Breaking News
Home / 2022 / November (page 37)

Monthly Archives: November 2022

ਇਮਰਾਨ ਖਾਨ ‘ਤੇ ਰੈਲੀ ਦੌਰਾਨ ਫਾਇਰਿੰਗ

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਹੋਏ ਜ਼ਖ਼ਮੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਇਕ ਰੈਲੀ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ‘ਚ ਇਮਰਾਨ ਸਮੇਤ ਘੱਟੋ-ਘੱਟ 4 ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। …

Read More »

ਗੁਜਰਾਤ ‘ਚ ਵਿਧਾਨ ਸਭਾ ਚੋਣਾਂ 1 ਅਤੇ 5 ਦਸੰਬਰ ਨੂੰ

ਨਵੀਂ ਦਿੱਲੀ : ਭਾਰਤ ਦੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿਚ ਹੋਣਗੀਆਂ। ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ ਵਿਚੋਂ 89 ਸੀਟਾਂ ‘ਤੇ 1 ਦਸੰਬਰ ਨੂੰ ਅਤੇ 93 ਸੀਟਾਂ ‘ਤੇ 5 ਦਸੰਬਰ …

Read More »

ਸੁਕੇਸ਼ ਨੇ ਸਤੇਂਦਰ ਜੈਨ ‘ਤੇ ਲਗਾਇਆ 10 ਕਰੋੜ ਰੁਪਏ ਵਸੂਲਣ ਦਾ ਆਰੋਪ

ਦਿੱਲੀ ਦੇ ਉਪ ਰਾਜਪਾਲ ਨੂੰ ਲਿਖੇ ਪੱਤਰ ‘ਚ ਕੀਤਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਹਵਾਲਾ ਮਾਮਲੇ ‘ਚ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਉਪ-ਰਾਜਪਾਲ ਨੂੰ ਲਿਖੀ ਚਿੱਠੀ ‘ਚ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਬਾਰੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਚੰਦਰਸ਼ੇਖਰ ਨੇ ਜੇਲ੍ਹ ਤੋਂ ਉਪ-ਰਾਜਪਾਲ ਵੀ.ਕੇ. ਸਕਸੈਨਾ ਨੂੰ ਚਿੱਠੀ ਲਿਖ ਕੇ ਆਰੋਪ …

Read More »

ਬੀਬੀ ਜਗੀਰ ਕੌਰ ਐਸਜੀਪੀਸੀ ਦੀ ਚੋਣ ਲੜਨ ਲਈ ਬਜਿੱਦ

ਸ਼੍ਰੋਮਣੀ ਅਕਾਲੀ ਦਲ ‘ਚੋਂ ਬੀਬੀ ਜਗੀਰ ਕੌਰ ਨੂੰ ਕੀਤਾ ਗਿਆ ਮੁਅੱਤਲ ਚੰਡੀਗੜ੍ਹ/ਬਿਊਰੋ ਨਿਊਜ਼ : ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਹਰ ਹਾਲਤ ‘ਚ ਐਸਜੀਪੀਸੀ ਦੀ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ …

Read More »

ਲਾੜਾ

ਡਾ. ਰਾਜੇਸ਼ ਕੇ ਪੱਲਣ ਪ੍ਰੋਫ਼ੈਸਰ ਸਤੀਸ਼ ਆਪਣੀ ਬੀ.ਏ. ਕਲਾਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਔਡਨ ਦੀ ਕਵਿਤਾ, ‘ਜੇਮਸ ਹਨੀਮੈਨ’ ਦੇ ਅਰਥਾਂ ਦੀਆਂ ਪਰਤਾਂ ਉੱਤੇ ਪਰਤਾਂ ਨੂੰ ਉਜਾਗਰ ਕਰ ਰਿਹਾ ਸੀ। ਉਸਨੇ ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ੋਰ ਤੋਂ ਜਾਣੂ ਕਰਵਾਇਆ – ਘਾਤਕ ਗੈਸ ਦੀ ਕਾਢ ਦੀਆਂ ਬੁਰਾਈਆਂ ਜੋ ਸਾਡੇ ਸੁਭਾਅ ਦੇ ਭਾਵਨਾਤਮਕ …

