Breaking News
Home / 2020 / December (page 6)

Monthly Archives: December 2020

ਭਾਰਤ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਜਨਵਰੀ ਤੱਕ ਵਧਾਈ

ਪੰਜਾਬ ਸਰਕਾਰ ਨੇ ਰਾਤ ਦਾ ਕਰਫਿਊ ਹਟਾਇਆ ਨਵੀਂ ਦਿੱਲੀ : ਭਾਰਤ ਸਰਕਾਰ ਨੇ ਕਰੋਨਾ ਦੇ ਨਵੇਂ ਰੂਪ ਦੇ ਕੇਸਾਂ ਦੇ ਵਾਧੇ ਕਾਰਨ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਵਧਾ ਦਿੱਤੀ ਹੈ। ਇਹ ਪਾਬੰਦੀ 31 ਜਨਵਰੀ, 2021 ਤੱਕ ਵਧਾ ਦਿੱਤੀ ਗਈ ਹੈ, ਜਦੋਂ ਕਿ ਇਹ ਪਾਬੰਦੀ ਵਿਸ਼ੇਸ਼ ਉਡਾਣਾਂ ਅਤੇ ਅੰਤਰਰਾਸ਼ਟਰੀ ਏਅਰ ਕਾਰਗੋ ਸੰਚਾਲਨ …

Read More »

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਮਾਰ ਮੁਕਾਏ

ਸ੍ਰੀਨਗਰ : ਸ੍ਰੀਨਗਰ ਦੇ ਲਾਵਾਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮੇਜਰ ਜਨਰਲ ਐਚ ਐਸ ਸਾਹੀ ਨੇ ਦੱਸਿਆ ਕਿ ਸਾਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਹੇ ਹਨ। ਅੱਤਵਾਦੀਆਂ ਨੇ ਭਾਰਤੀ ਫੌਜ ਦੇ ਜਵਾਨਾਂ …

Read More »

ਕਾਂਗਰਸ ਪਾਰਟੀ ਨੇ 136ਵਾਂ ਸਥਾਪਨਾ ਦਿਵਸ ਸੋਨੀਆ ਅਤੇ ਰਾਹੁਲ ਗਾਂਧੀ ਦੀ ਗੈਰਹਾਜ਼ਰੀ ‘ਚ ਮਨਾਇਆ

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ 136ਵੇਂ ਸਥਾਪਨਾ ਦਿਵਸ ਨੂੰ ਕਰੋਨਾ ਦੇ ਕਾਰਨ ਸੰਖੇਪ ਰੱਖਦਿਆਂ ਪਾਰਟੀ ਦੇ ਦਿੱਲੀ ਵਿਚ ਅਕਬਰ ਰੋਡ ਹੈੱਡਕੁਆਰਟਰ ਵਿਖੇ ਝੰਡਾ ਲਹਿਰਾਉਣ ਦੀ ਰਵਾਇਤੀ ਰਸਮ ਤਾਂ ਨਿਭਾਈ ਗਈ ਪਰ ਇਸ ਮੌਕੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਕਿਆਸਾਂ ਮੁਤਾਬਿਕ ਹੋਣ ਵਾਲੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਿਰਕਤ …

Read More »

ਹੱਕ-ਸੱਚ ਦੀ ਲੜਾਈ ਦਾ ਮੈਦਾਨ ਸਿੰਘੂ ਬਾਰਡਰ

ਗੁਰਮੀਤ ਸਿੰਘ ਪਲਾਹੀ ਸਿੰਘੂ ਬਾਰਡਰ ਦੀ ਧਰਤੀ ‘ਤੇ ਪੁੱਜਦਿਆਂ ਮਹਿਸੂਸ ਕੀਤਾ ਕਿ ਸਿੰਘੂ ਬਾਰਡਰ ਕੋਈ ਜੰਗ ਦਾ ਮੈਦਾਨ ਨਹੀਂ ਹੈ। ਸਿੰਘੂ ਬਾਰਡਰ ਸੰਘਰਸ਼ ਦਾ ਮੈਦਾਨ ਹੈ, ਜਿਥੇ ਹੱਕ-ਸੱਚ ਲਈ ਲੜਾਈ ਲੜੀ ਜਾ ਰਹੀ ਹੈ। ਇੱਕ ਇਹੋ ਜਿਹੀ ਲੜਾਈ, ਜਿਸ ਵਿੱਚ ਇੱਕ ਪਾਸੇ ਉਸਾਰੂ ਸੋਚ ਵਾਲੇ ਚੇਤੰਨ ਮਨੁੱਖ ਹਨ ਆਪਣੀ ਹੋਂਦ …

Read More »

ਕਿਸਾਨਾਂ ਦੇ ਨਾਮ ਚਿੱਠੀ

ਡਾ : ਬਲਵਿੰਦਰ ਸਿੰਘ ਸੰਚਾਲਕ, ਰੇਡੀਓ ਸਰਗਮ ਟੋਰਾਂਟੋ 416 737 6600 ਲਿਖਤੁਮ ਰੇਡੀਓ ਸਰਗਮ ਟੋਰਾਂਟੋ, ਅੱਗੇ ਮਿਲੇ ਘੋਲ ਕਰ ਰਹੇ ਕਿਸਾਨਾਂ, ਉਨ੍ਹਾਂ ਦੇ ਪਰਿਵਾਰਾਂ ਤੇ ਸਮਰਥਕਾਂ ਨੂੰ। ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਆਪ ਸਭ ਦੀ ਤੰਦਰੁਸਤੀ ਅਤੇ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ। ਸਮਾਚਾਰ ਇਹ ਹੈ ਕਿ, ਅਸੀਂ ਤੁਹਾਨੂੰ …

