ਡਾ. ਰਾਜੇਸ਼ ਕੇ ਪੱਲਣ ਮਸ਼ਹੂਰ ਕੈਨੇਡੀਅਨ ਕਵੀ ਡੈਫਨੇ ਮਾਰਲਟ ਦਾ ਮੰਨਣਾ ਹੈ ਕਿ ”ਔਰਤ ਦੀ ਕਦਰ ਕਰਨਾ ਸਾਡੇ ਸਮਿਆਂ ਦੀ ਕ੍ਰਾਂਤੀ ਹੈ”। ਨਾਰੀਵਾਦ ਦਾ ਸੰਰਚਨਾ ਇਸਦੇ ਸਾਰੇ ਰੂਪਾਂ ਅਤੇ ਪ੍ਰਭਾਵਾਂ ਵਿੱਚ ਪਿੱਤਰਸੱਤਾ ਨਾਲ ਲੜਨ ਅਤੇ ਇਸ ਨਾਲ ਸਬੰਧਤ ਹੋਣ ਲਈ ਨਿਸ਼ਚਤਤਾ ਦੇ ਆਧਾਰ ‘ਤੇ ਕੀਤੀ ਗਈ ਹੈ। ਫਿਰ ਵੀ, ਵਿਅਕਤੀਵਾਦੀ …
Read More »Monthly Archives: March 2023
ਪਰਵਾਸੀ ਨਾਮਾ
TORONTO ਵਿੱਚ ਅੱਜ ਫੇਰ ਬਰਫ਼ਬਾਰੀ Snow ਪਹਿਲੀ ਹੀ ਅਜੇ ਨਾ Melt ਹੋਈ, ਸ਼ੁਕਰਵਾਰ ਰਾਤ ਨੂੰ ਪੈਣੀ ਹੈ ਹੋਰ ਮੀਆਂ । ਚੇਤਾਵਨੀ ਦਿੱਤੀ ਹੈ ਰੇਡੀਓ ਵਾਲਿਆਂ ਨੇ, ਮੌਸਮ ਵਿਭਾਗ ਵੀ ਲਾਈ ਹੈ ਮੋਹਰ ਮੀਆਂ । ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ, ਪੂਰਾ ਲੱਗ ਜਾਊ ਬਾਹਵਾਂ ਦਾ ਜੋਰ ਮੀਆਂ । 12 ਮਾਰਚ …
Read More »ਗ਼ਜ਼ਲ
ਪੱਥਰਾਂ ਦੇ ਸ਼ਹਿਰ ਦੀ ਅਜ਼ੀਬ ਦਾਸਤਾਨ ਹੈ। ਘਰਾਂ ‘ਚ ਸੰਨਾਟੇ ਤੇ ਚੁੱਪ ਪ੍ਰਧਾਨ ਹੈ। ਬੋਲਣ ਉੱਲੂ, ਜਿੱਥੇ ਸੰਘਣੀ ਵਸੋਂ ਸੀ ਕਦੇ, ਬਸਤੀ ਨੂੰ ਸਮਝ ਲਿਆ ਕੋਈ ਸ਼ਮਸ਼ਾਨ ਹੈ। ਕਰਨ ਫ਼ਰੇਬ ਝੂਠੇ, ਠੱਗੀਆਂ ਵੀ ਸ਼ਰੇਆਮ, ਬਲਾਤਕਾਰੀਆਂ ਨੂੰ ਦੇਖ ਚੁੱਪ ਭਗਵਾਨ ਹੈ। ਸ਼ਾਂਤ ਚਿਹਰੇ ਬੈਠੇ ਜੋ ਦੂਰੋਂ ਸ਼ਾਂਤ ਲੱਗਦੇ, ਖੁੱਲ੍ਹ ਗਿਆ ਮੂੰਹ, …
Read More »10 March 2023 GTA & Main
ਸਾਡੇ ਭਰਮ ਵੱਖੋ-ਵੱਖ ਹੋ ਸਕਦੇ ਹਨ ਧਰਮ ਨਹੀਂ : ਨਾਮਧਾਰੀ ਮੁਖੀ ਸੰਤ ਉਦੇ ਸਿੰਘ
ਸਰਬ ਧਰਮ ਸੰਮੇਲਨ ‘ਇਨਸਾਨ ਨੂੰ ਇਨਸਾਨ ਬਣਨ’ ਦੇ ਸੁਨੇਹੇ ਨਾਲ ਸੰਪੰਨ ਜਦੋਂ ਸ਼ਬਦ ਦੀ ਤਾਕਤ ਪਹਿਚਾਣ ਲਈ, ਫਿਰ ਮਿਟ ਜਾਣਗੇ ਧਰਮਾਂ ਦੇ ਬਖੇੜੇ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਲੁਧਿਆਣਾ : ਨਾਮਧਾਰੀ ਸੰਪਰਦਾਇ ਵੱਲੋਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸੰਤ ਉਦੇ ਸਿੰਘ ਜੀ ਦੀ ਅਗਵਾਈ ਹੇਠ …
Read More »ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਨਰਿੰਦਰ ਮੋਦੀ ਨੇ ਦੇਖਿਆ ਕ੍ਰਿਕਟ ਟੈਸਟ ਮੈਚ
