Breaking News
Home / 2022 / May (page 8)

Monthly Archives: May 2022

ਪਰਵਾਸੀ ਨਾਮਾ

Toronto ਵਿੱਚ ਤੂਫਾਨ ਆਇਆ ਲੰਘੇ ਸ਼ਨੀਵਾਰ Toronto ਸੀ ਤੂਫਾਨ ਆਇਆ, ਤੇਜ਼ ਹਵਾਵਾਂ ਨੇ ਰੁੱਖ ਦਿੱਤੇ ਪੁੱਟ ਮੀਆਂ। ਪਲਾਂ-ਛਿਣਾਂ ਵਿਚ ਐਸੀ ਸੀ ਆਈ ਪਰਲ੍ਹੋ, ਖੰਬੇ ਤਾਰਾਂ ਸਮੇਤ ਭੁੰਜੇ ਦਿੱਤੇ ਸੁੱਟ ਮੀਆਂ। ਛੱਤਾਂ ਉੱਡ ਗਈਆਂ ਤੇ ਹੋਈ ਸੀ ਗੁੱਲ਼ ਬਿਜਲੀ, ਸੜਕਾਂ ਦੇ ਸਾਈਨ ਬੋਰਡ ਗਏ ਸੀ ਟੁੱਟ ਮੀਆਂ। ਜ਼ੁੰਮੇਂ-ਸ਼ਾਹ ਨੇ ਘੇਰ ਲਏ …

Read More »

ਗ਼ਜ਼ਲ

ਬਾਗਾਂ ਵਿੱਚ ਪਤਝੜ ਛਾਈ ਹੈ। ਚਾਰੇ ਪਾਸੇ ਮਚੀ ਦੁਹਾਈ ਹੈ। ਕੂਕੇ ਕੋਇਲ ਨਾ ਪੈਲ ਮੋਰਾਂ ਦੀ। ਨਾ ਚਿੜੀਆਂ ਚੀਂ ਚੀਂ ਲਾਈ ਹੈ। ਡਰ ਦੇ ਮਾਰੇ ਸਹਿਮੇ ਪੰਛੀ, ਮੌਤ ਕਈਆਂ ਨੂੰ ਆਈ ਹੈ। ਨਾ ਹੀ ਟਹਿਕਣ, ਮਹਿਕਣ ਫੁੱਲ, ਕਿੱਧਰੇ ਨਾ ਹਰਿਆਈ ਹੈ। ਉਦਾਸ ਜਿਹਾ ਹੈ ਚਾਰ ਚੁਫ਼ੇਰਾ, ਜਿਵੇਂ ਰੁੱਸੀ ਪਈ ਖ਼ੁਦਾਈ …

Read More »

ਟੈਕਸਸ ਦੇ ਸਕੂਲ ਵਿੱਚ ਹੋਏ ਕਤਲੇਆਮ ਨੂੰ ਟਰੂਡੋ ਨੇ ਦੱਸਿਆ ਦਿਲ ਦਹਿਲਾ ਦੇਣ ਵਾਲੀ ਘਟਨਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਸੂ਼ਟਿੰਗ ਵਿੱਚ ਬੱਚਿਆਂ ਸਮੇਤ 21 ਵਿਅਕਤੀਆਂ ਦੇ ਹੋਏ ਕਤਲੇਆਮ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਟਰੂਡੋ ਨੇ ਵੈਨਕੂਵਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਦੁਖਦ ਘਟਨਾ ਕਾਰਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ …

Read More »

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਤਰੀਆਂ ਨੂੰ ਚਿਤਾਵਨੀ

ਕਿਹਾ : ਰਿਸ਼ਤੇਦਾਰਾਂ ਨੂੰ ਆਪਣੇ ਸਰਕਾਰੀ ਕੰਮ ਕਾਜ ਤੋਂ ਰੱਖੋ ਦੂਰ ਕੁਝ ਮੰਤਰੀਆਂ ਦੀਆਂ ਪਤਨੀਆਂ, ਬੇਟੇ ਅਤੇ ਭਾਣਜੇ-ਭਤੀਜੇ ਸਰਕਾਰੀ ਕੰਮਾਂ ’ਚ ਕਰ ਰਹੇ ਹਨ ਦਖਲਅੰਦਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕੀ ਮੰਤਰੀਆਂ ਨੂੰ ਵੀ ਚਿਤਾਵਨੀ ਦੇ …

Read More »

ਰਾਜਪਾਲ ਨੇ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ’ਤੇ ਦਸਤਖਤ ਕਰਨ ਤੋਂ ਕੀਤਾ ਇਨਕਾਰ

ਪੰਜਾਬ ਸਰਕਾਰ ਨੇ ਰਾਜਪਾਲ ਕੋਲ ਭੇਜੀ ਸੀ ਫਾਇਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ‘ਇਕ ਵਿਧਾਇਕ ਇਕ ਪੈਨਸ਼ਨ’ ਵਾਲੇ ਆਰਡੀਨੈਂਸ ’ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਨੂੰ ਇਸ ਸਬੰਧੀ ਪੰਜਾਬ ਵਿਧਾਨ ਸਭਾ …

Read More »

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸਰਗਰਮੀਆਂ ਸ਼ੁਰੂ

23 ਨੂੰ ਵੋਟਿੰਗ ਅਤੇ 26 ਜੂਨ ਨੂੰ ਆਉਣਗੇ ਨਤੀਜੇ ਚੰਡੀਗੜ੍ਹ/ਬਿਊਰੋ ਨਿਊਜ਼ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਾਂ ਪੈਣਗੀਆਂ ਅਤੇ 26 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਧਿਆਨ ਰਹੇ ਕਿ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਸਨ ਤੇ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਹਲਕੇ …

Read More »

ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਨੂੰ ਭਿ੍ਰਸ਼ਟ ਮੰਤਰੀਆਂ ਦੇ ਨਾਮ ਦੱਸਣ ਦੀ ਦਿੱਤੀ ਚੁਣੌਤੀ

ਕੈਪਟਨ ਬੋਲੇ : ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਛਿਆ ਤਾਂ ਜ਼ਰੂਰ ਦੱਸਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਿ੍ਰਸ਼ਟ ਮੰਤਰੀਆਂ ਦੇ ਨਾਂ ਦੱਸਣ ਦੀ ਚੁਣੌਤੀ …

Read More »

ਡਾ. ਬਲਬੀਰ ਸਿੰਘ ਤੋਂ ਖੁਸ ਸਕਦੀ ਹੈ ਐਮ ਐਲ ਏ ਦੀ ਕੁਰਸੀ!

ਰੋਪੜ ਅਦਾਲਤ ਨੇ ‘ਆਪ’ ਵਿਧਾਇਕ ਨੂੰ ਸੁਣਾਈ ਹੈ ਤਿੰਨ ਸਾਲ ਦੀ ਸਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਦੀ ਐਮ ਐਲ ਏ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਉਨ੍ਹਾਂ ਨੂੰ ਇਕ ਝਗੜੇ ਦੇ ਚਲਦਿਆਂ ਰੋਪੜ ਕੋਰਟ ਵੱਲੋਂ 3 ਸਾਲ ਸਜ਼ਾ ਸੁਣਾਈ ਗਈ …

Read More »