Breaking News
Home / 2021 / June / 11 (page 8)

Daily Archives: June 11, 2021

ਮਿਲਖਾ ਸਿੰਘ ਹੁਣ ਤੰਦਰੁਸਤ

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਵਿਚ ਦਾਖਲ ਮਿਲਖਾ ਸਿੰਘ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਮਿਲਖਾ ਸਿੰਘ ਨੇ ਖੁਦ ਆਪਣੇ ਹੱਥਾਂ ਨਾਲ ਖਾਣਾ ਵੀ ਖਾਧਾ। ਮਿਲਖਾ ਸਿੰਘ ਦੇ ਆਕਸੀਜਨ ਪੱਧਰ ਵਿਚ ਵੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਘੀ ਤਿੰਨ ਜੂਨ ਨੂੰ ਜਦੋਂ ਮਿਲਖਾ ਸਿੰਘ …

Read More »

ਵੈਕਸੀਨੇਟਿਡ ਕੈਨੇਡੀਅਨ ਯਾਤਰੀਆਂ ਨੂੰ ਹੁਣ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਟਿਡ ਕੈਨੇਡੀਅਨ ਯਾਤਰੀਆਂ ਨੂੰ ਹੁਣ ਘਰ ਪਹੁੰਚਣ ‘ਤੇ 14 ਦਿਨ ਕੁਆਰਨਟੀਨ ਵਿਚ ਬਿਤਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ‘ਤੇ ਲਾਗੂ ਹੋਏਗਾ ਜਿਨ੍ਹਾਂ ਨੇ ਕੋਵਿਡ -19 ਵੈਕਸੀਨ ਦਾ ਪੂਰਾ ਕੋਰਸ ਕੀਤਾ ਹੈ। …

Read More »

ਜਗਤਾਰ ਸਿੰਘ 98 ਸਾਲ ਦੀ ਉਮਰ ‘ਚ ਵੀ ਰੋਜ਼ ਲਗਾਉਂਦੇ ਹਨ ਦੌੜ

6 ਗੋਲਡ ਮੈਡਲ ਜਿੱਤਣ ਵਾਲੇ ਕਿਸਾਨ ਨੇ ਪਿਛਲੇ 50 ਸਾਲਾਂ ‘ਚ ਨਹੀਂ ਖਾਧੀ ਕੋਈ ਦਵਾਈ ਫਿਰੋਜ਼ਪੁਰ/ਬਿਊਰੋ ਨਿਊਜ਼ : ਜਗਤਾਰ ਸਿੰਘ 98 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਇਸ ਉਮਰ ਵਿਚ ਵੀ ਉਹ ਦੌੜ ਲਗਾ ਕੇ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਬਣੇ ਹੋਏ ਹਨ। ਜਗਤਾਰ ਸਿੰਘ ਕਿਸਾਨੀ ਪਰਿਵਾਰ ਨਾਲ …

Read More »

ਕਿਸਾਨ ਸੰਘਰਸ਼ ਦੇ ਅੰਗ-ਸੰਗ ਵਿਚਰਦਿਆਂ

ਡਾ. ਦਰਸ਼ਨਪਾਲ ਕਿਸਾਨ ਅੰਦੋਲਨ 26 ਮਈ ਨੂੰ ਆਪਣੇ ਛੇ ਮਹੀਨਿਆਂ ਦੇ ਲੰਬੇ ਅਤੇ ਕਾਮਯਾਬ ਸਫ਼ਰ ਤੋਂ ਬਾਅਦ ਅਗਲੇ ਪੜਾਅ ਵਿਚ ਪ੍ਰਵੇਸ਼ ਕਰ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦੇ ਭਵਿੱਖ ਉੱਪਰ ਗੰਭੀਰਤਾ ਨਾਲ ਵਿਚਾਰਦਿਆਂ ਤੈਅ ਕੀਤਾ ਹੈ ਕਿ ਖੇਤੀ ਦੇ ਕੰਮਾਂ-ਕਾਰਾਂ ਦੇ ਰੁਝੇਵਿਆਂ ਤੋਂ ਪਹਿਲਾਂ ਅਤੇ ਮਗਰੋਂ ਕਿਸ ਤਰ੍ਹਾਂ …

Read More »

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 LONDON (ONT.) ਦਾਦਰਦ London Ont. ਦੀਫ਼ਿਜ਼ਾ ਗਮਗ਼ੀਨ ਹੋਈ, ਮੁੱਛ ਫੁੱਟ ਗੱਭਰੂ ਨੇ ਚੰਦ ਇੱਕ ਚਾੜ੍ਹ ਦਿੱਤਾ। ‘ਨਸਲਵਾਦ’ ਨੇ ਦਿਮਾਗ ‘ਤੇ ਸੱਟ ਮਾਰੀ, Canadaਵਾਸੀਆਂ ਦਾਦਿਲ ਉਸ ਸਾੜ ਦਿੱਤਾ। ਟੱਬਰਨਿਕਲਿਆ ਸੀ ਸ਼ਾਮਦੀਸੈਰਉਤੇ, ਕੰਵਲੇ ਨੇ ਗੱਡੀ ਦੇ ਹੇਠਲਿਤਾੜ੍ਹ ਦਿੱਤਾ। ਇੱਕੋ ਪਰਿਵਾਰ ਦੇ ਕਤਲਕਰਚਾਰਮੈਂਬਰ, ਹੱਸਦਾ-ਵੱਸਦਾ ਘਰ ਹੀ ਉਜਾੜ ਦਿੱਤਾ। ਕਾਬੂPolice …

Read More »