Breaking News
Home / 2022 (page 444)

Yearly Archives: 2022

ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ

ਹਾਦਸੇ ‘ਤੇ ਉਠਣ ਲੱਗੇ ਸਵਾਲ ਚੰਡੀਗੜ੍ਹ : ਕਿਸਾਨ ਅੰਦੋਲਨ ਦੇ ਚਰਚਿਤ ਚਿਹਰੇ ਤੇ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਦੇਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਹਰਿਆਣਾ ‘ਚ ਕੁੰਡਲੀ-ਮਾਨੇਸਰ ਐਕਸਪ੍ਰੈਸ ਵੇਅ ‘ਤੇ ਪਿਪਲੀ ਟੋਲ ਪਲਾਜ਼ੇ ਦੇ ਨੇੜੇ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ ਖੁਦ ਕਾਰ ਚਲਾ ਰਿਹਾ ਸੀ …

Read More »

ਕਾਰੋਬਾਰਾਂ ਤੇ ਡਰਾਇਵਰਾਂ ਨੂੰ ਬੇਹਤਰ ਮੌਕੇ ਦੇਵੇਗਾ ਲੋਕਲ ਡਰਾਈਵ ਕੋ-ਔਪ ਐਪ

ਇਹ ਨਵਾਂ ਡਾਇਰੈਕਟ ਲੋਕਲ ਫੂਡ ਡਲਿਵਰੀ ਐਪ ਹੈ, ਜਿਸ ਰਾਹੀ ਕਾਰੋਬਾਰਾਂ ਅਤੇ ਡਰਾਇਵਰਾਂ ਨੂੰ ਇਕ ਨਵਾਂ ਕੋਔਪਰੇਟਿਵ ਮੌਡਲ ਦਿੱਤਾ ਜਾ ਰਿਹਾ ਹੈ। ਇਸ ਰਾਹੀਂ ਡਰਾਈਵਰਾਂ ਨੂੰ ਇਹ ਮੌਕਾ ਮਿਲੇਗਾ ਕਿ ਉਹ ਹਰ ਟ੍ਰਿਪ ਤੋਂ ਆਪਣੀ ਆਮਦਨ ਜਾਂ ਰਾਈਡ ਫੀਸ ਦਾ 90 ਪਰਸੈਂਟ ਆਪਣੇ ਕੋਲ ਰੱਖ ਸਕਣਗੇ। ਬਿਜ਼ਨਸਾਂ ਤੋਂ ਸਿਰਫ 5 …

Read More »

ਰਾਮ ਰਹੀਮ ਨੂੰ 21 ਦਿਨਾਂ ਦੀ ਮਿਲੀ ਪੈਰੋਲ

ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾਮੁਖੀ ਨੂੰ ਪੈਰੋਲ ਮਿਲਣ ‘ਤੇ ਉਠੇ ਸਵਾਲ ਚੰਡੀਗੜ੍ਹ : ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ‘ਤੇ ਛੱਡ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ …

Read More »

ਪਰਵਾਸੀ ਨਾਮਾ

ਲਤਾ ਮੰਗੇਸ਼ਕਰ ਦੇਵੀ ਸੁਰਾਂ ਦੀ ਤੇ ਲਤਾ ਸੀ ਨਾਮ ਉਸਦਾ, ਥਾਂ ਉਹਦੀ ਨਹੀਂ ਹੋਰ ਕੋਈ ਲੈ ਸਕਦਾ । ਪਿਆਰੀ ਅਵਾਜ਼ ਦਾ ਜਾਦੂ ਸੀ ਹਰ ਪਾਸੇ, ਵਾਹ-ਵਾਹ ਕੀਤੇ ਬਿਨਾ ਨਹੀਂ ਕੋਈ ਰਹਿ ਸਕਦਾ । ”ਮੇਰੇ ਵਤਨ ਕੇ ਲੋਗੋ” ਜਦ ਸੀ ਗੀਤ ਗਾਇਆ, ਪੰਡਿਤ ਨਹਿਰੂ ਦੀ ਵੀ ਨਮ ਸੀ ਅੱਖ ਹੋਈ। Bollywood …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-10) ਤੋਤੇ ਰੰਗੀ ਪੱਗ ਬੰਨ੍ਹ ਕੇ ਮਰਦਾਂ ਵੱਲੋਂ ਸਿਰ ਢੱਕਣ ਲਈ ਵਰਤੇ ਜਾਣ ਵਾਲੇ (ਘੱਟ ਚੌੜੇ ਤੇ ਲੰਬੇ) ਕੱਪੜੇ ਨੂੰ ਪੱਗ, ਪਗੜੀ ਜਾਂ ਦਸਤਾਰ ਕਹਿੰਦੇ ਹਨ। ਪੱਗ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਇਹ ਨਿਸ਼ਚਿਤ ਰੂਪ ਵਿਚ ਨਹੀਂ ਕਿਹਾ ਜਾ ਸਕਦਾ ਕਿ ਪੱਗ ਦੀ ਵਰਤੋਂ ਕਦੋਂ, ਕਿਵੇਂ ਤੇ ਕਿੱਥੇ ਸ਼ੁਰੂ …

