੀ ਹੈ। ਇਸ ਦਾ ਮੁੱਖ ਕਾਰਨ ਰਾਜ ਸਰਕਾਰ ਵੱਲੋਂ ਪਿਛਲੇ ਦੋ ਕੁ ਸਾਲਾਂ ਵਿਚ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਜਿਨ੍ਹਾਂ …

Read More »

ਭਾਰਤ ‘ਚ ਧਾਰਾ 370- ਕੁਝ ਤੱਥ, ਕੁਝ ਸਵਾਲ

ਗੁਰਮੀਤ ਸਿੰਘ ਪਲਾਹੀ ਭਾਰਤ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖਤਾ, ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ, ਪ੍ਰੈੱਸ ਦੀ ਆਜ਼ਾਦੀ, ਕਾਨੂੰਨ ਅਨੁਸਾਰ ਰਾਜ, ਕੇਂਦਰ ਤੇ ਸੂਬਿਆਂ ਦਰਮਿਆਨ ਅਧਿਕਾਰ ਖੇਤਰ ਦੀ ਵੰਡ, ਘੱਟ ਗਿਣਤੀਆਂ ਤੇ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਅਧਿਕਾਰਾਂ ਦੀ ਰੱਖਿਆ, ਫੈਡਰਲਿਜ਼ਮ, ਰਾਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਦੀ ਆਜ਼ਾਦੀ, ਕੇਂਦਰੀ ਚੋਣ ਕਮਿਸ਼ਨ ਦੀ …

Read More »

ਇਮਰੋਜ਼ ਦੇ ਸਦੀਵੀ ਵਿਛੋੜੇ ‘ਤੇ

ਅੰਮ੍ਰਿਤਾ ਤੇ ઑਇਮਰੋਜ਼਼ ਦੀ ਇਕ ਅਭੁੱਲ ਯਾਦ ਪ੍ਰਿੰ. ਸਰਵਣ ਸਿੰਘ ਕਲਾਕਾਰ ਇਮਰੋਜ਼ 97 ਸਾਲ ਦੀ ਉਮਰੇ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਅਸਲੀ ਨਾਂ ਇੰਦਰਜੀਤ ਸਿੰਘ ਸੀ। ਉਹ ਜ਼ਿਲ੍ਹਾ ਲਾਇਲਪੁਰ ਦੇ ਚੱਕ 36 ਦਾ ਜੰਮਪਲ ਸੀ ਤੇ ਗੁੱਜਰਾਂਵਾਲੇ ਦੀ ਜੰਮੀ ਅੰਮ੍ਰਿਤਾ ਤੋਂ ਸੱਤ ਸਾਲ ਛੋਟਾ ਸੀ। ਅੰਮ੍ਰਿਤਾ ਪ੍ਰੀਤਮ ਤੇ ਜਸਵੰਤ …

Read More »

ਨਵੀਂ ਨੌਕਰੀ

ਜਰਨੈਲ ਸਿੰਘ (ਕਿਸ਼ਤ 27ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਕੰਮ ਦੇ ਸਿਲਸਿਲੇ ‘ਚ ਮੈਂ ਮੁਕੇਰੀਆਂ ਲਾਗੇ ਵਗਦੇ ਦਰਿਆ ਬਿਆਸ, ਤਲਵਾੜੇ ਦੇ ਪੌਂਗ ਡੈਮ ਅਤੇ ਢੋਲਬਾਹਾ ਡੈਮ ਦੇ ਪਾਣੀਆਂ ਨੂੰ ਵੇਖਣ-ਨਿਹਾਰਨ ਦਾ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦਾ ਸਾਂ। ਹਰ ਸੁਸਾਇਟੀ ਦੇ ਪਰਫਾਰਮੇ ਅਤੇ ਰਿਪੋਰਟ ਜਨਰਲ ਮੈਨੇਜਰ ਦੇ ਦਸਤਖਤਾਂ ਬਾਅਦ …

Read More »

ਪਰਵਾਸੀ ਨਾਮਾ

ਨਵਾਂ ਸਾਲ ਕੰਮਾਂ ਉਤੇ ਜਾਣ ਸਾਰੇ, ਰੱਜ ਰੋਟੀ ਖਾਣ ਸਾਰੇ, ਰਲ ਮਿਲ ਬਹਿਣ ਸਾਰੇ, ਨਾਲੇ ਤੈਨੂੰ ਕਹਿਣ ਸਾਰੇ, ਹੋਰਾਂ ਦੀ ਤਰੱਕੀ ਤੇ ਨਾ ਭੁੱਲ ਕੇ ਵੀ ਕੋਈ ਸੜੇ, ਸ਼ਾਲ੍ਹਾ ਰੱਬਾ ਐਤਕੀਂ ਦਾ ਇਹੋ ਜਿਹਾ ਸਾਲ ਚੜ੍ਹੇ । ਦੁੱਖੀਆਂ ਦੇ ਦੁੱਖ ਹਰੀਂ, ਸਭਨਾਂ ਦੀ ਝੋਲੀ ਭਰੀਂ, ਅੰਧਕਾਰ ਦੂਰ ਹੋ ਜੇ, ਜਗ …

Read More »

ਗ਼ਜ਼ਲ

ਤੇਰੇ ਕੰਡੇ ਸਾਨੂੰ ਸੱਜਣਾ ਗੁਲਾਬ ਲੱਗਦੇ। ਸਾਰੇ ਗ਼ਮ ਮੈਨੂੰ ਖੁਸ਼ੀਆਂ ਦੀ ਦਾਬ ਲੱਗਦੇ। ਝੱਖੜ, ਤੂਫ਼ਾਨ ਵੀ ਤਾਂ ਜ਼ਿੰਦਗੀ ‘ਚ ਆਉਂਦੇ, ਕਦੇ ਆਖਿਆ ਨਾ ਤੈਨੂੰ ਬੇਹਿਸਾਬ ਲੱਗਦੇ। ਗ਼ਮਾਂ ‘ਚ ਲਪੇਟੀ ਯਾਦ ਦਿਲ ਵਿੱਚ ਰਹਿਣ ਦੇ, ਰਾਤਾਂ ਨੂੰ ਜਗਾਉਂਦੇ ਚੰਗੇ ਖਾਬ ਲੱਗਦੇ। ਕੀ ਜ਼ਿੰਦਗੀ ਤੇ ਰੋਸਾ ਨਈਂ ਕੱਲ ਦਾ ਭਰੋਸਾ, ਏਹੀ ਕਹਿਣ …

Read More »