Read More »

ਪਰਵਾਸੀ ਨਾਮਾ

ਘੜੀਆਂ ਦਾ TIME CHANGE ਟਾਇਮ ਘੜੀਆਂ ਦਾ ਬਦਲੇਗਾ ਏਸ ਹਫ਼ਤੇ, ਪਰ ਆਮ ਲੋਕਾਂ ਦਾ ਬਦਲਣਾਂ ਵੱਕਤ ਹੈ ਨਹੀਂ । ਸਾਰੇ ਬ੍ਰਹਿਮੰਡ ਤੇ ਸਮੇਂ ਦਾ ਹੀ ਰਾਜ ਚੱਲੇ, ਸਮੇਂ ਤੋਂ ਡਰੇ ਨਾ ਐਸਾ ਕੋਈ ਜਗ਼ਤ ਹੈ ਨਹੀਂ । ਸਮਾਂ ਹੀ ਪਰਖ਼ਦਾ ਆਪਣੇ ਬੇਗਾਨਿਆਂ ਨੂੰ, ਇਮਤਿਹਾਨ ਸਮੇਂ ਜੈਸਾ ਕੋਈ ਸਖ਼ਤ ਹੈ ਨਹੀਂ …

Read More »

ਬੁੱਕਲ਼ ਦੇ ਸੱਪ…

ਬੁੱਕਲ਼ ਦੇ ਸੱਪ ਜ਼ਹਿਰੀ ਹੁੰਦੇ। ਕਹਿਣ ਮੀਤ, ਪਰ ਵੈਰੀ ਹੁੰਦੇ। ਲਾ ਕੇ ਲੂਤੀ ਹੋ ਜਾਣ ਪਾਸੇ, ਕੰਮ ਵੀ ਕਿੰਨੇ ਕਹਿਰੀ ਹੁੰਦੇ। ਘਰ,ਘਰ ‘ਚ ਘਰ ਕਰ ਗਏ, ਨਾ ਪੇਂਡੂ ਨਾ ਸ਼ਹਿਰੀ ਹੁੰਦੇ। ਫ਼ਿਤਰਤ ਤਾਂ ਅੱਗ ਹੀ ਲਾਉਣੀ, ਡੱਬੂ ਵਾਂਙ ਕਲੈਹਿਰੀ ਹੁੰਦੇ। ਆਪਣਾ ਭੇਤ ਨ ਲੱਗਣ ਦਿੰਦੇ, ਕਰਕੇ ਕੰਮ ਹਨ੍ਹੇਰੀ ਹੁੰਦੇ। ਔਖੀ …

Read More »

ਇਮਰਾਨ ਖਾਨ ’ਤੇ ਰੈਲੀ ਦੌਰਾਨ ਫਾਇਰਿੰਗ

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਜ਼ਖ਼ਮੀ ਇਸਲਾਮਾਬਾਦ/ਬਿੳੂਰੋ ਨਿੳੂਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਇਕ ਰੈਲੀ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ’ਚ ਇਮਰਾਨ ਸਮੇਤ ਘੱਟੋ-ਘੱਟ 4 ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪਾਕਿਸਤਾਨ …

Read More »

‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਕੋਰਟ ਵੱਲੋਂ ਭਗੌੜਾ ਕਰਾਰ

ਬਾਬਾ ਬਕਾਲਾ ਦੇ ਵਿਧਾਇਕ ਕੋਰਟ ’ਚ ਨਹੀਂ ਹੋਏ ਪੇਸ਼, ਸੰਪਤੀ ਕੁਰਕ ਕਰਨ ਦੇ ਵੀ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਅੰਮਿ੍ਰਤਸਰ ਜ਼ਿਲ੍ਹੇ ਅਧੀਨ ਆਉਂਦੇ ਬਾਬਾ ਬਕਾਲਾ ਵਿਧਾਨ ਸਭ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਕੋਰਟ ਨੇ ਅੱਜ ਭਗੌੜਾ ਕਰਾਰ ਦੇ ਦਿੱਤਾ। ਸਾਲ 2020 ’ਚ ਦਰਜ …

Read More »