Breaking News
Home / 2022 / January (page 18)

Monthly Archives: January 2022

ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਕਰਨ ਮਸ਼ਵਰੇ

ਸੁਖਪਾਲ ਸਿੰਘ ਗਿੱਲ 98781-11445 ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਜੋ ਪੱਗੜੀ ਸੰਭਾਲ ਓ ਜੱਟਾ ਲਹਿਰ ਤੋਂ ਲੈ ਕੇ ਕਿਸਾਨੀ ਮੋਰਚੇ 2020-21 ਤੱਕ ਨਿਰੰਤਰ ਬਰਕਰਾਰ ਰਹੀਆਂ। ਪੰਜਾਬ ਨੂੰ ਹਰ ਪੱਖੋਂ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਰਹੀਆਂ ਪਰ ਸ਼ਾਨਾਂਮੱਤੀ ਇਤਿਹਾਸ ਕਾਇਮ ਰਿਹਾ। ਪੰਜਾਬੀਆਂ ਦਾ ਪ੍ਰਵਾਸ …

Read More »

ਪਰਵਾਸੀ ਨਾਮਾ

TORONTO SNOWFALL ਲੱਗੀ Break ਸੀ ਹਫ਼ਤੇ ਦੇ ਦਿਨ ਪਹਿਲੇ, Toronto ਸ਼ਹਿਰ ਨੇ ਫੜੀ ਰਫ਼ਤਾਰ ਹੈ ਨਹੀਂ। 17 ਜਨਵਰੀ ਨੂੰ ਏਨੀ Snow ਪੈ ਗਈ, ਨੱਪੀ ਬਰਫ਼ ਵਿੱਚ ਦਿਸਦੀ ਕਾਰ ਹੈ ਨਹੀਂ। ਕੰਮਾਂ-ਧੰਦਿਆਂ ‘ਤੇ ਉਹ ਵੀ ਨਾ ਪਹੁੰਚ ਪਾਏ, ਰਿਹਾਇਸ਼ ਜਿਹਨਾਂ ਦੀ Work ਤੋਂ FAR ਹੈ ਨਹੀਂ। ਸੜਕਾਂ ਜ਼ਾਮ ਤੇ Highway ਠੱਪ …

Read More »

ਰਹਿਮ ਕਰੋ…..

ਰਹਿਮ ਕਰੋ ਪਾਪੀਓ, ਧਰਤ ਪੰਜਾਬ ‘ਤੇ। ਜ਼ਾਲਿਮੋਂ ਕੰਡਿਉ, ਮਹਿਕਦੇ ਗੁਲਾਬ ‘ਤੇ। ਸੰਤਾਪ ਹੰਢਾਇਆ ਸੀਨੇ ਉੱਤੇ ਵਾਰ ਵਾਰ, ਕੀਤਾ ਨਾ ਤਰਸ ਇਹਦੇ ਹੁਸਨ ਸ਼ਬਾਬ ‘ਤੇ। ਦੁੱਖਾਂ ਤੋਂ ਬਿਨਾਂ ਇਦ੍ਹੇ ਪੁੱਤਰਾਂ ਨੇ ਦਿੱਤਾ ਕੀ, ਲੂਣ ਹੀ ਤਾਂ ਪਾਏ ਨਾਸੂਰ ਬਣੇ ਘਾਵ ‘ਤੇ। ਸਤਲੁਜ, ਬਿਆਸ, ਰਾਵੀ ਰੋਏ ਮਾਰ ਧਾਹਾਂ, ਨਾ ਜਾਣੇ ਕੀ ਬੀਤੀ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-7) ਘੁੰਡ ਕੱਢ ਲੈ ਪੱਤਣ ‘ਤੇ ਖੜੀਏ (ਪਿਛਲੇ ਹਫ਼ਤੇ ਦੀ ਬਾਕੀ) ਨਵੀਂ ਵਿਆਹੀ ਵਹੁਟੀ ਨੂੰ ਸਹੁਰੇ ਪਿੰਡ ਘੁੰਡ ਕੱਢ ਕੇ ਮੜ੍ਹਕ ਨਾਲ ਤੁਰਨਾ ਪੈਂਦਾ ਤਾਂ ਕਿ ਦੇਖਣ ਵਾਲਿਆਂ ‘ਤੇ ਉਸ ਦੀ ਸੋਹਣੀ ਬਾਂਕੀ ਤੋਰ ਦਾ ਪ੍ਰਭਾਵ ਪੈ ਸਕੇ। ਪਰ ਹਰ ਰੋਜ਼ ਇਸ ਤਰ੍ਹਾਂ ਤੁਰਨਾ ਮੁਟਿਆਰ ਨੂੰ ਬੜਾ …