ਆਪਣੀ-ਆਪਣੀ ਟੀਮ ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਸਟੇਡੀਅਮ ਦਾ ਚੱਕਰ ਵੀ ਲਗਾਇਆ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੀ ਜਾ ਰਹੀ ਬਾਰਡਰ-ਗਵਾਸਕਰ ਟਰਾਫੀ ਦੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਅੱਜ ਉਸ ਸਮੇਂ ਇਤਿਹਾਸਕ ਬਣ ਗਈ। ਜਦੋਂ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਮੈਚ ਦੇਖਣ ਲਈ ਅਹਿਮਦਾਬਾਦ ਸਥਿਤ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ
ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਦੁਰਗਿਆਣਾ ਮੰਦਰ ’ਚ ਵੀ ਟੇਕਿਆ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ : ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਇਲਾਹੀ ਕੀਰਤਨ ਵੀ ਸਰਵਣ ਕੀਤਾ। …
Read More »ਮਨੀਸ਼ ਸਿਸੋਦੀਆ ਕੋਲੋਂ ਈਡੀ ਨੇ ਤਿਹਾੜ ਜੇਲ੍ਹ ’ਚ ਕੀਤੀ ਪੁੱਛਗਿੱਛ
ਜ਼ਮਾਨਤ ਅਰਜ਼ੀ ’ਤੇ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਭਲਕੇ ਕਰੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਤਿਹਾੜ ’ਚ ਜੇਲ੍ਹ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੱਲੋਂ ਅੱਜ ਜੇਲ੍ਹ ਪਹੁੰਚ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਪੁੱਛਗਿੱਛ ਕੀਤੀ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ …
Read More »ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਚੌਥੇ ਦਿਨ ਵੀ ਰਿਹਾ ਹੰਗਾਮਿਆਂ ਭਰਪੂਰ
ਭਲਕੇ 10 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ ਬਜਟ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ ਵੀ ਹੰਗਾਮਿਆਂ ਭਰਪੂਰ ਰਿਹਾ। ਜਦਕਿ ਭਲਕੇ 10 ਮਾਰਚ ਨੂੰ ਮੁੱਖ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰਨਗੇ। …
Read More »ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਵਲੋਂ ਤਿਆਰੀਆਂ
9 ਵਿਧਾਨ ਹਲਕਿਆਂ ’ਚ ਲਾਏ ਇੰਚਾਰਜ ਤੇ ਕੋ-ਇੰਚਾਰਜ ਚੰਡੀਗੜ੍ਹ/ਬਿੳੂਰੋ ਨਿੳੂਜ਼ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ। ਧਿਆਨ ਰਹੇ ਕਿ ਜਲੰਧਰ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਦੌਰਾਨ ਦਿਹਾਂਤ …
Read More »