ਕੇਂਦਰ ਸਰਕਾਰ ਨੇ ਰਾਜ ਸਭਾ ‘ਚ ਦਿੱਤਾ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਨਹੀਂ ਹੋਵੇਗਾ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ …
Read More »Daily Archives: August 5, 2022
ਧਾਰਮਿਕ ਸਥਾਨਾਂ ਨੇੜਲੀਆਂ ਸਰਾਵਾਂ ‘ਤੇ 12% ਜੀਐਸਟੀ
ਅੰਮ੍ਰਿਤਸਰ ‘ਚ ਐਸਜੀਪੀਸੀ, ਦਿੱਲੀ ਕਮੇਟੀ ਅਤੇ ਦੁਰਗਿਆਣਾ ਤੀਰਥ ਦੀਆਂ 5 ਸਰਾਵਾਂ ਨੂੰ ਹਰ ਮਹੀਨੇ ਭਰਨੇ ਪੈਣਗੇ 6 ਲੱਖ ਰੁਪਏ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨਾਂ ਨੇੜਲੀਆਂ ਸਰਾਵਾਂ ‘ਤੇ ਲਗਾਏ ਗਏ 12% ਜੀਐਸਟੀ ਦੇ ਦਾਇਰੇ ਵਿਚ ਅੰਮ੍ਰਿਤਸਰ ਦੀਆਂ 5 ਸਰਾਵਾਂ ਆਉਣਗੀਆਂ। ਇਨ੍ਹਾਂ ਵਿਚ ਐਸਜੀਪੀਸੀ ਦੀਆਂ 3, …
Read More »05 August 2022 GTA & Main
ਪਰਵਾਸੀ ਨਾਮਾ
LONG WEEKEND Long Weekend ਤੇ ਛੁੱਟੀਆਂ ਸੀ ਤਿੰਨ ਆਈਆਂ, ਕੈਨੇਡਾ ਵਾਸੀਆਂ ਨੂੰ ਬਹੁਤ ਸੀ ਚਾਅ ਚੜ੍ਹਿਆ । ਕੁਝ Beach ਵੱਲ, ਕੁਝ Niagara Fall ਟੁਰ ਗਏ, ਘੁੰਮਣ ਲਈ ਬਾਕੀਆਂ USA ਦਾ ਰਾਹ ਫੜਿਆ । ਕੋਈ ਨਿਕਲ ਗਿਆ Europe ਦੇ Tour ਉੱਤੇ, ਲੰਬੇ ਸਮੇਂ ਤੋਂ ਘਰੇ ਜੋ ਰਿਹਾ ਤੜਿਆ। ਪੂਰਾ Weekend ਹੀ …
Read More »ਸਾਵਣ ਸੋਹਣਾ
ਸਾਵਣ ਸੋਹਣਾ ਗਿਆ ਆ ਵੇ ਸੱਜਣਾ, ਤੂੰ ਵਤਨੀ ਫੇਰਾ ਪਾ ਵੇ ਸੱਜਣਾ। ਕੁਦਰਤ ਪਈ ਮੋਤੀ ਬਰਸਾਵੇ, ਤਪ ਰਹੇ ਸੀਨੇ ਠੰਡ ਪਾਵੇ, ਕੋਇਲ ਮਿੱਠੜੇ ਗੀਤ ਸੁਣਾਵੇ, ਦਿਲ ਨੂੰ ਰਹੀ ਤੜਫ਼ਾ ਵੇ ਸੱਜਣਾ, ਤੂੰ ਵਤਨੀ ਫੇਰਾ….। ਸਖ਼ੀਆਂ ਪਿੱਪਲੀ ਪੀਘਾਂ ਪਾਵਣ, ਉੱਚੀ – ਉੱਚੀ ਪੀਂਘ ਚੜ੍ਹਾਵਣ, ਨਾਲੇ ਗੀਤ ਖੁਸ਼ੀ ਦੇ ਗਾਵਣ, ਰਹੀ ਮੈਂ …
Read More »ਗ਼ਜ਼ਲ
ਇਸ਼ਕ ਕਮਾਉਣਾ ਸੌਖਾ ਕਿੱਥੇ, ਕੱਚਿਆਂ ਉੱਤੇ ਤਰ ਕੇ ਦੇਖ। ਜਾਂ ਪੁੰਨਣ ਦੀ ਸੱਸੀ ਵਾਂਙੂੰ, ਵਿੱਚ ਥਲਾਂ ਦੇ ਸੜ ਕੇ ਦੇਖ। ਇੰਦਰ ਅੱਗ ਲਗਾਵੇ ਹੱਟ ਨੂੰ, ਕਰਕੇ ਕੌਲ ਕਰਾਰਾਂ ਨੂੰ। ਬੇਗੋ ਬਣਕੇ ਆਖੇ ਕੋਈ, ਪਿਆਰ ਦੀ ਪੌੜੀ ਚੜ੍ਹ ਕੇ ਦੇਖ। ਐਵੇਂ ਨਾ ਕੋਈ ਕਰੇ ਉਡੀਕਾਂ, ਪੱਟ ਚੀਰਨੇ ਪੈਂਦੇ ਨੇ। ਜਾਣ ਬੁੱਝ …
Read More »