Read More »

ਅੜੀਅਲ ਭਾਜਪਾ ਨੂੰ ਕਿਸਾਨਾਂ ਨੇ ਝੁਕਾਅ ਲਿਆ : ਦਾਤਾਰ ਸਿੰਘ

ਬੈਠਕ ‘ਚੋਂ ਨਿਕਲ ਸਿੰਘੂ ਬਾਰਡਰ ਵਾਪਸ ਜਾਂਦਿਆਂ ਦਾਤਾਰ ਸਿੰਘ ਤੇ ਬਲਬੀਰ ਸਿੰਘ ਰਾਜੇਵਾਲ ਦੀ ਰਜਿੰਦਰ ਸੈਣੀ ਹੋਰਾਂ ਨਾਲ ਹੋਈ ਖਾਸ ਗੱਲਬਾਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਮੰਤਰੀਆਂ ਨੇ ਬੁੱਧਵਾਰ ਨੂੰ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਛੇਵੇਂ ਗੇੜ ਦੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ …

Read More »

ਸੰਘਰਸ਼ਾਂ ਦਾ ਵਰ੍ਹਾ

ਬੀਤਿਆ ਵਰ੍ਹਾ 2020 ਸੰਘਰਸ਼ਾਂ ਵਾਲਾ ਵਰ੍ਹਾ ਰਿਹਾ। ਇਕ ਪਾਸੇ ਦੁਨੀਆ ਭਰ ਵਿਚ ਕਰੋਨਾ ਨੂੰ ਲੈ ਕੇ ਹਾਹਾਕਾਰ ਮਚੀ ਰਹੀ, ਜਿਸ ਨੇ ਵਿਸ਼ਵ ਦੀ ਤਾਕਤ ਅਮਰੀਕਾ ਤੇ ਨੰਬਰ ਵੰਨ ਤਾਕਤ ਬਣਨ ਦੇ ਚਾਹਵਾਨ ਚੀਨ ਤੱਕ ਨੂੰ ਵੀ ਹਿਲਾ ਦਿੱਤਾ। ਇਸ ਕਰੋਨਾ ਨੇ ਭਾਰਤ ਨੂੰ ਵੀ ਝਟਕਾ ਦਿੱਤਾ ਤੇ ਕੈਨੇਡਾ ਵਰਗੇ ਦਰਜਨਾਂ …

Read More »

ਜਿਹੜੇ ਕਹਿੰਦੇ ਸੀ ਝੁਕਾਂਗੇ ਨਹੀਂ ਉਹਦੋ ਵਾਰਝੁਕੇ

ਮੋਦੀ ਸਰਕਾਰ ਨੇ ਦੋ ਮੰਗਾਂ ਮੰਨੀਆਂ ਖੇਤੀ ਕਾਨੂੰਨ ਤੇ ਐਮਐਸਪੀ ‘ਤੇ ਨਹੀਂ ਬਣੀ ਸਹਿਮਤੀ : 4 ਜਨਵਰੀ ਨੂੰ ਫਿਰ ਹੋਵੇਗੀ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਕਾਲੇ ਕਾਨੂੰਨ ਰੱਦ ਕਰਾਉਣ …

Read More »

ਪਰਵਾਸੀ ਮੀਡੀਆ ਗਰੁੱਪ ਵੱਲੋਂ ਨਵੇਂ ਸਾਲ ਦੀ ਆਮਦ ‘ਤੇ ਰੰਗਾਰੰਗ ਪ੍ਰੋਗਰਾਮ

ਦੋਹਾਂ ਪੰਜਾਬਾਂ ਤੋਂ ਆਰਿਫ ਲੁਹਾਰ ਤੇ ਸਤਵਿੰਦਰ ਬੁੱਗਾ ਸਮੇਤ ਇੱਕ ਦਰਜਨ ਤੋਂ ਵੱਧ ਕਲਾਕਾਰ ਕਰਨਗੇ ਸ਼ਿਰਕਤ ਡਾਇੰਮਡ ਰਿੰਗ, ਹਵਾਈ ਟਿਕਟ ਅਤੇ ਸੈੱਲ ਫੋਨਾਂ ਸਮੇਤ ਹਜ਼ਾਰਾਂ ਡਾਲਰਾਂ ਦੇ ਤੋਹਫੇ ਵੀ ਵੰਡੇ ਜਾਣਗੇ ਮਿੱਸੀਸਾਗਾ/ਬਿਊਰੋ ਨਿਊਜ਼ : ਸਾਲ 2020 ਵਿੱਚ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪਰਵਾਸੀ ਮੀਡੀਆ ਗਰੁੱਪ ਵੱਲੋਂ ਸਾਲ 2020 ਨੂੰ ਅਲਵਿਦਾ …

Read More »