Read More »

ਕੰਜ਼ਰਵੇਟਿਵਾਂ ਨੇ ਐਮਰਜੰਸੀ ਐਕਟ ਦਾ ਸਮਰਥਨ ਕਰਨ ਤੋਂ ਕੀਤਾ ਇਨਕਾਰ

ਕੰਜ਼ਰਵੇਟਿਵਾਂ ਦੀ ਅੰਤਰਿਮ ਆਗੂ ਕੈਂਡਿਸ ਬਰਗਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਫੈਡਰਲ ਸਰਕਾਰ ਵੱਲੋਂ ਲਿਆਂਦੇ ਐਮਰਜੰਸੀ ਐਕਟ ਸਬੰਧੀ ਮਤੇ ਦਾ ਸਮਰਥਨ ਨਹੀਂ ਕਰੇਗੀ।ਜੇ ਇਹ ਮਤਾ ਪਾਸ ਹੋ ਜਾਂਦਾ ਹੈ ਤਾਂ ਫੈਡਰਲ ਸਰਕਾਰ ਨੂੰ ਐਮਰਜੰਸੀ ਐਕਟ ਲਾਗੂ ਕਰਨ ਦੀ ਸ਼ਕਤੀ ਮਿਲ ਜਾਵੇਗੀ। ਕੰਜ਼ਰਵੇਟਿਵ ਕਾਕਸ ਨਾਲ ਮੁਲਾਕਾਤ ਤੋਂ ਬਾਅਦ ਬਰਗਨ …

Read More »

ਉਨਟਾਰੀਓ ‘ਚ ਅੱਜ ਤੋਂ ਮਹਾਂਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਦਿੱਤੀ ਜਾਵੇਗੀ ਢਿੱਲ

ਕੋਵਿਡ-19 ਦੇ ਸੁਧਰ ਰਹੇ ਹਾਲਾਤ ਦੇ ਚੱਲਦਿਆਂ ਓਨਟਾਰੀਓ ਵਿੱਚ ਮਹਾਮਾਰੀ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਜਾ ਰਹੀ ਹੈ। ਅੱਜ ਤੋਂ ਸੁ਼ਰੂ ਹੋ ਕੇ ਰੈਸਟੋਰੈਂਟਸ, ਜਿੰਮਜ਼ ਤੇ ਸਿਨੇਮਾਜ਼ ਵਿੱਚ ਸਮਰੱਥਾ ਦੀ ਹੱਦ ਖਤਮ ਕੀਤੀ ਜਾ ਰਹੀ ਹੈ। ਹੋਰ ਇੰਡੋਰ ਥਾਂਵਾਂ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਵਾਲਾ ਸਿਸਟਮ ਲਾਗੂ ਸੀ, ਲਈ ਵੀ …

Read More »

ਬਿਨਾਂ ਮੁਕਾਬਲੇ ਤੋਂ ਓਨਟਾਰੀਓ ਪੁਲਿਸ ਬੋਰਡ ਨੇ ਹਾਇਰ ਕੀਤਾ ਨਵਾਂ ਪੁਲਿਸ ਚੀਫ

ਕਿਸੇ ਮੁਕਾਬਲੇ ਤੋਂ ਬਿਨਾਂ ਹੀ ਓਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨੇ ਨਵੇਂ ਪੁਲਿਸ ਚੀਫ ਨੂੰ ਹਾਇਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਸਾਬਕਾ ਪੁਲਿਸ ਚੀਫ ਪੀਟਰ ਸਲੋਲੀ ਨੂੰ ਹਟਾਉਣ ਲਈ ਡਾਇਨ ਡੀਨਜ਼ ਬੋਰਡ ਕੋਲ ਗਈ। ਇਸ ਤੋਂ ਬਾਅਦ ਡੀਨਜ਼ ਤੇ ਬੋਰਡ ਨੇ ਬਿਨਾਂ ਮੁਕਾਬਲੇਬਾਜ਼ੀ ਤੋਂ ਦੱਖਣੀ ਓਨਟਾਰੀਓ ਤੋਂ ਨਵੇਂ …

Read More »