Read More »

ਪੰਜਾਬ ਕਾਂਗਰਸ ’ਚ ਸੀਐਮ ਚਿਹਰੇ ਨੂੰ ਲੈ ਕੇ ਨਵਾਂ ਮੋੜ

ਰਾਹੁਲ ਗਾਂਧੀ ਦੇ ਕਰੀਬੀ ਨੇ ਟਵਿੱਟਰ ’ਤੇ ਮੰਗੀ ਰਾਏ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਪੰਜਾਬ ਕਾਂਗਰਸ ਵਿਚ ਸੀਐਮ ਚਿਹਰੇ ਨੂੰ ਲੈ ਕੇ ਮਚੇ ਘਮਾਸਾਨ ’ਚ ਨਵਾਂ ਮੋੜ ਆ ਗਿਆ ਹੈ। ਰਾਹੁਲ ਗਾਂਧੀ ਦੇ ਕਰੀਬੀ ਨਿਖਿਲ ਅਲਵਾ ਵਲੋਂ ਇਸ ਸਬੰਧੀ ਟਵਿੱਟਰ ’ਤੇ ਇਕ ਪੋਲ ਸ਼ੁਰੂ ਕੀਤਾ ਗਿਆ ਹੈ। ਜਿਸ ਵਿਚ ਪੁੱਛਿਆ ਗਿਆ ਹੈ …

Read More »

ਰੀਟਰੀਟ ਸੈਰੇਮਨੀ ਮੁੜ ਹੋਈ ਸ਼ੁਰੂ

ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਵਾ ਚੁੱਕੇ ਸੈਲਾਨੀ ਦੇਖ ਸਕਣਗੇ ਰੀਟਰੀਟ ਸੈਰੇਮਨੀ ਅੰਮਿ੍ਰਤਸਰ/ਬਿੳੂਰੋ ਨਿੳੂਜ਼ ਅੰਮਿ੍ਰਤਸਰ ਜ਼ਿਲ੍ਹੇ ਵਿਚ ਅਟਾਰੀ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਰਿਟਰੀਟ ਸੈਰੇਮਨੀ ਦੁਬਾਰਾ ਫਿਰ ਆਮ ਜਨਤਾ ਲਈ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਰਹੇ ਇਸ ਵਾਰ ਕੁਝ ਬੰਦਿਸ਼ਾਂ ਨਾਲ ਇਸ ਸੈਰੇਮਨੀ ਨੂੰ ਸ਼ੁਰੂ ਕੀਤਾ ਗਿਆ ਹੈ। ਜਨਵਰੀ ਮਹੀਨੇ …

Read More »

ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ

ਚੰਡੀਗੜ੍ਹ/ਬਿੳੂਰੋ ਨਿੳੂਜ਼ ਆਮ ਆਦਮੀ ਪਾਰਟੀ ਵਲੋਂ ਪੰਜਾਬ ’ਚ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਇਸਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਕੋ-ਇੰਚਾਰਜ ਰਾਘਵ ਚੱਢਾ ਵਲੋਂ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਹੈ। ਧਿਆਨ ਰਹੇ ਕਿ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਹਨ …

Read More »

ਲਾਹੌਰ ਦੇ ਅਨਾਰਕਲੀ ਬਜ਼ਾਰ ’ਚ ਬੰਬ ਧਮਾਕਾ

ਚਾਰ ਵਿਅਕਤੀਆਂ ਦੀ ਮੌਤ ਤੇ ਕਈ ਜ਼ਖ਼ਮੀ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਪਾਕਿਸਤਾਨ ਵਿਚ ਅੱਜ ਇਕ ਹੋਰ ਬੰਬ ਧਮਾਕਾ ਹੋ ਗਿਆ। ਅੱਜ ਵੀਰਵਾਰ ਨੂੰ ਲਾਹੌਰ ਦੇ ਇਤਿਹਾਸਕ ਅਤੇ ਮਸ਼ਹੂਰ ਅਨਾਰਕਲੀ ਬਜ਼ਾਰ ਵਿਚ ਇਹ ਬੰਬ ਧਮਾਕਾ ਹੋਇਆ ਹੈ। ਇਸ ਬੰਬ ਧਮਾਕੇ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਜ਼ਖ਼ਮੀ …

Read More »